ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

sat sri akaal g,bura na maneyo aa pankti te alag thread bna k discussion karna chonda c as eh gal last thread ch uthi te me keha othe keo ghala mala karna so alag thread ch puch reha

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

keoki is pankti da arth bohat sare lok ਸੋਚੈ= sochna(thinking) ਸੋਚਿ=soch (think) ਸੋਚੀ=sochiye
samjde

so ik adhe da te maneya bt bohat sare loki eh pankti nu othe keo use karde jithe koi v insaan bot jada tension ch hunda te o apne dukh te fikra baare sochda bohat aa
te othe fer eh pankti use karke keh dinde k ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ithe ona da matlab eh samjona hunda k jada sochan naal kuch ni hunda beshak lakh waar soch lao...jo huna o te ho k rehna


ida menu bohat loka ne keha te me aap v eh kehnde te samjonde suneya bot janeya nu
so bohat sare lok es pankti da eh arth keo kad_De,jadki asal vich isda arth Sucham naal aa....
ਸੋਚੈ = ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ। ਸੋਚਿ = ਸੁਚਿ, ਪਵਿੱਤਰਤਾ, ਸੁੱਚ। ਨ ਹੋਵਈ = ਨਹੀਂ ਹੋ ਸਕਦੀ। ਸੋਚੀ = ਮੈਂ ਸੁੱਚ ਰੱਖਾਂ।
ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ।
 

Mahaj

YodhaFakeeR
its really satisfying that we have started discussing the arths of gurbani, every thing said in this post is not a fact just a different POV.
ee pankti ton pehla sach di gal ho rahi aa
adi sach jugad sach
fer eh pankti
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ess pankti barey bhulekha ess karke v jayada kyunki ਸੋਚੈ sirf ik vaar ayea sggs, ese pankti ch
hun ee pankti nu aje chadd dao agli te chalo
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
clear aa ethe "mon" val ishara hae.... chup rehna ik internal kriya hae
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
hun bhukh di gal karti, bhukh v ik internal kriya hae
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
seayana pann, chalakian , apni akal da use karna v ik internal kriya hae

essto ess gal val ishara hunda hae k pehli pankti vich v baba nanak internal kriya di hi gal kar reha hae, jehra suchhh de arth tusi paste keete oh ik external kriya hae, physical kriya hae

hun agli pankti te ajo
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
jehra sawaal nanak ne pehli pankti vich kharra keeta c k koi jana jo marzi karle, sacha nahi ho sakda, ohi sawaal babe ne ethe saaf shabda vich keha k j sochan naal v nai, chup rehan naal v nai, bhukhe rehan naal v nai , chust chalakian naal v nai, fer kiven ?
esda jawab agli pankti vich dita hae
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
now keeping this whole picture
ess pankti de ath bande ne
socchan sochhan naal koi v jana pavviter nahi ho janda bahvein lakh socha sochi chale k mein paviter aa, sirf te sirf hukam bujjan te fer ode te chalan naal hi pavviter hoea ja sakda hae
ਸੋਚੈ te ਸੋਚੀ da arth "thinking" naal jurrea hae
ਸੋਚਿ da arth hae pavviter hunna, sach, jiven ess pankti vich hae
ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ॥
..........
loki esda arth akrde ne k sochan naal kuch nahi huna, ee galat arth hae, sochan naal bahut kujj ho sakda par manukh pavvitter nahi ho sakda
jado soch, de naal vichaar milega, analogy, logic and reasoning jaani k bibek budh odo hi kujj labega
ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ॥
granthi singh saahib kuj soch bichaar k dekhde nahi :P
keet khima da jachak
mein na keho sabb tohe bakhaneyo
 
@Mahaj Hanji veer Mahaj tuhadi saari gal suni te tuhada bechar vi changeh lagej.
Par agar thora hor nazdhek ho k dekhiye eis cheez nu.

Agar gal sari internal process di hundi hai ta maan nu pavittar karna..oh vi internal process hai..
ਬਾਹਰ ਦੀ ਕਿਰਆ (ਇਸ਼ਨਾਨ) ਤੋ ਜਿਆਦਾ ਅੰਦਰ ਦੀ ਕਿਰਆ (ਮੰਨ ਦੀ ਪਵਿੱਤਰਤਾ) ਜਿਆਦਾ ਜਰੂਰੀ ਹੈ। ਗੱਲ ਤਾ ਫਿਰ ਵੀ ਮੁਣਕੇ ਅੰਦਰ ਵਿੱਲ ਦੀ ਹੈ। synopsis ਤਾ ਇਹੀ ਨਿੱਕਲਦਾ ਕੀ ਮੰਨ ਪਵਿੱਤਰ ਹੋਣਾ ਜਿਆਦਾ ਜਰੂਰੀ ਹੈ। ਮੰਨ ਤਾ ਕਿਸੀ ਨੂੰ ਵੀ ਨਹੀ ਪਤਾ ਕੀ ਬਾਹਰ ਕਿਥੇ ਲੱਗਾ ਹੋਇਆ, ਅਗਰ ਬਾਹਰ ਲੱਗਾ ਹੁੰਦਾ ਤਾ ਫਿਰ ਸਾਇਦ ਹਰ ਇੱਕ ਬੰਦੇ ਦੇ ਮੰਨ ਦਾ ਜਦੇ ਪਤਾ ਲੱਗ ਜਾਦਾ, ਕਿ ਇਸ ਦਾ ਮੰਨ ਸੁਥਰਾ ਹੈ, ਤੇ ਕਿਸ ਦਾ ਮੈਲਾ, ਤੇ ਬਹੁਤ ਸੋਖੇ ਤਰੀਕੇ ਨਾਲ ਧੋਹ ਹੋ ਜਾਦਾ. ਤੇ ਅੰਦਰ ਕਿੱਦਰ ਕਿਸ ਖੂਂੰਨਜ਼ੇ fit ਹੈ, ਸਾਨੂੰ ਇਹ ਵੀ ਨਹੀ ਪਤਾ। ਬੱਸ ਇੱਕ ਬਹੁਤ ਸੂਖਸ਼ਮ internal process ਹੈ , ਤਾਹੀ ਤਾ ਨਜ਼ਰ ਨਹੀ ਆਉਦੀ. ਮੰਨ ਕਿਸੇ ਦਾ ਚੰਗਾ, ਤੇ ਕਿਸੀ ਦਾ ਮੈਲਾ। ਗੰਦਾ ਚੰਗਾ ਨਜ਼ਰ ਤਾ ਨਹੀ ਆਉਦਾ, ਬੱਸ ਇੱਕ ਅਹਿਸਾਸ ਹੀ ਹੈ।
ਅਗਰ ਸੋਚਣ ਦੀ ਗੱਲ ਹੁੰਦੀ, ਤਾ ਅਗਰ ਕਿਸੇ ਦਾ ਸੁਥਰਾ ਮੰਨ ਹੈ, ਉਸਨੂੰ ਵੀ ਇਹੀ ਸੁਝਾਹ ਦੇ ਰਹੇ ਨੇ ਗੁਰੂ ਸਾਹਿਬ, ਕਿ ਤੂੰ ਕੁਝ ਨਾ ਸੋਚ, ਸੋਚਣ ਨਾਲ ਕੁਝ ਨਹੀ ਬੰਨਦਾ. ਕਿਸੇ ਦਾ ਮਾੜਾ ਹੈ, ਉਸਨੂੰ ਵੀ ਇਹੀ ਸੁਝਾਹ।
ਅਗਰ ਸੋਚਣਾ ਨਹੀ ਕਿਉਕੀ ਉਸ ਨਾਲ ਕੁਝ ਨਹੀ ਬਣਦਾ.. ਤਾ ਫਿਰ ਕਿਵੇ ਉਸ ਆਕਾਲ ਪੁਰਖ ਨੁੰ ਯਾਦ ਕਰੇਗਾ ਬੰਦਾ? ਯਾਦ ਵੀ ਅੰਦਰ ਦੀ ਕੀਰਿਆ. Memory is internal process and it starts with THINKING.

