ਸ਼ੀਤਲ ਵਿਜ ਗ੍ਰਿਫਤਾਰ

ਐਤਵਾਰ ਦੇਰ ਰਾਤ ਫੋਕਲ ਪੁਆਇੰਟ ਵਿੱਚ ਫੈਕਟਰੀ ਵਿੱਚ ਹੋਏ ਹਾਦਸੇ ਦੇ ਮਾਮਲੇ ਵਿੱਚ ਫੈਕਟਰੀ ਮਾਲਿਕ ਸ਼ੀਤਲ ਵਿਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਲੰਧਰ ਦੇ ਜਿਲਾਧੀਸ਼ ਪ੍ਰਿਅੰਕ ਭਰਤੀ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਹਾਦਸਾ ਸ਼ੀਤਲ ਵਿਜ ਦੀ ਲਾਪਰਵਾਹੀ ਦੇ ਚਲਦੇ ਹੋਏ ਹੈ ਜਿਸ ਕਰਕੇ ਉਨ੍ਹਾਂਨੂੰ ਆਈ ਪੀ ਸੀ ਦੀ ਧਾਰਾ 304 ਦੇ ਤਹਿਤ ਗਿਰਫਤਾਰ ਕਰ ਲਿਆ ਗਿਆ ਹੈ ।
Watch Video :- http://www.jagbani.com/news/jagbani_79719/
 
Top