ਇਕ ਹੋਰ ਧੱਕਾ

Status
Not open for further replies.
Bhullar1-1.jpg

26 ਮਈ 2011 ਨੂੰ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 1995 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਵਲੋਂ ਦਿੱਤੇ ਫਾਂਸੀ ਦੇ ਫੇਸਲੇ ਖਿਲਾਫ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਪ੍ਰੋ. ਭੁੱਲਰ ਪਹਿਲਾਂ ਦੀ 16 ਸਾਲ ਤੋਂ ਵੱਧ ਦੀ ਕੈਦ ਕੱਟ ਚੁੱਕੇ ਹਨ ਅਤੇ ਹੁਸ ਫਾਸੀ ਦੀ ਸਜ਼ਾ ਉਹਨਾਂ ਨੂੰ ਦੋਹਰੀ ਸਜ਼ਾ ਦੇ ਤੌਰ 'ਤੇ ਦਿੱਤੀ ਜਾ ਰਹੀ ਹੈ। 16 ਸਾਲ ਤੋਂ ਵੱਧ ਦਾ ਸਮਾਂ ਕੱਟੇ ਜਾਣ ਦਾ ਆਧਾਰ ਬਣਾ ਕੇ ਹੀ ਸੁਪਰੀਮ ਕੋਰਟ ਦੇ ਵਕੀਲ ਕੇ.ਟੀ.ਐੱਸ. ਤੁਲਸੀ ਵਲੋਂ ਪਿਛਲੇ ਦਿਨੀਂ ਸੁਪਰੀਮ ਕੋਰਟ ਵਿਚ ਰਿੱਟ ਦਾਖਲ ਕੀਤੀ ਸੀ ਜਿਸ ਉਪਰ ਸੁਪਰੀਮ ਕੋਰਟ ਨੇ ਕਾਰਵਾਰੀ ਕਰਦਿਆਂ ਦਿੱਲੀ ਸਰਕਾਰ ਨੂੰ ਛੇ ਹਫਤਿਆਂ ਦਾ ਨੋਟਿਸ ਕੀਤਾ ਸੀ ਕਿ ਪ੍ਰੋ. ਭੁੱਲਰ ਨੂੰ ਇਤਨਾ ਲੰਮਾ ਸਮਾਂ ਜੇਲ੍ਹ ਵਿਚ ਕਿਉਂ ਰੱਖਿਆ ਗਿਆ ਹੈ। ਇਸ ਨੂੰ ਦੇਖਦਿਆਂ ਹੀ ਭਾਰਤ ਸਰਕਾਰ ਨੇ ਰਾਸ਼ਟਰਪਤੀ ਕੋਲ ਪਾਈ ਪਟੀਸ਼ਨ ਨੂੰ ਖਾਰਜ਼ ਕਰਨ ਦਾ ਫੈਸਲਾ ਲਿਆ ਹੈ। ਕਦੀ ਕਿਸੇ ਸਿੱਖ ਨੇ ਇਸ ਪਾਸੇ ਵਲ ਸੋਚਣ ਲਈ ਆਪਣੇ ਦਿਮਾਗ ਦੀ ਵਰਤੋਂ ਕਰਨ ਦਾ ਯਤਨ ਕੀਤਾ ਹੈ ਕਿ ਕੀ ਗੱਲ ਹੈ ਕਿ ਪੰਜਾਬ ਦੇ ਗੁਰੂ ਨਾਨਕ ਇੰਜੀਨੀਅਰ ਕਾਲਜ਼ ਲੁਧਿਆਣੇ ਦੇ ਹੋਣਹਾਰ ਵਿਦਿਆਰਥੀ ਤੇ ਪ੍ਰੋਫੈਸਰ ਨੂੰ ਲੰਬੇ ਸਮੇਂ ਤੋਂ ਤਿਹਾੜ ਜੇਲ੍ਹ ਵਿਚ ਡੱਕਿਆ ਹੋਇਆ ਹੈ ਅਤੇ ਉਸ ਨੂੰ ਹੁਣ ਫਾਂਸੀ ਲਗਾਈ ਜਾ ਰਹੀ ਹੈ।ਉਸਦਾ ਕਸੂਰ ਕੀ ਹੈ? ਕੀ ਉਸਦਾ ਕਸੂਰ ਇਹ ਹੈ ਕਿ ਉਹ ਸਿੱਖ ਹੈ ਅਤੇ ਸਿੱਖ ਵੀ ਉਹ ਜੋ ਆਪਣੇ ਗੁਰੁ ਦਰਸਾਏ ਮਾਰਗ ‘ਤੇ ਚਲਦਿਆਂ ਭਾਰਤੀ ਦਮਨਕਾਰੀ ਨੀਤੀ ਦੇ ਵਿਰੁੱਧ ਆਵਾਜ਼ ਬੁਲੰਦ ਕਰਦੈ ? ਜਾਂ ਇਹ ਕਿ ਉਹ ਆਪਣੇ ਪਿਓ, ਮਾਸੜ ਤੇ ਦੋਸਤ ਨੂੰ ਪੁਲਿਸ ਵਲੋਂ ਖਪਾ ਦੇਣ ਦੇ ਵਿਰੁੱਧ ਬੋਲਦੈ ? ਜਾਂ ਉਹ ਅਜੇ ਵੀ ਸਮੱਰਥਾ ਰੱਖਦਾ ਹੈ ਭਾਰਤੀ ਹਕੂਮਤ ਦੇ ਜੁੱਤੀ-ਚੱਟ ‘ਕਾਲੀ ਲੀਡਰਾਂ ਦਾ ਬਦਲ ਬਣਨ ਦੀ ?
ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਨਵਰੀ 1995 ਵਿਚ ਜਰਮਨੀ ਸਰਕਾਰ ਨੇ ਸਿਆਸੀ ਸ਼ਰਨ ਦੇਣ ਦੀ ਥਾਂ ਡਿਪੋਰਟ ਕਰਕੇ ਲੁਫਥਾਨਸਾ ਏਅਰਵੇਜ਼ ਦੀ ਫਲਾਈਟ ਨੰਬਰ LH-760 ਰਾਹੀਂ ਭਾਰਤ ਵਾਪਸ ਭੇਜ ਦਿੱਤਾ ਸੀ ਅਤੇ 19 ਜਨਵਰੀ 1995 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਵਾਈ ਅੱਡਾ ਪੁਲਿਸ ਅਥਾਰਟੀ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਜਾਅਲੀ ਪਾਸਪੋਰਟ ਦੇ ਕਾਰਨ ਐੱਫ. ਆਈ. ਆਰ ਨੰਬਰ 22 ਅਧੀਨ ਧਾਰਾ 419, 420, 468,ਤੇ 471 ਆਈ.ਪੀ.ਸੀ ਤੇ 12 ਪਾਸਪੋਰਟ ਐਕਟ ਅਧੀਨ ਕੇਸ ਦਰਜ਼ ਕੀਤਾ ਗਿਆ ਤੇ ਦਰਸਾਇਆ ਗਿਆ ਕਿ ਉਹਨਾਂ ਨੇ ਕਈ ਕੇਸਾਂ ਵਿਚ ਆਪਣੀ ਮੌਜੂਦਗੀ ਦੱਸੀ ਜਿਸ ਵਿਚ 11 ਸਤੰਬਰ 1993 ਨੂੰ ਮਨਿੰਦਰਜੀਤ ਬਿੱਟੇ ‘ਤੇ ਹੋਇਆ ਹਮਲਾ ਵੀ ਸ਼ਾਮਲ ਸੀ ਅਤੇ ਇਸੇ ਕਾਰਨ ਉਹਨਾਂ ਨੂੰ ਇਸ ਕੇਸ ਦੀ ਜਾਂਚ ਕਰ ਰਹੇ ਇਕ ਏ.ਸੀ.ਪੀ. ਦੇ ਹਵਾਲੇ ਕਰ ਦਿੱਤਾ ਗਿਆ ਤੇ ਕੇਸ ਵਿਚ ਫਸਾ ਦਿੱਤਾ ਗਿਆ ਜਿਸਦੇ ਫੈਸਲੇ ਵਜੋਂ 25 ਅਗਸਤ 2001 ਨੂੰ ਦਿੱਲੀ ਦੀ ਟਾਡਾ ਕੋਰਟ ਵਲੋਂ ਫਾਂਸੀ ਦੀ ਸਜ਼ਾ ਦਿੱਤੀ ਗਈ ਜਿਸਨੂੰ ਸੁਪਰੀਮ ਕੋਰਟ ਨੇ 2:1 ਦੇ ਬਹੁਮਤ ਨਾਲ 22 ਮਾਰਚ 2002 ਨੂੰ ਸਹੀ ਕਰਾਰ ਦਿੱਤਾ ਅਤੇ 19 ਦਸੰਬਰ 2002 ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰੋ. ਭੁੱਲਰ ਜੀ ਦੀ ਫਾਸੀ ਦੀ ਸਜ਼ਾ ਨੂੰ ਖਤਮ ਕਰਨ ਦੀ ਪਟੀਸ਼ਨ ਪਾਈ ਗਈ ਅਤੇ ਅੰਤ 26 ਮਈ 2011 ਨੂੰ ਭਾਰਤ ਦੀ ਰਾਸ਼ਰਟਪਤੀ ਪ੍ਰਤਿਭਾ ਪਾਟਲ ਨੇ ਇਹ ਅਪੀਲ ਖਾਰਜ਼ ਕਰਨ ਦਾ ਫੈਸਲਾ ਦਿੱਤਾ।
ਮੈਂ ਇਸ ਫੈਸਲੇ ਦੇ ਪੱਖਾਂ ਨੂੰ ਆਮ ਜਨਤਾ ਸਾਹਮਣੇ ਰੱਖਣ ਦਾ ਉਪਰਾਲਾ ਕਰ ਰਿਹਾ ਹਾਂ ਜੇ ਸਮਝੋ ਕਿ ਪ੍ਰੋ. ਸਾਹਿਬ ਨੂੰ ਫਾਂਸੀ ਜਾਇਜ਼ ਹੈ ਤਾਂ ਉਸਨੂੰ ਜਲਦੀ ਫਾਂਸੀ ਲਗਾਉਂਣ ਲਈ ਦੁਹਾਈ ਪਾਓ ਪਰ ਜੇ ਸਮਝੋ ਕਿ ਫਾਂਸੀ ਦਾ ਹੁਕਮ ਗਲਤ ਹੈ ਤਾਂ ਇਸ ਦੇ ਖਿਲਾਫ ਉੱਠ ਖਲੋਵੋ ਤੇ ਭਾਰਤੀ ਤੰਤਰ ਨੂੰ ਇਸ ਸਿਅਸੀ ਕਤਲ ਨੂੰ ਕਰਨ ਤੋਂ ਰੋਕੋ।
ਸਭ ਤੋਂ ਪਹਿਲੀ ਗੱਲ ਕਿ ਫਾਂਸੀ ਉਸ ਕੇਸ ਵਿਚ ਦਿੱਤੀ ਜਾਂਦੀ ਹੈ ਜੋ ਬਹੁਤ ਹੀ ਦੁਰਲਭ ਤੇ ਵੱਖਰਾ ਹੋਵੇ ਜਿਸਨੂੰ ਅੰਗਰੇਜ਼ੀ ਵਿਚ rarest of the rare case ਕਿਹਾ ਜਾਂਦਾ ਹੈ ਪਰ ਇਸ ਕੇਸ ਵਿਚ ਕੁਝ ਵੀ ਦੁਰਲਭ ਨਹੀਂ ਸੀ।ਸੁਪਰੀਮ ਕੋਰਟ ਦੇ ਤਿੰਨਾਂ ਜੱਜਾਂ ਦੇ ਬੈਂਚ ਵਿਚੋਂ ਐੱਮ.ਬੀ. ਸ਼ਾਹ ਨੇ ਪ੍ਰੋ. ਸਾਹਿਬ ਨੂੰ ਬਾ-ਇੱਜ਼ਤ ਬਰੀ ਕਰਨ ਦਾ ਫੈਸਲਾ ਦਿੱਤਾ ਪਰ ਦੋ ਜੱਜਾਂ ਬੀ.ਐੱਨ.ਅਗਰਵਾਲ ਤੇ ਅਰੀਜ਼ੀਤ ਪਸ਼ਾਇਤ ਨੇ ਫਾਂਸੀ ਦੇ ਹੁਕਮ ਨੂੰ ਸਹੀ ਠਹਿਰਾਇਆ। ਜੇ ਕਿਸੇ ਕੇਸ ਬਾਰੇ ਨਿਆਂ ਦੇ ਧੁਰੇ ਉੱਤੇ ਬੈਠੇ ਤਿੰਨ ਜੱਜ ਹੀ ਇਕਮਤ ਨਹੀਂ ਤਾਂ ਉਸ ਕੇਸ ਨੂੰ ਦੁਰਲਭ ਕਿਵੇ ਕਿਹਾ ਜਾ ਸਕਦਾ ਹੈ।ਇਹ ਕੇਸ ਪ੍ਰੋ. ਸਾਹਿਬ ਦੇ ਇਲਾਵਾ ਅਮਰੀਕਾ ਤੋਂ ਹਵਾਲਗੀ ਸੰਧੀ ਅਧੀਨ ਲਿਆਂਦੇ ਇਕ ਹੋਰ ਖਾੜਕੂ ਭਾਈ ਦਇਆ ਸਿੰਘ ਲਹੌਰੀਆ ‘ਤੇ ਵੀ ਪਾਇਆ ਗਿਆ ਸੀ ਪਰ ਉਸਨੂੰ ਟਾਡਾ ਕੋਰਟ ਨੇ ਹੀ ਬਰੀ ਕਰ ਦਿੱਤਾ ਸੀ।ਕੀ ਜਿਸ ਕੇਸ ਵਿਚ ਸਹਿ-ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੋਵੇ ਤਾਂ ਉਹ ਦੁਰਲਭ ਕਿਵੇ ਹੋ ਗਿਆ?ਭਾਰਤੀ ਢੰਡਾਵਾਲੀ ਸੰਹਿਤਾ (I.P.C) ਦੀ ਧਾਰਾ 120-A ਵਿਚ 120-B ਫੌਜ਼ਦਾਰੀ ਸਾਜ਼ਿਸ ਦੀ ਪਰਿਭਾਸ਼ਾ ਦਿੱਤੀ ਗਈ ਹੈ ਜਿਸ ਅਧੀਨ ਦਰਜ਼ ਹੈ ਕਿ ਫੌਜ਼ਦਾਰੀ ਸਾਜ਼ਿਸ ਲਈ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦਾ ਸ਼ਾਮਲ ਹੋਣਾ ਜਰੂਰੀ ਹੈ ਤਾਂ ਦੱਸੋ ਫਿਰ ਪ੍ਰੋ. ਸਾਹਿਬ ਨੂੰ ਇਕੱਲੇ ਨੂੰ 120-B ਵਿਚ ਕਿਵੇ ਸ਼ਾਮਲ ਕਰ ਦਿੱਤਾ ਗਿਆ ਤੇ ਇਹ ਕੇਸ ਦੁਰਲਭ ਕਿਵੇ ਹੋ ਗਿਆ?
ਇਹ ਸਾਰਾ ਕੇਸ ਪ੍ਰੋ. ਸਾਹਿਬ ਵਲੋਂ ਦਿੱਤੇ ਗਏ ਕਥਿਤ ਇਕਬਾਲੀਆ ਬਿਆਨ (confessional statement) ਉੱਤੇ ਹੀ ਖੜ੍ਹਾ ਹੈ ਜਿਸਨੂੰ ਤਸਦੀਕ ਕਰਨ ਵਾਲਾ ਕੋਈ ਵੀ ਗਵਾਹ ਜਾਂ ਸਬੂਤ ਸਰਕਾਰ ਖੜ੍ਹਾ ਨਹੀਂ ਕਰ ਪਾਈ ਅਤੇ ਇਸ ਕਾਰਨ ਹੀ ਭਾਈ ਦਇਆ ਸਿੰਘ ਲਹੌਰੀਆ ਤੇ ਹਰਨੇਕ ਸਿੰਘ ਭੱਪ ਨੂੰ ਬਰੀ ਕਰ ਦਿੱਤਾ ਗਿਆ ਸੀ ਕਿ ਭਾਵੇਂ ਪ੍ਰੋ. ਸ਼ਾਹਿਬ ਦੇ ਇਸ ਕਥਿਤ ਇਕਬਾਲੀਆ ਬਿਆਨ ਵਿਚ ਲਹੌਰੀਆ ਤੇ ਭੱਪ ਦਾ ਨਾਮ ਵੀ ਦਰਸਾਇਆ ਗਿਆ ਪਰ ਉਸ ਨੂੰ ਤਸਦੀਕ ਕਰਦੇ ਕਿਸੇ ਵੀ ਗਵਾਹ ਜਾਂ ਸਬੂਤ ਅਤੇ ਲਹੌਰੀਆ ਤੇ ਭੱਪ ਦੇ ਕਿਸੇ ਇਕਬਾਲੀਆ ਬਿਆਨ ਦੀ ਅਣਹੋਂਦ ਹੀ ਦੋਹਾਂ ਦੀ ਮੁਕਤੀ ਦਾ ਕਾਰਨ ਬਣਿਆ।
ਆਓ ਹੁਣ ਇਸ ਕਥਿਤ ਇਕਬਾਲੀਆ ਬਿਆਨ ਤੇ ਉਸਦੇ ਮੰਨਣਯੋਗ ਜਾਂ ਨਾ-ਮੰਨਣਯੋਗ ਹੋਣ ਬਾਰੇ ਚਰਚਾ ਕਰੀਏ। ਸਭ ਤੋਂ ਪਹਿਲੀ ਤੇ ਵੱਡੀ ਗੱਲ ਕਿ ਆਮ ਭਾਰਤੀ ਕਾਨੂੰਨ ਅਧੀਨ ਪੁਲਿਸ ਕੋਲ ਕੀਤਾ ਕਿਸੇ ਵੀ ਤਰ੍ਹਾਂ ਦਾ ਇਕਬਾਲੀਆ ਬਿਆਨ ਅਦਾਲਤ ਵਿਚ ਮੰਨਣਯੋਗ ਨਹੀਂ ਹੈ ਪਰ ਭਾਰਤੀ ਰਾਜ ਵਲੋਂ ਬਣਾਏ ਗਏ ਟਾਡਾ ਐਕਟ ਦੀ ਧਾਰਾ 15 ਅਧੀਨ ਜੇ ਕੋਈ ਦੋਸ਼ੀ ਸਵੈ-ਇੱਛਾ ਨਾਲ ਐੱਸ.ਪੀ. ਰੈਂਕ ਜਾਂ ਇਸ ਤੋਂ ਉੱਪਰ ਦੇ ਅਧਿਕਾਰੀ ਸਾਹਮਣੇ ਇਕਬਾਲੀਆ ਬਿਆਨ ਦਿੰਦਾ ਹੈ ਤਾਂ ਉਸ ਬਿਆਨ ਨੂੰ ਉਸ ਦੋਸ਼ੀ ਤੇ ਉਸਦੇ ਸਹਿ-ਦੋਸ਼ੀ ਦੇ ਖਿਲਾਫ ਵਰਤਿਆ ਜਾ ਸਕਦਾ ਹੈ ਬਸ਼ਰਤੇ ਕਿ ਉਸ ਇਕਬਾਲੀਆ ਬਿਆਨ ਨੂੰ ਤਸਦੀਕ ਕਰਦੇ ਗਵਾਹ ਜਾਂ ਸਬੂਤ ਪੁਲਿਸ ਪੇਸ਼ ਕਰੇ। ਪਰ ਇਸ ਕੇਸ ਵਿਚ ਪੁਲਿਸ ਇਸ ਕਥਿਤ ਇਕਬਾਲੀਆ ਨੂੰ ਤਸਦੀਕ ਕਰਦਾ ਕੋਈ ਵੀ ਗਵਾਹ ਜਾਂ ਸਬੂਤ ਖੜ੍ਹਾ ਨਾ ਕਰ ਸਕੀ।ਦੂਜੀ ਗੱਲ ਇਹ ਕਿ ਇਹ ਬਿਆਨ ਵੀ ਕਾਨੂੰਨ ਅਨੁਸਾਰ ਨਹੀਂ ਲਿਆ ਗਿਆ, ਇਸ ਨੂੰ ਇਕ ਕੰਪਿਊਟਰ ਵਿਚ ਟਾਈਪ ਕੀਤਾ ਗਿਆ ਪਰ ਟਾਡਾ ਐਕਟ ਦੀ ਧਾਰਾ 15 ਮੁਤਾਬਕ ਜੇ ਕਿਸੇ ਮਕੈਨੀਕਲ ਤਰੀਕੇ ਨਾਲ ਇਕਬਾਲੀਆ ਬਿਆਨ ਲਿਆ ਜਾਵੇ ਤਾਂ ਇਸਨੂੰ ਦੁਬਾਰਾ ਉਸੇ ਤਰ੍ਹਾਂ ਦਰਸਾਇਆ ਜਾ ਸਕੇ ਪਰ ਇਸ ਬਿਆਨ ਨੂੰ ਨਾ ਤਾਂ ਉਸ ਕੰਪਿਊਟਰ ਵਿਚ ਹੀ ਰਹਿਣ ਦਿੱਤਾ ਗਿਆ ਅਤੇ ਨਾ ਹੀ ਉਸ ਦੀ ਨਕਲ ਕਿਸੇ ਫਲਾਪੀ ਵਿਚ ਪਾਈ ਗਈ।ਜਸਟਿਸ ਐੱਮ.ਬੀ ਸ਼ਾਹ ਮੁਤਾਬਕ ਟਾਡਾ ਐਕਟ ਦੇ ਨਿਯਮ 15(3)(b) ਅਧੀਨ ਇਹ ਜਰੂਰੀ ਹੈ ਕਿ ਜੋ ਵੀ ਪੁਲਿਸ ਅਫਸਰ ਇਕਬਾਲੀਆ ਬਿਆਨ ਰਿਕਾਰਡ ਕਰੇਗਾ ਤਾਂ ਉਸ ਦੁਆਰਾ ਇਕਬਾਲੀਆ ਬਿਆਨ ਦੇ ਥੱਲੇ ਇਹ ਸਰਟੀਫਿਕੇਟ ਦੇਣਾ ਹੁੰਦਾ ਹੈ ਕਿ ਉਸ ਦੇ ਆਪਣੇ ਹੱਥਾਂ ਰਾਹੀਂ (under his own hand) ਮਤਲਬ ਕਿ ਇਹ ਬਿਆਨ ਉਸਦੀ ਹਾਜ਼ਰੀ ਵਿਚ ਲਿਆ ਗਿਆ ਹੈ ਅਤੇ ਉਸ ਵਲੋਂ ਰਿਕਾਰਡ ਕੀਤਾ ਗਿਆ ਹੈ ਪਰ ਪ੍ਰੋ. ਸ਼ਾਹਿਬ ਦੇ ਇਸ ਕਥਿਤ ਇਕਬਾਲੀਆ ਬਿਆਨ ਥੱਲੇ ਡੀ.ਸੀ.ਪੀ ਨੇ ਇਹ ਸਰਟੀਫਿਕੇਟ ਆਪ ਨਹੀਂ ਲਿਖਿਆ ਸਗੋਂ ਕੰਪਿਊਟਰ ਟਾਈਪਿੰਗ ਰਾਹੀਂ ਲਿਖਿਆ ਗਿਆ ਸੀ। ਪ੍ਰੋ. ਸਾਹਿਬ ਦੇ ਖਿਲਾਫ ਫੈਸਲਾ ਦੇਣ ਵਾਲੇ ਜੱਜਾਂ ਨੇ ਵੀ ਇਸ ਘਾਟ ਨੂੰ ਮੰਨਿਆ ਹੈ ਪਰ ਉਹਨਾਂ ਦੇ ਹਿਸਾਬ ਨਾਲ ਇਹ ਘਾਟ ਕੋਈ ਅਹਿਮੀਅਤ ਨਹੀ ਰੱਖਦੀ।
ਜਸਟਿਸ ਸ਼ਾਹ ਨੇ ਇਕ ਗੱਲ ਬੜੇ ਪਤੇ ਦੀ ਗੱਲ ਕਹੀ ਕਿ ਇਕ ਵਿਅਕਤੀ ਜਿਸਨੂੰ 19 ਜਨਵਰੀ 1995 ਨੂੰ ਜਾਅਲੀ ਪਾਸਪੋਰਟ ਉੱਤੇ ਸਫਰ ਕਰਦਿਆ ਫੜਿਆ ਗਿਆ ਹੋਵੇ ਤਾਂ ਦੱਸੋ ਭਲਾ ਉਸਨੂੰ ਕੀ ਲੋੜ ਪੈ ਗਈ ਕਿ ਉਹ ਆਪ ਹੀ 19 ਜਨਵਰੀ ਨੂੰ ਹੀ ਕਤਲਾਂ ਦੇ ਕੇਸਾਂ ਦਾ ਇਕਬਾਲ ਕਰਦਾ ਫਿਰੇ।
