^^ਤਰਸਣਗੇ^^

ਜਿਸ ਦਿਨ ਮੀਚ ਲਈਆਂ ਅਸੀਂ ਅਖਾਂ, ਕਈ ਅੱਖੀਆਂ ਵਿੱਚੋ ਅਥੱਰੂ
ਬਰਸਣਗੇ, ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀਂ, ਕਦੇ ਉਹੀ ਬੁਰੇ ਨੂੰ
ਤਰਸਣਗੇ..
 
Top