JobanJit Singh Dhillon
Elite
1) ਕੀ ਸਾਡੀ ਜ਼ਮੀਰ ਇੰਨੀ ਮਰ ਗਈ ਹੈ ਕੀ ਅਸੀਂ ਬਾਹਰੋ ਆਏ ਲੋਕਾਂ ਨੂ ਗੁਰੂ ਘਰ ਦੀ ਮਰਯਾਦਾ ਵੀ ਨਹੀ ਦਸ ਸਕਦੇ ????
2)ਕੀ ਗੁਰੂ ਘਰ ਦੀ ਮਰਯਾਦਾ ਸਿਰਫ ਜੋੜੇ ਉਤਾਰ ਕੇ ਤੇ ਸਿਰ ਢੱਕ ਕੇ ਜਾਣ ਤਕ ਹੀ ਰਹਿ ਗਈ ਹੈ??
3)ਜਾਹਿਰ ਹੈ ਸਚਖੰਡ ਸ਼੍ਰੀ ਦਰਬਾਰ ਸਾਹਿਬ ਚ ਹਰ ਵੇਲੇ ਹਜ਼ਾਰ ਸਿਖ ਮੋਜੂਦ ਹੁੰਦੇ ਨੇ ___ ਕੀ ਕਿਸੇ ਨੇ ਵੀ ਇਹਨਾ ਨੂ ਇਹ ਹਰਕਤ ਕਰਨ ਤੋ ਰੋਕਿਆ ਨਹੀ ਹੋਵੇਗਾ???
Last edited: