Guru Nanak Vishnu Avatar ?

Dhillon

Dhillon Sa'aB™
Staff member
sggs ang. 1390

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
 
FPS 5ab

New member

No, this is Bhatt Bani. Bhatt's wrote in the praise of the Guru ji's. Bhatt's had a unique way of praising the Guru Sahib ji's by relating them to Hindu mythology characters. That is the only way they knew how to write although their intentions were as pure as everyone else.
Ehda eh matlab nahi ki Guru ji Vishnu de avatar c.

Read the below link - http://shodhganga.inflibnet.ac.in/bitstream/10603/4487/5/05_chapter 1.pdf
 
ਸਤਜੁਗਿ ਤੈ ਮਾਣਿਓ, ਛਲਿਓ ਬਲਿ, ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ, ਰਾਮੁ ਰਘੁਵੰਸੁ ਕਹਾਇਓ ॥ ਪੰਨਾ ੧੩੯੦ ਪਦ ਅਰਥ: ਸਤਿਜੁਗਸਤਜੁਗ ਵਿਚ । ਤੈਤੂੰ (ਹੇ ਗੁਰੂ ਨਾਨਕ!) । ਮਾਣਿਓ(ਰਾਜ ਤੇ ਜੋਗ) ਮਾਣਿਆ । ਬਲਿਰਾਜਾ ਬਲਿ ਜਿਸ ਵਾਮਨ ਅਵਤਾਰ ਨੇ ਛਲਿਆ ਸੀ । ਭਾਇਓਚੰਗਾ ਲੱਗਾ । ਬਾਵਨਵਾਮਨ ਅਵਤਾਰ । ਤ੍ਰੇਤੈਤ੍ਰੇਤੇ ਜੁਗ ਵਿਚ । ਰਘੁਵੰਸੁਰਘੂ ਦੀ ਵੰਸ ਵਾਲਾ । ਅਰਥ: (ਹੇ ਗੁਰੂ ਨਾਨਕ!) ਸਤਜੁਗ ਵਿਚ (ਭੀ) ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤੂੰ ਹੀ ਰਾਜਾ ਬਲਿ ਛਲਿਆ ਸੀ ਤੇ ਤਦੋਂ ਵਾਮਨ ਅਵਤਾਰ ਬਣਨਾ ਤੈ ਚੰਗਾ ਲੱਗਾ ਸੀ । ਤ੍ਰੇਤੇ ਵਿਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਰਘੁਵੰਸੀ ਰਾਮ ਅਖਵਾਇਆ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਵਾਮਨ ਅਵਤਾਰ, ਤੂੰ ਹੀ ਹੈਂ ਰਘੁਵੰਸੀ ਰਾਮ) । ਦੁਆਪੁਰਿ ਕਿਸਨ ਮੁਰਾਰਿ, ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ, ਅਭੈ ਭਗਤਹ ਜਨ ਦੀਓ ॥ ਪੰਨਾ ੧੩੯੦ ਪਦ ਅਰਥ: ਦੁਆਪੁਰਿਦੁਆਪੁਰ (ਜੁਗ) ਵਿਚ । ਮੁਰਾਰਿ(ਮੁਰ-ਅਰਿ) ਮੁਰ (ਦੈਂਤ) ਦਾ ਵੈਰੀ । ਕਿਰਤਾਰਥੁਸਫਲ, ਮੁਕਤ । ਉਗ੍ਰਸੈਣਮਥੁਰਾ ਦਾ ਰਾਜਾ, ਕੰਸ ਦਾ ਪਿਤਾ; ਕੰਸ ਇਸ ਤਖ਼ਤ ਤੋਂ ਲਾਹ ਕੇ ਰਾਜਾ ਬਣ ਬੈਠਾ ਸੀ; ਸ੍ਰੀ ਕ੍ਰਿਸ਼ਨ ਜੀ ਨੇ ਕੰਸ ਮਾਰ ਕੇ ਮੁੜ ਉਗ੍ਰਸੈਣ ਰਾਜ ਦੇ ਦਿੱਤਾ ਸੀ । ਅਭੈ ਅਭੈ-ਪਦ, ਨਿਰਭੈਤਾ । ਭਗਤਹ ਜਨਭਗਤਾਂ । ਅਰਥ: (ਹੇ ਗੁਰੂ ਨਾਨਕ!) ਦੁਆਪੁਰ ਜੁਗ ਵਿਚ ਕ੍ਰਿਸ਼ਨ ਮੁਰਾਰ ਭੀ (ਤੂੰ ਹੀ ਸੈਂ), ਤੂੰ ਹੀ ਕੰਸ (ਮਾਰ ਕੇ) ਮੁਕਤ ਕੀਤਾ ਸੀ (ਤੂੰ ਹੀ) ਉਗ੍ਰਸੈਣ (ਮਥੁਰਾ ਦਾ) ਰਾਜ ਅਤੇ ਆਪਣੇ ਭਗਤ ਜਨਾਂ ਨਿਰਭੈਤਾ ਬਖ਼ਸ਼ੀ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਸ੍ਰੀ ਕ੍ਰਿਸ਼ਨ) । ਕਲਿਜੁਗਿ ਪ੍ਰਮਾਣੁ, ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ, ਆਦਿ ਪੁਰਖਿ ਫੁਰਮਾਇਓ ॥੭॥ ਪੰਨਾ ੧੩੯੦ ਪਦ ਅਰਥ: ਕਲਿਜੁਗਿਕਲਜੁਗ ਵਿਚ । ਪ੍ਰਮਾਣੁਪ੍ਰਮਾਣਿਕ, ਮੰਨਿਆ-ਪਰਮੰਨਿਆ ਹੋਇਆ, ਸਮਰਥਾ ਵਾਲਾ । ਨਾਨਕਹੇ (ਗੁਰੂ) ਨਾਨਕ! ਸ੍ਰੀ ਗੁਰੂ ਰਾਜੁਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ । ਅਬਿਚਲੁ ਨਾਂਹ ਹਿੱਲਣ ਵਾਲਾ, ਪੱਕਾ, ਥਿਰ । ਆਦਿ ਪੁਰਖਿਆਦਿ ਪੁਰਖ ਨੇ, ਅਕਾਲ ਪੁਰਖ ਨੇ । ਅਰਥ: ਹੇ ਗੁਰੂ ਨਾਨਕ! ਕਲਜੁਗ ਵਿਚ (ਭੀ ਤੂੰ ਹੀ) ਸਮਰਥਾ ਵਾਲਾ ਹੈਂ, (ਤੂੰ ਹੀ ਆਪਣੇ ਆਪ ) ਗੁਰੂ ਅੰਗਦ ਤੇ ਗੁਰੂ ਅਮਰਦਾਸ ਅਖਵਾਇਆ ਹੈ । (ਇਹ ਤਾਂ) ਅਕਾਲ ਪੁਰਖ ਨੇ (ਹੀ) ਹੁਕਮ ਦੇ ਰੱਖਿਆ ਹੈ ਕਿ ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ ਸਦਾ-ਥਿਰ ਤੇ ਅਟੱਲ ਹੈ ।੭।

