. ਸ਼ੇਰ ਤੇ ਕੁੱਤਾ

Yaar Punjabi

Prime VIP

.
.
ਇਕ ਵਾਰ ਇਕ ਕੁੱਤਾ ਜੰਗਲ ਵਿਚ
ਰਾਹ ਭੂੱਲ ਗਿਆ
. ਉਸੇ ਸਮੇਂ ਉਸਨੇ ਸਾਹਮਣੇ ਜੰਗਲ
ਚੋ ਸ਼ੇਰ ਆਉਂਦੇ ਵੇਖੀਆ ,
.
ਉਸਨੇ ਕਿਹਾ " ਅੱਜ ਤਾ ਕੰਮ ਖਤਮ
ਏ ਮੇਰਾ
. ਫਿਰ ਅਚਾਨਕ ਉਸਨੇ ਸਾਹਮਣੇ
ਕੁੱਝ ਸੁੱਖੀਆਂ ਹੋਈਆਂ
ਹੱਡੀਆਂ ਪਈਆਂ
ਵੇਖੀਆਂ , ਉਸਦੇ ਦਿਮਾਗ ਚ ਇਕ
ਤਰਕੀਬ ਆਈ
. .
ਉਹ ਹੱਥ ਵਿਚ ਫੜ ਕੇ ਸ਼ੇਰ ਦੇ
ਵੱਲ ਪਿੱਠ ਕਰਕੇ ਬੈਠ ਗਿਆ ਤੇ
ਉਚੀ ਉਚੀ ਬੋਲਣ ਲਗ ਪਿਆ " ਅੱਜ
ਤਾਂ ਨਜਾਰਾ ਆ ਗਿਆ , ਸ਼ੇਰ ਖਾ ਕੇ
ਕਾਸ਼ ਇਕ ਹੋਰ ਸ਼ੇਰ ਮਿਲ ਜਾਂਦਾ ਤਾਂ ਪੂਰਾ ਢਿੱਡ ਭਰ
ਜਾਣਾ ਸੀ
.
.
ਸ਼ੇਰ ਇਹ ਸਬ ਦੇਖ ਕੇ ਡਰ ਗਿਆ ,
ਉਸਨੇ ਮਨ ਵਿਚ ਸੋਚੀਆ ਕੀ " ਇਹ ਮਮੂਲੀ ਕੁੱਤਾ ਨਹੀ , ਜੇ ਮੈ
ਨਾ ਭੱਜੀਆ ਇਥੋ ਕੁੱਤਾ ਮੈਨੂੰ
ਖਾ ਜਾਵੇਗਾ " ,
.
ਸ਼ੇਰ ਉਥੋ ਭੱਜ ਗਿਆ
. .
ਇਹ ਸੱਭ ਕੁੱਝ ਇਕ ਦਰਖਤ ਤੇ
ਬੈਠਾ ਬਾਂਦਰ ਵੇਖ ਰਿਹਾ ਸੀ
ਉਸਨੇ ਫੈਸਲਾ ਕਿਤਾ ਕੀ " ਉਹ
ਸ਼ੇਰ ਨੂੰ ਸਭ ਕੁੱਝ ਸੱਚ ਜਾ ਕੇ
ਦਸ਼ੇਗਾ , ਇਸ ਤਰਾਂ ਉਸਦੀ ਤੇ ਸ਼ੇਰ
ਦੀ ਦੋਸਤੀ ਹੋ ਜਾਵੇਗੀ "
.
ਬਾਂਦਰ ਵੀ ਸ਼ੇਰ ਦੇ ਵੱਲ ਭੱਜੀਆ
ਸੱਚ ਦਸ਼ੱਣ ਨੂੰ
. ਕੁੱਤੇ ਨੇ ਬਾਂਦਰ ਨੂੰ ਜਾਂਦੇ
ਹੋਏ ਵੇਖ ਲਿਆ ,
.
ਉਧਰ ਬਾਂਦਰ ਨੇ ਸ਼ੇਰ ਨੂੰ ਸਭ
ਕਹਾਣੀ ਦਸ ਤੀ ਵੀ " ਕੁਤੇ ਨੇ
ਸ਼ੇਰ ਨੂੰ ਬੇਵਕੁਫ ਬਨਾਈਆ ਹੈ , "
ਸ਼ੇਰ ਨੂੰ ਇਹ ਸੱਭ ਸੁਣ ਕੇ
ਗੁਸਾ ਆਈਆ ਤੇ ਬਾਂਦਰ ਨੂੰ
ਕਿਹਾ " ਚਲੇ ਮੇਰੇ
ਨਾਲ ਅੱਜ ਕੁਤੇ
ਦੀ ਕਹਾਣੀ ਮੁੱਕਾ ਦਿਨੇ ਆ " .
ਕੀ ਤੁਸੀ ਕੁੱਤੇ ਦੇ
ਇਨੀ ਜਲਦੀ ਕਿਤੇ ਹੋਏ ਇੰਤਜਾਮ
ਬਾਰੇ ਸੋਚ ਸਕਦੇ ਹੋ ?
.
ਉਸਨੇ ਸ਼ੇਰ ਨੂੰ ਆਪਣੇ ਵੱਲ ਆਉਦੇ ਵੇਖੀਆਂ ਤੇ ਇਕ ਵਾਰ ਫਿਰ
ਸ਼ੇਰ ਵੱਲ
ਪਿੱਠ ਕਰਕੇ ਉਚੀ ਉਚੀ ਬੋਲਣ
ਲੱਗ ਪਿਆ " ਆਹ ਸਾਲ਼ੇ ਬਾਂਦਰ
ਨੂੰ ਇਕ
ਸ਼ੇਰ ਲਿਆਉਣ ਭੇਜੀਆਂ ਤੇ ਕੰਜਰ ਆਈਆ ਨੀ ਹਾਲੇ ਤੱਕ "
.
ਸ਼ੇਰ ਦੁਵਾਰੇ ਭੱਜ ਗਿਆ !!
 
Top