ਇਕ ਹੋਰ ਗੱਲ ਜੋ ਬੜੀ ਅਹਿਮ ਹੈ ਕਿ 22 ਜਨਵਰੀ 1995 ਨੂੰ ਦਰਸਾਇਆ ਗਿਆ ਕਿ ਪ੍ਰੋ. ਸਾਹਿਬ ਇਕਬਾਲੀਆ ਬਿਆਨ ਦੇਣਾ ਚਾਹੁੰਦੇ ਹਨ ਤੇ 23 ਜਨਵਰੀ ਨੂੰ ਇਕਬਾਲੀਆ ਬਿਆਨ ਦਰਜ਼ ਕੀਤਾ ਗਿਆ ਤੇ 24 ਜਨਵਰੀ ਨੂੰ ਕੋਰਟ ਵਿਚ ਪ੍ਰੋ. ਸਾਹਿਬ ਨੂੰ ਪੇਸ਼ ਕੀਤਾ ਗਿਆ ਪਰ ਉਹ ਕਥਿਤ ਇਕਬਾਲੀਆ ਬਿਆਨ ਕੋਰਟ ਵਿਚ ਮੈਜਿਸਟ੍ਰੇਟ ਸਾਹਮਣੇ ਪੇਸ਼ ਨਾ ਕੀਤਾ ਗਿਆ ਇਹ ਗੱਲ ਮੈਜਿਸਟ੍ਰੇਟ ਨੇ ਵੀ ਆਪਣੀ ਗਵਾਹੀ ਸਮੇਂ ਮੰਨੀ ਅਤੇ ਇਹ ਕੰਮ ਟਾਡਾ ਐਕਟ ਦੇ ਨਿਯਮ 15(5) ਦੀ ਉਲੰਘਣਾ ਹੋਈ ਜਿਸ ਅਨੁਸਾਰ ਦੋਸ਼ੀ ਦੁਅਰਾ ਕੋਈ ਵੀ ਇਕਬਾਲੀਆ ਬਿਆਨ ਪਹਿਲਾਂ ਉਸ ਇਲਾਕਾ ਮੈਜਿਸਟ੍ਰੇਟ ਦੇ ਪੇਸ਼ ਕੀਤਾ ਜਾਣਾ ਹੈ ਜਿਸ ਅਧੀਨ ਆਉਂਦੇ ਇਲਾਕੇ ਵਿਚ ਇਹ ਇਕਬਾਲੀਆ ਬਿਆਨ ਦਰਜ਼ ਕੀਤਾ ਗਿਆ ਹੈ ਅਤੇ ਬਾਅਦ ਵਿਚ ਉਹ ਮੈਜਿਸਟ੍ਰੇਟ ਟਾਡਾ ਸਪੈਸ਼ਲ ਕੋਰਟ ਨੂੰ ਉਹ ਇਕਬਾਲੀਆ ਬਿਆਨ ਭੇਜੇਗਾ ਪਰ ਇਸ ਕੇਸ ਵਿਚ ਪ੍ਰੋ. ਸਾਹਿਬ ਦਾ ਕਥਿਤ ਇਕਬਾਲੀਆ ਬਿਆਨ ਸਿੱਧਾ ਹੀ ਟਾਡਾ ਸਪੈਸ਼ਲ ਕੋਰਟ ਨੂੰ ਭੇਜ ਦਿੱਤਾ ਗਿਆ।
ਏਨੀਆਂ ਜਿਆਦਾ ਕਾਨੂੰਨੀ ਊਣਤਾਈਆ ਹੋਣ ਦੇ ਬਾਵਜੂਦ ਵੀ ਪ੍ਰੋ. ਦਵਿੰਦਰਪਾਲ ਸਿੰਘ ਨੂੰ ਫਾਂਸੀ ਦੀ ਸਜ਼ਾ ਦੇਣੀ ਕਿੱਥੋਂ ਤੱਕ ਜਾਇਜ਼ ਹੈ ?
ਪ੍ਰੋ. ਸਾਹਿਬ ਨੂੰ ਫਾਂਸੀ ਦੀ ਸਜ਼ਾ ‘ਤੇ ਸਹੀ ਪਾਉਂਣ ਵਾਲੇ ਦੋਹਾਂ ਜੱਜਾਂ ਦੀ ਮਾਨਸਿਕਤਾ ਇਸ ਗੱਲ ਤੋਂ ਸਾਫ ਝਲਕਦੀ ਹੈ ਜਦੋਂ ਉਹ ਕਹਿੰਦੇ ਹਨ ਕਿ ਇਹਨਾਂ ਮੌਤ ਦੇ ਵਪਾਰੀਆ ਦੇ ਮਨਾਂ ਵਿਚ ਮਨੁੱਖੀ ਜਿੰਦਗੀਆ ਦਾ ਕੋਈ ਸਤਿਕਾਰ ਨਹੀ ਹੁੰਦਾ ਅਤੇ ਇਹਨਾਂ ਲਈ ਮੌਤ ਦੀ ਸਜ਼ਾ ਹੀ ਢੁੱਕਵੀਂ ਸਜ਼ਾ ਹੈ ਪਰ ਕਿਉਂ ਨਹੀਂ ਅਜਿਹੇ ਜੱਜਾਂ ਨੂੰ ਘੱਟ-ਗਿਣਤੀਆਂ ਉੱਤੇ ਹੁੰਦਾ ਤਸ਼ੱਦਦ ਨਜ਼ਰ ਆਊਦਾ ਤੇ ਕਿਉਂ ਨਹੀਂ ਇਹ ਭਾਰਤ ਦੀ ਬਹੁਗਿਣਤੀ ਵਲੋਂ ਮੌਤ ਵਰਤਾਉਂਣ ਨਾਲਿਆ ਨੂੰ ਮੌਤ ਦੇ ਵਪਾਰੀ ਹੋਣ ਦਾ ਖਿਤਾਬ ਦਿੰਦੇ ਅਤੇ ਕਿਉਂ ਅਜੇ ਤੱਕ ਕਿਸੇ ਵੀ 84 ਦੇ ਸਿੱਖ ਕਤਲੇਆਮ ਜਾਂ ਗੁਜਰਾਤ 2002 ਮੁਸਲਿਮ ਕਤਲੇਆਮ ਦੇ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਗਈ।
ਭਾਰਤੀ ਹਕੂਮਤ ਵਲੋਂ ਪ੍ਰੋ. ਸਾਹਿਬ ਨੂੰ ਫਾਂਸੀ ਦੇਣ ਦਾ ਫੈਸਲਾ ਸਮੂਹ ਸਿੱਖਾਂ ਨੂੰ ਵੰਗਾਰ ਹੈ ਕਿ ਉਹ ਆਪਣੇ ਗੁਰੂ ਦੇ ਸਿਧਾਂਤਾਂ ਨੂੰ ਆਪਣੇ ਕੋਲ ਰੱਖ ਕੇ ਭਾਰਤ ਵਿਚ ਨਹੀਂ ਰਹਿ ਸਕਦੇ।
ਆਓ! ਦਿੱਲੀ ਦੀ ਇਸ ਵੰਗਾਰ ਦਾ ਢੁਕਵਾਂ ਜਵਾਬ ਦੇ ਕੇ ਆਪਣੇ ਗੁਰੂ ਵਰੋਸਾਈ ਪੰਜ-ਆਬ ਧਰਤੀ ਦੇ ਵਾਰਸ ਹੋਣ ਦਾ ਸਬੂਤ ਦਈਏ।





