ਲੋਹੜੀ ਧੀ ਦੀ ਮਨਾ ਕੇ?

ਲੋਹੜੀ ਧੀ ਦੀ ਮਨਾ ਕੇ,ਬਦਲੂ ਸੋਚ ਜਮਾਨੇ ਦੀ,
:yes
ਮਨ ਆਪਣਾ ਸਮਝਾ ਕੇ,:nerdਬਦਲੂ ਸੋਚ ਜਮਾਨੇ ਦੀ,


ਜੰਮਦੀਆਂ ਧੀਆਂ ਹੱਸਣ,ਭੁੱਲ ਕੇ ਵੀ ਰਵਾਇਓ ਨਾ,


ਦੇਣਾ ਪਵੇਗਾ ਲੇਖਾ ਤੁਹਾਨੂੰ,ਹੋਂਦ ਮਟਾ ਕੇ ਧੀਆਂ ਦੀ:(
 

Attachments

  • loh.jpg
    loh.jpg
    36.6 KB · Views: 276
Top