ਗਾਵੀਐ ਸੁਣੀਐ ਮਨਿ ਰਖੀਐ ਭਾਉ ॥
Sing, and listen, and let your mind be filled with love.
(ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ।
ਮਨਿ = ਮਨ ਵਿੱਚ। ਰਖੀਐ = ਟਿਕਾਈਏ। ਭਾਉ = ਰੱਬ ਦਾ ਪਿਆਰ।
Keep love for Akal Puraak in your mind. Means always remember and when you remember, you are thinking about a person or an event. ਸੋ ਵੀਰ ਮਹਾਜ਼, ਇਹ ਮੰਨ ਦੇ ਸੂਚੰਮ ਦੀ ਗੱਲ ਹੈ, ਸੋਚਣ ਦੀ ਨਹੀ

ਅਗਰ ਮੈਲੇ ਕੱਪਣੇ ਨੁੰ ਸੋਚ ਲਈਏ ਕੀ ਸਾਫ ਹੈ, ਤਾ ਫਿਰ ਉਸ ਨੂੰ ਧੋਣ ਦੀ ਲੋਣ ਹੀ ਨਹੀ? ਸੋਚਣ ਨਾਲ ਹੀ ਸਾਫ ਹੋ ਗਿਆ?
ਭਰੀਐ ਹਥੁ ਪੈਰੁ ਤਨੁ ਦੇਹ ॥
When the hands and the feet and the body are dirty,
ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,

ਪਾਣੀ ਧੋਤੈ ਉਤਰਸੁ ਖੇਹ ॥
Water can wash away the dirt.
ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।
ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ, ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।

ਮੂਤ ਪਲੀਤੀ ਕਪੜੁ ਹੋਇ ॥
When the clothes are soiled and stained by urine,
ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ,

ਦੇ ਸਾਬੂਣੁ ਲਈਐ ਓਹੁ ਧੋਇ ॥
Soap can wash them clean.
ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।
ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।

ਭਰੀਐ ਮਤਿ ਪਾਪਾ ਕੈ ਸੰਗਿ ॥
But when the intellect is stained and polluted by sin,
(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,
ਓਹੁ ਧੋਪੈ ਨਾਵੈ ਕੈ ਰੰਗਿ ॥
It can only be cleansed by the Love of the Name.
ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
ਓਹੁ = ਉਹ ਪਾਪ। ਧੋਪੈ = ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ = ਪਿਆਰ ਨਾਲ। ਨਾਵੈ ਕੈ ਰੰਗਿ = ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।
(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।

ਗੱਲ ਫਿਰ ਵੀ ਮੰਨ ਨੂੰ ਧੌਣ ਦੀ ਆਈ.
ਓਹੁ ਸੋਚੈ ਨਾਵੈ ਕੈ ਰੰਗਿ ॥ ਕਿਉ ਨਹੀ ਕਿਹਾ...ਅਗਰ ਸੋਚਣ ਜਾ ਨਾ ਸੋਚਣ ਨਾਲ ਮੰਨ ਸਾਫ ਹੋ ਜਾਦਾ...
 
agar point of view dekh liyeh
ਕੁਝ ਵਿੰਦਵਾਨਾ ਨੇ ਇਹ ਵੀ ਕਿਹਾ ਕਿ ਓੁਸ ਵੱਖਤ ਦੇ ਤਿੰਨ ਧਰਮਾ ਨੂੰ criticize ਕੀਤਾ
first line criticizes Brahmins, who focus on external cleanliness
Second line criticizes Jainism..who keep their mouth cover. ਮੋਨ ਵਰਤ ਰੱਖਦੇ
third line islam...ਰੋਜ਼ੇ ਰੱਖਦੇ.
par fast ta hindu vi karde, jains vi karde te muslim vi karde. Even this point of veiw is not valid

ਬੱਸ ਗੱਲ ਇਥੇ ਆਕੇ ਰੁਕਦੀ ਹੈ, ਕਿ ਬਾਹਰ ਦੀ ਸੁੰਚਮ ਨਾਲ ਅੰਦਰ ਦਾ ਮੰਨ ਨਹੀ ਪਵਿੱਤਰ ਹੁੰਦਾ, ਭਾਵੇ ਲੱਖ ਵਾਰੀ ਇਸ਼ਨਾਨ ਕਰ ਲਵੌ।
 

Dhillon

Dhillon Sa'aB™
Staff member
mainu te lagda si, Gurbani was written in simple, common language so that even common people can understand.

tusi ta jada hi complex kari jande :p
 

chief

Prime VIP
mainu te lagda si, Gurbani was written in simple, common language so that even common people can understand.


kal reddit te eh thread shuru hoya

Why does Gurbani sound so different than regular Punjabi? : Sikh

The answer to your question is that most Gurbani is not actually written in Punjabi. The Gurus wrote in "Sant-Bhasha," the language of the saints, which for broad appeal, combined Western Punjabi, Eastwrn Punjabi, and Hindi dialects.


The hymns are from a variety of sources across different eras, so it's only natural that the original hymns are kept as intended. As a result, there are various different languages used from Persian, Braj, medieval Prakrit, Hindi, Marathi, Sanskrit as well as Arabic. As mentioned by asdfioho, all the hymns are WRITTEN in common script (Gurmukhi).


proper punjabi ch wi likhea hove
taa wi kehra hun 5-600 saal pehle vali punjabi chalni :haha
 

Dhillon

Dhillon Sa'aB™
Staff member
If it is from various sources, wouldn't each source have a unique terminology ?

And multiple authors differ on some concepts ?
 

Mahaj

YodhaFakeeR
yes it has unique terminology, no they dont differ
every pankti registered has to follow 1k onkar satgur parsad,
 

Dhillon

Dhillon Sa'aB™
Staff member
apart from the basics, the understanding of God shift from 'Nirankar' to 'having beautiful hair'.
 

Mahaj

YodhaFakeeR
cause its easy to have hairs and earn respect than to work your ass off to be intune with his will
 

Dhillon

Dhillon Sa'aB™
Staff member
The authors in sggs belong to lower or middle classes. wrote bani in whatever language was common and popular in their respective times.

Its hard to belive the authors who spanned over centuries adhere to some 'exotic' terminology.
 

DBF

Mad
jine de palle pegayi oh derrey bnayi bethe ajkal :p
j simple vocab hundi tan shayd derrey na hunde..
 

Mahaj

YodhaFakeeR
The authors in sggs belong to lower or middle classes. wrote bani in whatever language was common and popular in their respective times.

Its hard to belive the authors who spanned over centuries adhere to some 'exotic' terminology.
education is very limited even today, so if those people could write it means that they had access to different sources and distinct terminology
 

chief

Prime VIP
BV2hWtn-1.jpg


greetings on the installation diwas

habibi @Mahaj
I know kuj sikh masters aap polyglot sige
koi aisi site hai jitho pata lagge ki kis page te kis bhasha ch hymns darj ne?
arabic wale kihna de ne?

I know.. sabar (arabic/punjabi/hindi/indonesian) = patience
te akhir (arabic/punjabi/hindi/indonesian) = end

hor wi common hone.. ta dekhna

shukraan.. thats arabic for thank you :)
 
babe nanak ne shabad ame thori likh ditte chun chun k shikaariya da shikaar kita taahi ta duniya bannnan to duniya khatam hon tak guru nanak dev ji di daat ditti da den appa ik ki kayi janam tak nahi de sakde k ki c oh te enna saara kush kive ohna ne kar ditta oh v only 70 years ik punjabi boli, culture te saadgi pyar naal jittan wali rooh di awaaj da den kon de sakda main ta ehi kahuga k jisne saare earth de dharam nu ik karke IK ONKAR DA NAAM DITTA SACHA WAHEGURU DA NAAM :pr
 
Top