--
Advocate Jaspal Singh Manjhpur,
 
APPEALING TO PRESIDENT OF INDIA FOR GRANTING CLEMENCY TO DEATH PENALTY VICTIM DEVENDER PAL SINGH BHULLAR
Sunday, 11 October 2009 00:49


  • To, The Hon’ble President of India
  • The Hon’ble Home Minister of India.
Devender Pal Singh Bhullar was sentenced to DEATH by the designated court of Delhi on 25th Aug 2001 and is at present 46 years. After completing his Bachelors in Mechanical Engineering from Guru Nanak engineering College Ludhiana, in 1990, Bhullar started teaching in the same college and taught for more than a year. He belonged to a well settled educated family and his father was Section Officer in Punjab Audit Department and his mother was working as Supervisor in Rural Development Department of Punjab.
On 29th Aug 1991 an incident took place in the city of Chandigarh, where an attempt was made to kill the then SSP of the city, Sumedh Singh Saini and his car was hit by a remote controlled explosion and some of his security guards were killed. The Chandigarh police suspected that Devender Pal Singh Bhullar and his friends were behind the attack. When they could not find Devender Pal Singh, they abducted his father and his maternal uncle in December 1991 and they were tortured to death in police custody.( The CBI has now in the year 2008 registered a case against Sumedh Singh Saini IPS and his associate police officers for this crime on the orders of the Hon’ble Punjab & Haryana High Court, Chandigarh).The whole family of his was harassed by the police. An Engineer friend of Bhullar namely Balwant Singh Multani, whose father Darshan Singh Multani was a serving Indian administrative Service officer of Punjab was also abducted during the same time and detained in Chandigarh police custody by Sumedh Singh Saini, the said IPS officer and was also tortured to death( Punjab police made a story of his escape from police custody in Punjab, however the said theory has been disbelieved by the CBI in its enquiry on the basis of which CBI has registered a case under Section 364 of Indian penal Code ie. “Kidnapping or Abducting in order to murder” and other relevant offences).
On 10th Sept 1993 an incident took place in Delhi, where the car cavalcade of the then president of youth congress namely Maninderjit Singh Bitta was attacked by a remote controlled blast in which 9 security men got killed. The police of Chandigarh and Punjab were already looking for Devender Pal Singh Bhullar due to the Chandigarh blast incident and the police thought that the Delhi incident also had the same pattern of blast and so the Delhi police also starting looking for Bhullar.
Devender Pal Singh Bhullar although innocent, but fearing elimination by the police through Torture or Fake encounter with the police in order to save his life, under a fictitious name decided to go to Canada and while he was in transit at Frankfurt airport of Germany, was taken in custody on the basis of suspicion and after remaining in custody with German authorities for 1 month was ordered to be deported to India. Devinder Pal Singh Bhullar was handed over to the Indian Authorities at Indira Gandhi International Airport, New Delhi on 19.1.1995.
Upon reaching India, he was arrested and charged with carrying forged passport and false documents punishable under sections 419, 420, 468 and 471 of IPC and section 12 of Passport Act. During the police remand he was denied access to his Lawyer or relatives and he under duress was forced to make a confession before DCP, Delhi, on the basis of which he was booked in the case relating to a car bomb blast which took place in New Delhi in 1993, relating to the attempt to assassinate Mr Maninderjit Singh Bitta, the then President of All India Youth Congress(I). Although Bitta escaped with minor injuries, some of his guards and associates died. It was alleged that the act was committed by four persons who were named as accused in the case. Besides, Bhullar, Daya Singh Lahoria and two other persons were named in the case. Bhullar was convicted on the sole basis of his confession before the police, which was admissible as evidence under the special Law ie. Terrorist & Disruptive Activities Prevention Act, where as his co-accused who was also tried along with him ie. Daya Singh Lahoria was acquitted by the trial Court for lack of evidence, as the said confessional statement could not be read against him, since he was extradited from U.S and the U.S authorities at the time of his extradition had obtained an undertaking from the Indian authorities that Daya Singh would not be tried under the TADA, special Law. So since in offences tried under the Indian Penal Code, the confession statements made before the police officers are not admissible as evidence, Daya Singh Lahoria was acquitted on the same charges, in the same trial, where as Devender Pal Singh Bhullar was convicted.
Mr. Bhullar was tried by the designated court-I, Delhi, under TADA (Terrorist and Disruptive Activities Act). He faced the trial for six years. He was sentenced to Death by the Designated judge, Delhi on 25 Aug 2001, simply on the basis of his alleged confession recorded by a Deputy Police Commissioner during the police remand, which was recanted by Bhullar at the very first opportunity as that was obtained by coercion and torture. The prosecution miserably failed to prove its case beyond reasonable doubt and failed to produce any reliable witnesses. There was no eye-witness in the case, nor did anybody identify Devender Pal Singh as the person who planted the bomb in the car. Simply the police officials who recorded the confession were produced by the prosecution and the trial court convicted the accused purely on the basis of that confession.
It is essential mention over here that in the case relating to the Bomb blast in which Sumedh Singh Saini IPS officer of Punjab, who was in 1991 on deputation as SSP Chandigarh, Devender Pal Singh Bhullar was acquitted of his charges by the Designate court of Chandigarh on 1st Dec 2006, as the prosecution could not produce any evidence worthwhile for convicting Bhullar.
By convicting Devender Pal Singh Bhullar and awarding Death Sentence on the basis of the said confession, the trial court as well as Supreme Court not only committed a grave error of law, but also diverted itself from the usual practice and procedure laid down in other judgments under TADA. The confirmation of capital punishment upon Devender Pal Singh Bhullar and subsequent dismissal of his review petition by the Supreme Court vide the judgment dated 22.3.2002 and 19.12.2002, by a three judge bench of the Supreme Court of India, comprising, Mr.Justice M.B.Shah, Mr.Justice B.N. Aggarwal and Justice Arijit Pasayat in a case under TADA and there after dismissal of the review petition as well as curative petition by the same bench is grave injustice.
After Dismissal of his curative petition on 19th Dec 2002, the mercy petition of Bhullar is pending with the President of India since 14th Jan 2003.More than 6 years & 6 months have passed and Devender pal Singh Bhullar’s mercy petition is still lying undecided. Bhullar has faced slow death each day. As per the Doctors reports he is suffering from Depression since 4 Years, Hypertension since 6 Years and Arthritis and Cervical since 4 years. Out of the total 24 Hours of a day he spends almost 22 hours in his 7 x 9 feet cell, suffering a slow death as a condemned prisoner in the special cell No- 2 of Tihar jail No - 3 , New Delhi since 25th Aug 2001,ie. the day of his conviction.
The Hon’ble Supreme Court of India has held through its landmark judgment titled Smt. Triveniben Vs State of Gujarat, as reported in AIR 1989 SC PAGE 1335, held as under:-
Constitution of India, Articles 32 and 21 - Death sentence awarded by court - Undue delay in execution of death sentence - It entitles the condemned prisoner under Article 32 of Constitution of India to approach court that his death sentence be commuted to life imprisonment - No fixed period of delay, however, could be fixed to make the death sentence in-executable - The delay which could be considered to make the death sentence in-executable starts from the date the judgment by apex court is pronounced i.e. when judicial process has come to an end - The delay which is to be considered is the delay in disposal of mercy petitions or delays occurring at the instance of the Executive”.
The case of Devender Pal Singh Bhullar is worthy of sympathetic consideration by the Hon’ble President Of India and Bhullar deserves a compassionate approach by being granted clemency and conversion of his Death Sentence to Life Imprisonment on the ratio of the judgment of the Hon’ble Supreme Court also.
ARGUMENTS SEEKING CLEMENCY:-
1. Because, the most important point which cannot be lost sight of, is that the senior most judge of the bench, Justice M.B. Shah acquitted the accused of all the charges vide a dissenting judgment. But the two judges, Justice B.N. Aggarwal and Justice Arijit Pasayat passed the majority judgment and after confirming the death sentence, erred in bringing the present case within the ambit of “rarest of rare case”. The view taken by the court is absolutely irrational because of the non availability of corroborative evidence to prove a ‘defective’ confession. In one word, the judgment is erroneous and it has resulted in blatant violation of fundamental right of the accused to have a fair and impartial trial.
2. Because, the reasoning of the apex court that “proof beyond reasonable doubt should be a guideline, not a fetish”, is contrary to the basic principle of criminal jurisprudence that the prosecution has to prove its case beyond reasonable doubt and any flaw or loose string may give benefit of doubt to the accused. The view taken by the court that procedure is only “a handmaiden and not the mistress of law” sounds to cover up the failures of prosecution case. No person having knowledge of criminal law can appreciate such a view. Another important question of law arose that when the co-accused Daya Singh Lahoria, named and alleged to have played an active role in the commission offence, in the confessional statement has been acquitted by the trial court, how the person who allegedly made the ‘defective’ confession can be convicted ? Can a statement be read in parts? Mr. Justice M. B. Shah rightly held that “the police failed to corroborate the confessional statement Devender Pal Singh Bhullar”, which is said to have made before them, this despite the fact that the accused retracted that statement and the independent witnesses produced by the police contradicted the confessional statement ascribed to the accused. Moreover, the police, in contravention of the law, failed to send the confessional statement at the earliest opportunity to the magistrate concerned.”
3. Because, the fact that there was no eye-witness or direct evidence to connect the accused with the crime except the ‘confession’, allegedly made by the accused to the police officer and that too not produced before the magistrate with due diligence, deserved benefit of doubt in favour of the accused.
4. Because, imposition of death penalty is a violation of fundamental human rights of life and the right not to be subjected to cruel, inhuman or degrading punishment. Both these rights are recognized in the Universal Declaration of Human Rights, International Covenant on Civil and Political Rights (ICCPR), other international and regional human rights instruments. Article 6(2) of the ICCPR states , “In countries which have not abolished the death penalty, sentence of death may be imposed only for the most serious crimes.”
5. Because, the alleged attempt to assassinate Maninderjit Singh Bitta cannot be called a ‘terrorist act” as per Section 3 of the TADA Act, 1987. If at all it was committed, it was a criminal offence with intention to kill a particular person and not to create terror in the society, thus provisions of TADA have been wrongly applied in the present case.
In the premises, we, the undersigned, seek clemency for Devender Pal Singh Bhullar and request that International community may kindly impress upon the Hon’ble President of India to kindly grant clemency to Devender Pal Singh Bhullar and convert his death sentence to Life Imprisonment in exercise of her constitutional powers.
NAVKIRAN SINGH 10th October 2009.
ADVOCATE GENERAL SECRETARY
“LAWYERS FOR HUMAN RIGHTS INTERNATIONAL”
 
ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ,
ਇਸ ਨਗਰੀ ਦੇ ਹਾਕਮ ਤੇ ਰਤਾ ਵਿਸ਼ਵਾਸ਼ ਨਹੀਂ,
ਇਸ ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ,
ਉਸਦੇ ਮਹਿਲੀਂ ਚਿਣਿਆ ਹੋਇਆ ਹਰ ਸਿਰ ਮੇਰਾ ਹੈ,
ਮੈਂ ਵੀ ਕਦੇ ਉਸ ਕੋਲੋਂ ਪਰ ਹਾਰ ਨਹੀਂ ਮੰਨੀ ,
ਹਰ ਯੁੱਗ ਵਿੱਚ ਮੈਂ ਹੀ ਉਸਦੀ ਧੌਣ ਹੈ ਭੰਨੀ ,
ਵੇਖ ਲਉ ਇਤਹਾਸ ਚੁੱਕ ਕੇ ਬੋਸ਼ੱਕ ਸਦੀਆਂ ਦਾ,
ਮਿਲ ਜਾਵੇਗਾ ਲੇਖਾ ਜੋਖਾ ਇਸਦੀਆਂ ਬਦੀਆਂ ਦਾ,
ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ,
ਦਸ਼ਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ,
ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ,
ਇਤਹਾਸ ਬਦਲਦੇ ਨੇ, ਤਸਵੀਰ ਬਦਲਦੀ ਹੈ,
ਚਾਂਦਨੀ ਚੌਂਕ ਤੋਂ ਪੁੱਛ ਲਉ ਜਾਂ ਕੰਧ ਸਰਹੰਦ ਕੋਲੋਂ,
ਪੁੱਛ ਵੇਖਣਾ ਮਾਛੀਵਾੜੇ ਦੇ ਬਿਖੜੇ ਪੰਧ ਕੋਲੋਂ,
ਜਿਸ ਯੁੱਗ ਵਿੱਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ
ਓਸ ਯੁੱਗ ਨੂੰ ਦੁਨੀਆ ਸਾਰੀ ਸੀਸ ਨਿਵਾਉਂਦੀ ਹੈ,
ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ,
ਇਸ ਹਾਕਮ ਦਾ ਦਿੱਤਾ ਹੋਇਆ ਸਬਕ ਨਹੀਂ ਪੜਨਾ,
ਇਸ ਹਾਕਮ ਨੂੰ ਜਦ ਮੇਰੇ ਦੁੱਖ ਦਾ ਅਹਿਸਾਸ ਨਹੀਂ,
ਮੈਨੂੰ ਵੀ ਫਿਰ ਉਸ ਉੱਤੇ ਰਤਾ ਵਿਸ਼ਵਾਸ਼ ਨਹੀਂ,
ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ.
 
Pratibha Patil saves her brother--hangs others? Such is the demon-cracy in India;

On 22 June 2007, Rajni Patil, a professor at a Jalgaon college, claimed that Pratibha Patil's brother G.N.Patil was the person who had murdered her husband, Jalgaon congressman Vishram G Patil. She accused Pratibha Patil of shielding her brother.



    • ‎1)- Allegations of shielding her brother on a murder charge

      Vishram Patil murder case
      On 22 June 2007, Rajni Patil, a professor at a Jalgaon college, claimed that Pratibha Patil's brother G.N.Patil was the person who had murdered her husband, Jalgaon congressman Vishram G Patil. She accused Pratibha Patil of shielding her brother. She further said that she had provided details of her allegations to Sonia Gandhi and President Dr A P J Abdul Kalam. Copies of her letter to the President were distributed to the press by Sudheendra Kulkarni, an aide of Leader of the Opposition L.K. Advani.

      On 13 July 2007 Rajani Patil petitioned the Bombay High Court, demanding that the Central Bureau of Investigation (CBI) investigate Pratibha Patil and her brother in connection with the allegations before the presidential election. The court directed the CBI accordingly in order to remove the possibility that presidential immunity might come into play if Prabitha Patil were elected.

      The lawyer Mahesh Jethmalani said that two CDs have surfaced which contain incriminating material against Patil's brother. The CDs contain footage of the elections for the district Congress presidentship in Jalgaon. Jethmalani offered to place both CDs on record, saying "These contain vital information showing the political link behind the murder."
 

pps309

Prime VIP
Were you expecting that Indian gov. will leave these sikh prisnors?
Even though we have lost hope (underestimated ourselves), but Indian govt very well understand that this Sikh mentality is capable of bringing revolution and snatch victory.

BTW coming back to case, there were 133 witness in trial of Prof Bhullar and none of them deposed against Prof Bhullar. Still court held him convicted.
 
Were you expecting that Indian gov. will leave these sikh prisnors?
Even though we have lost hope (underestimated ourselves), but Indian govt very well understand that this Sikh mentality is capable of bringing revolution and snatch victory.

BTW coming back to case, there were 133 witness in trial of Prof Bhullar and none of them deposed against Prof Bhullar. Still court held him convicted.
bhaji main eh post ta kiti kyn ki ethe insaniyat na de dharm wale bahut aa oh v zara k dekh lain
 

pps309

Prime VIP
bhaji main eh post ta kiti kyn ki ethe insaniyat na de dharm wale bahut aa oh v zara k dekh lain
sara sansar hi waise loka da bharya hoya.
90% junta, jisda raaj hunda, osse di tutti vajoundi. Eh 90% junta ne Mughla di tutti vajai, fer Sikha di, ger goreya di, fer kalle-peelya di :)

Garja Singh te bota singh 2 hi khade sigge pull te naaka laake, Guru Gobind Singh naal 40 Singh hi sige jad 10 lakh da ghera c ..... so koi gal ni bas appa Guru walo na kacche reh jaiye......waqt badalde sama ni lagda hunda
 
sara sansar hi waise loka da bharya hoya.
90% junta, jisda raaj hunda, osse di tutti vajoundi. Eh 90% junta ne Mughla di tutti vajai, fer Sikha di, ger goreya di, fer kalle-peelya di :)

Garja Singh te bota singh 2 hi khade sigge pull te naaka laake, Guru Gobind Singh naal 40 Singh hi sige jad 10 lakh da ghera c ..... so koi gal ni bas appa Guru walo na kacche reh jaiye......waqt badalde sama ni lagda hunda
sahi keha bhaji
 
Letter from the German Parliament to President of India (English Translation)



DEUTSCHER BUNDESTAG
Ausschuss für Menschenrechte
und Humanitäre Hilfe
- Die Vorsitzende -
11011 Berlin, 22. Januar 2003
Platz der Republik 1
Tel.: (030) 22 7-3 35 50
Fax: (030) 22 7-3 60 51
Seine Exzellenz
Herrn Präsidenten
der Republik Indien
Dr. A. P. J. Abdul Kalam
Neu Delhi Your Excellency,
I am writing to you on behalf of the Committee on Human Rights and Humanitarian Aid of the German Bundestag on a matter of extreme urgency, which is causing great concern in Germany.
In 1995, the Indian citizen Professor Davinder Pal Singh Bhullar, a Sikh who had applied for political asylum in Germany, was deported from Germany to India. This deportation, as was subsequently recognised and confirmed by court ruling, should never have taken place, since the German authority carrying out the deportation had committed grave procedural errors.
Subsequent to his deportation, Professor Singh Bhullar was sentenced to death in India on August 2001 for his alleged involvement in a bomb attack. His appeal at the Supreme Court of India in March 2002 was also unsuccessful. Whilst two of the three judges upheld the death sentence, the presiding judge at the Supreme Court submitted a dissenting opinion, pleading for an acquittal, citing a lack of corroborative evidence for Professor Singh Bhullar's "confession".
In addition, Mr Singh Bhullar retracted his "confession", which he said had been extracted under torture. In another hearing at the Supreme Court on 17 December 2002, two of the three judges present again upheld the death sentence on Mr Singh Bhullar. We understand that Mr Singh Bhullar filed a petition to the Supreme Court on 16 January 2003, which has not yet been decided on by the court. If this last legal remedy fails, there is a risk that the death sentence might be enforced straight away.
Your Excellency, as you are aware, Professor Singh Bhullar filed a petition for a pardon to you on 15 January. I would like to stress that the Committee on Human Rights and Humanitarian Aid strongly supports this petition. We urgently appeal to you to make use of your power to grant a pardon, so that Professor Singh Bhullar's death sentence is not enforced.
Yours sincerely

Sgd. Christa Nickels
Chairwoman of the Committee on Human Rights and Humanitarian Aid
 

rickybadboy

Well-known member
If Pratibha Patil rejected their mercy petition of Davinder Pal Singh Bhullar and Mahendra Nath Das then kuch soch samjh ke hi action leya hauga..ahkir sade PM b ta ek Sardar ne.. so issnu Kaum lyi kuch bolna Band kro..

Dusra eh Jado sade Desh Vich Koi changa kamm Kre ta oh ikk chnaga indian Kehlaunga.. jeh bura kita howe.. usnu usdi Kaum de naam toh kiyu jaanya janda...


Thode din pehla di Khabar ah 4 Amli nasha krke kise de ghar ladayi krn chale geye.. unha amlian Vichon uthe ek marya geya.. then news ah ki.. "Dalit naujawan da Katl"... means eh kaum nu eh suna dita geya ke eh tuhade naal dhakka ah..

Bakki har roj hajaran log mar jande ne.. kise b kaum de hon.. koi nu poochda...

So point is agar kise nu fhanssi ho rahi hey ta oh ikk Indian ah.. agr galt hey ta Indians nu ikhata hona chayida....na ke unnu Sardar bna ke pesh kro.. te sirf ek Kaum nu ,....
 

VellyPutt

Member
If Pratibha Patil rejected their mercy petition of Davinder Pal Singh Bhullar and Mahendra Nath Das then kuch soch samjh ke hi action leya hauga..ahkir sade PM b ta ek Sardar ne.. so issnu Kaum lyi kuch bolna Band kro..

Dusra eh Jado sade Desh Vich Koi changa kamm Kre ta oh ikk chnaga indian Kehlaunga.. jeh bura kita howe.. usnu usdi Kaum de naam toh kiyu jaanya janda...


Thode din pehla di Khabar ah 4 Amli nasha krke kise de ghar ladayi krn chale geye.. unha amlian Vichon uthe ek marya geya.. then news ah ki.. "Dalit naujawan da Katl"... means eh kaum nu eh suna dita geya ke eh tuhade naal dhakka ah..

Bakki har roj hajaran log mar jande ne.. kise b kaum de hon.. koi nu poochda...

So point is agar kise nu fhanssi ho rahi hey ta oh ikk Indian ah.. agr galt hey ta Indians nu ikhata hona chayida....na ke unnu Sardar bna ke pesh kro.. te sirf ek Kaum nu ,....



bilkul sahi bai g.
 
If Pratibha Patil rejected their mercy petition of Davinder Pal Singh Bhullar and Mahendra Nath Das then kuch soch samjh ke hi action leya hauga..ahkir sade PM b ta ek Sardar ne.. so issnu Kaum lyi kuch bolna Band kro..

Dusra eh Jado sade Desh Vich Koi changa kamm Kre ta oh ikk chnaga indian Kehlaunga.. jeh bura kita howe.. usnu usdi Kaum de naam toh kiyu jaanya janda...


Thode din pehla di Khabar ah 4 Amli nasha krke kise de ghar ladayi krn chale geye.. unha amlian Vichon uthe ek marya geya.. then news ah ki.. "Dalit naujawan da Katl"... means eh kaum nu eh suna dita geya ke eh tuhade naal dhakka ah..

Bakki har roj hajaran log mar jande ne.. kise b kaum de hon.. koi nu poochda...

So point is agar kise nu fhanssi ho rahi hey ta oh ikk Indian ah.. agr galt hey ta Indians nu ikhata hona chayida....na ke unnu Sardar bna ke pesh kro.. te sirf ek Kaum nu ,....
pehla thread parho changi tarah pur phe roula paawi jo pouna
 

pps309

Prime VIP
Sad, but atleast he knew what he was getting into.
The worst part is what the families of such people had to gone through.

Personally I don't support Capital Punishment in any case.

He would have known about this only if he has done some rebellion act. What if he has not done anything, and he is framed??

I mean he is convicted just based on his "Iqbaliya byaan", everyone knows how Indian police take statements for person in remand.
He is an educated guy, was professor in reputed engineering college (GNE, Ludhiana).
 

pps309

Prime VIP
Kuch facts ohna lai jo kehnde ke eh kisse kaum naal dhakka nahi sarre Indians lai aa, aap hi dekh lo te aap hi judge kar layo ke thodi gal kini sahi aa ya nahi......

Case 1:
Indira marri: 31 oct 1984
Beant Singh nu Marya: 31 oct 1984 (same day)
Satwant Singh te Kehar Singh nu fansi diti: 6 Jan 1989 (less than 5 years)

Note: Kehar Singh mauka-e-vardat te nahi siga. ohnu conspirator keh ke fansi diti gai.

Ki kisse hor Indian conspirator nu fansi mili aa 1947 to baad?

Case 2:
Rajiv marya: 21 May 1991
Osdi ik katal ohde naal hi udd gayi, par duji katal aj tak jail ch aa koi fansi nahi.

Case 3, Exactly Same case as case 2 (but different Indian):
Beant Singh Marda: 31 Aug 1995
Ohnu maaran wala Dilawar Singh ohde naal hi marr jaanda.
Fansi di saja de deti gayi Bhai Balwant Singh Rajo-aana nu, Jagtar Singh Hawara te case prove nahi hoya fer v ohnu umar kaid.

Note: Duja banda sikh kaum da jihnu conspirator hon karke fansi di saja laggi. Dasso kehri hor 2 Indian aa jihna nu conspirator hon karke fansi di saja mili hove?????

Case 4:
Dara Singh ne Graham Staines te osde munde nu jinda aag laake saar ta: 22 Jan 1999
Dara Singh nu lower court, high court ne umar kaid di saja diti. CBI ne fansi lai appeal kiti supreme court ch, supreme court ne fansi di appeal kharij karti, Supreme court da bench kehnda ke ohda crime rarest of rare ch nahi aaunda. Je 2 Pandit aag laake jeyonde saar de koi fer oh rarest of rare ho jana.

Case 5:
Malegoan bomb dhamake, panipat samjhuat rail ch bomb dhamake te hor kai bomb dhamakya ch shamil: Sadhvi Pragya Thakur, Col. Purohit wargeys nu fansi ta durr, ohna nu ta bail v mil gi c.

Aa ta kuch kisse aa, ehan di line bohat lammi aa.....chae for 1978 ch Nirankari 13 Sikh nu goli maar v bari ho gaye, ya fer Sache Saudde aale sadh de body guard ne sadh di majudgi ch, Bombay sehar de andar ik sikh nu goli maar ti par oh bail te bahar firde aa.

Tusi aap soch layo ke aa dhakka 2% vote naal aa ya fer sarre indians naal aa. Waise 2% v nahi aa, 2% cho 1% ta waise hi sir-gum aa. Baki de 1% ch addhe Chor-akali, gaddar ne, bachde aa 0.5%. Ohde cho addhe bahar baithe aa, addhe vote hi ni paun jaande, so bachde aa 0.125%.
Koi farak ni, Sikh kalla v khada reh je osda Satgur samradh aa, ohne deh-dheri ni hon dena.
 
Status
Not open for further replies.
Top