UNP

ਕੌਮ ਨੂ ਕੀ ਸੇਧ ਦੇ ਰਹੇ ਨੇ ਇਹ ਮੈਬਰ ਬਣ ਕੇ .

ਤੈਨੂ ਤਾ ਮੱਕੜ ਕਹਿਣ ਨੂ ਵੀ ਦਿਲ ਨੀ ਕਰਦਾ ਪਤੰਦਰਾ "ਚਮਚਾ ਜੀ ਜਦੋ ਸੂਰਮੇ ਨੇ ਕੌਮ ਲਈ ਕੁਰਬਾਨੀ ਕੀਤੀ ਸੀ ਓਦੋ ਬੜੀ ਸਿਖਿਆ ਦਿੰਦਾ ਸੀ ਮਨਦੀਪ ਸਿੰਘ ਨੂ ਕਨੂਨ ਹਥ .....


X
Quick Register
User Name:
Email:
Human Verification


Go Back   UNP > Contributions > Religion and Politics

UNP

Register

  Views: 627
Old 17-09-2012
Yaar Punjabi
 
ਕੌਮ ਨੂ ਕੀ ਸੇਧ ਦੇ ਰਹੇ ਨੇ ਇਹ ਮੈਬਰ ਬਣ ਕੇ .

ਤੈਨੂ ਤਾ ਮੱਕੜ ਕਹਿਣ ਨੂ ਵੀ ਦਿਲ ਨੀ ਕਰਦਾ ਪਤੰਦਰਾ "ਚਮਚਾ ਜੀ ਜਦੋ ਸੂਰਮੇ ਨੇ ਕੌਮ ਲਈ ਕੁਰਬਾਨੀ ਕੀਤੀ ਸੀ ਓਦੋ ਬੜੀ ਸਿਖਿਆ ਦਿੰਦਾ ਸੀ ਮਨਦੀਪ ਸਿੰਘ ਨੂ ਕਨੂਨ ਹਥ ਵਿਚ ਨਹੀ ਲੈਣਾ ਚਾਹਿੰਦਾ ਸੀ ...ਆਹ ਤੇਰੇ ਪਤੰਦਰ ਸਿਰੋਮਨੀ ਕਮੇਟੀ ਮੈਬਰ ਦਾ ਮੁੰਡਾ ਹੈ "ਅਮਨ ਧਾਲੀਵਾਲ" ਫਿਲਮ ਬਣਾਈ ਹੈ "ਰਾਂਝਾ " ਦੇਖ ਲੈ ਕਰਤੂਤ ਗੁਰੁਸਿਖਾ ਨੂ ਸਮਝੋਉਂਦਾ ਹੈ.ਰੋਕ ਸਕਦਾ ਤਾ ਰੋਕ ਲੈ ..ਇਹ ਮਾਨਸਾ ਵਾਲੇ ਸਿਰੋਮਨੀ ਕਮੇਟੀ ਮੈਬਰ ਮਾਸਟਰ ਮਿਠੂ ਸਿੰਘ ਕਹ੍ਨੇਕੇ ਦਾ ਮੁੰਡਾ ਹੈ ...ਸਿੰਘਾ ਦੀ ਕੰਮ ਵਿਚ ਅੜਿਕੇ ਪਾਉਣ ਦ...ੀ ਬਜਾਏ ਆਪਣੇ ਪੀੜੀ ਹੇਠਸੋਟਾ ਫੇਰੋ ...ਕੌਮ ਨੂ ਫਿਰ ਸਿਖੀ ਨਾਲ ਜੋੜੋ ਗੇ ਪਹਿਲਾ ਆਪਣੇ ਬੱਚੇ ਜੋੜ ਲਵੋ ...ਹੁਣ ਜਵਾਬਦੇ ਕੌਮ ਨੂ ਕੀ ਇਸ ਸਿਰੋਮਨੀ ਕਮੇਟੀ ਮੈਬਰ ਦੇ ਮੁੰਡੇ ਨੇ ਕੀ ਕਰਨਾ ਚਾਹਿੰਦਾ ਸੀ??????ਕੀ ਨਹੀ ?????? ਕਿਰਪਾ ਕਰਕੇ ਇਸ ਮਸਲੇ ਤੇ ਸਾਰੇ ਪੰਥਿਕ ਧਿਰ ਵਾਲੇ ਆਗੂ ਸਾਹਿਬਾਨ ਇਕ ਹੋਵੋ ਜੀ ..ਸਿਰੋਮਨੀ ਕਮੇਟੀ ਮੈਬਰ ਦਾ ਮੁੰਡੇ ਦੀ ਬੂਥੀ ਦੇਖ ਲੋ ...ਨਾਲ ਮੱਕੜ ਨੂ ਪੁਛੋ ਕਿਰਪਾ ਕਰਕੇ ਇਸ ਮੈਬਰ ਨੂ ਅਸਤੀਫਾ ਦੇਣ ਲਈ ਮਜਬੂਰ ਕਰੋ ...ਗੁਰਮਿਤ ਪ੍ਰਚਾਰ ਸੇਵਾ ਲਹਿਰ ਵਲੋ ਜਥੇਦਾਰ ਸ਼੍ਰ੍ਰੇ ਅਕਾਲ ਤਖ਼ਤ ਸਾਹਿਬ ਨੂ ਬੇਨਤੀ ਹੈ ਕਿਰਪਾ ਕਰਕੇ ਇਸ ਮਸਲੇ ਤੇ ਇਸ ਮੈਬਰ ਨੂ ਤਲਬ ਕੀਤਾ ਜਾਵੇ ...ਕੌਮ ਨੂ ਕੀ ਸੇਧ ਦੇ ਰਹੇ ਨੇ ਇਹ ਮੈਬਰ ਬਣ ਕੇ .

 
Old 17-09-2012
Mahaj
 
Re: ਕੌਮ ਨੂ ਕੀ ਸੇਧ ਦੇ ਰਹੇ ਨੇ ਇਹ ਮੈਬਰ ਬਣ ਕੇ .

Yaaar i guess kise de bache ton oda character nai dekhna chaihda .....

 
Old 19-09-2012
ลgǝи†.47
 
Re: ਕੌਮ ਨੂ ਕੀ ਸੇਧ ਦੇ ਰਹੇ ਨੇ ਇਹ ਮੈਬਰ ਬਣ ਕੇ .

Originally Posted by Mahaj View Post
Yaaar i guess kise de bache ton oda character nai dekhna chaihda .....
Sahi keha
Jive ki kise ek di galti karke puri Kaum nu galat kehna .


Reply
« Shaheed Singh’s Father Passes Away after Long Battle | true friends of all »

Similar Threads for : ਕੌਮ ਨੂ ਕੀ ਸੇਧ ਦੇ ਰਹੇ ਨੇ ਇਹ ਮੈਬਰ ਬਣ ਕੇ .
ਮੈਨੂ ਮੇਰੀ ਤਕਦੀਰ ਤੇ ਸ਼ਿਕਵੇ ਬੜੇ ਰਹੇ,
ਇੱਕ ਦਿਨ ਆਈ ਸੀ ਉਹ ਬੇਵਫ਼ਾ ਮੇਰੀ ਕਬਰ ਤੇ
ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾ
ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,ਪਰਖੇ ਕਦ&
ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ

Contact Us - DMCA - Privacy - Top
UNP