etho he read kita aa bhaji???
tusi ulta keh gye k guru nanak vishnu da avtar hai
ethe ta eh likhya k vishnu guru nanak da avtar aa te baaki v jehre
hoye aa tusi ta kam he soukha karta
tusi ta sareya nu sikh bna ditta
hun ta mann lawo hun ta tuhada defender v mann gya
 
Dhillon

Dhillon Sa'aB™
Staff member
No, this is Bhatt Bani. Bhatt's wrote in the praise of the Guru ji's. Bhatt's had a unique way of praising the Guru Sahib ji's by relating them to Hindu mythology characters. That is the only way they knew how to write although their intentions were as pure as everyone else.
Ehda eh matlab nahi ki Guru ji Vishnu de avatar c.

Read the below link - http://shodhganga.inflibnet.ac.in/bitstream/10603/4487/5/05_chapter 1.pdf

So calling Guru as avatar of Vishnu is a praise ?
 
Dhillon

Dhillon Sa'aB™
Staff member
main ta es gal nu manda aa main ta ohi source lya jo tusi laya. han oh wakhri gal k tusi bhulekha poun layi sirf lines post kar ditia te main translation(jo tusi ummed ne c kiti) post karti

mainu tuhadda logic ni samj aaya :-?
 
So calling Guru as avatar of Vishnu is a praise ?

For a Hindu, yes. You have to understand that this is not Gurbani i.e word coming directly from the Guru ji. Most Bhatts were Brahmins that came to the Guru, to seek shelter and some of them were heavily inspired by Guruji and praised him in their own unique way.

However, their thoughts and devotion to Guruji and the all manifesting (insert your word for the almighty) is what is respected and the reason why their baani is in SGGS. Most of their bani was included during Guru Arjan dev Ji's tenure & subsequent Guru's were more concerned with giving Sikhs a separate identity.(I.e dhadhis that came into existence during Guru Hargobind Ji's tenure).

Personal observation is that you are asking a really simple question but the answer to it cannot be reached just by hand picking certain verses. Read the whole bhatt baani and read whole Guru ji's baani and the answer will be apparent to you. :ttw
 
Dhillon

Dhillon Sa'aB™
Staff member
lol, So when these Bhatts say that all the Gurus were single Jot.
It was also there way of praise, It didn't really happen.

And the 'Waheguru' too is a hindu word as it came from a Brahmin ?
 
You have a better explanation? Please, enlighten us.
 
lol, So when these Bhatts say that all the Gurus were single Jot.
It was also there way of praise, It didn't really happen.

And the 'Waheguru' too is a hindu word as it came from a Brahmin ?

There is only ONE God. Call it Vishnu if you wish and stay happy. :ttw

"It doesn't mean anything. Sikhism believes in values above anything else. When Bani talks about dieties it talks about the concept of Creation, Preservation and Destruction. But all in all Guru says there is just One Lord who is the Creator, Preservator and Destructor. When Guru Sahib talks about Prahlaad, he talks about his firm devotion. Ramchandra was known for being a warrior and protector. Like someone said, Sikhs believe in values above all else."
 
Dhillon

Dhillon Sa'aB™
Staff member
Ok, for Bhatts Vishnu is God and Sikh Gurus had no issues including their bani in the Granth even when they are calling Nanak as Vishnu avatar.

Then why distort Gurbani when other Hindu Bhagats praise "Vaikunt Vasi, Raghu rai, Kamla pati, Chatur buj, Murli Manohar etc. etc..
 
Ok, for Bhatts Vishnu is God and Sikh Gurus had no issues including their bani in the Granth even when they are calling Nanak as Vishnu avatar.

ਅਰਥ: (ਹੇ ਗੁਰੂ ਨਾਨਕ!) ਸਤਜੁਗ ਵਿਚ (ਭੀ) ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤੂੰ ਹੀ ਰਾਜਾ ਬਲਿ ਛਲਿਆ ਸੀ ਤੇ ਤਦੋਂ ਵਾਮਨ ਅਵਤਾਰ ਬਣਨਾ ਤੈ ਚੰਗਾ ਲੱਗਾ ਸੀ । ਤ੍ਰੇਤੇ ਵਿਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਰਘੁਵੰਸੀ ਰਾਮ ਅਖਵਾਇਆ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਵਾਮਨ ਅਵਤਾਰ, ਤੂੰ ਹੀ ਹੈਂ ਰਘੁਵੰਸੀ ਰਾਮ) ।
they are calling vishnu as nanak's avtar......
 
Challo agreed, Ram and Krishan were Avatars of Guru Nanak Dev ji,
they were all the same.
 
Jaswinder Singh Baidwan

Akhran da mureed
Staff member
Top