UNP

Yaar- Roop Kanwal

Song - Yaar Singer - Roop Kanwal ਦੋ ਦਿਨ ਤੋਂ ਹੱਸਦੀ ਫਿਰਦੀ ਏਂ, ਤੂੰ ਪਿਆਰ ਬਦਲ ਕੇ ਨੀ.. ਦੋ ਦਿਨ ਤੋਂ ਹੱਸਦੀ ਫਿਰਦੀ ਏਂ, ਤੂੰ ਪਿਆਰ ਬਦਲ ਕੇ ਨੀ..੨ ਦੇਖਾਂਗੇ .....


Go Back   UNP > Contributions > Lyrics

UNP

Register

  Views: 957
Old 01-06-2009
bony710
 
Yaar- Roop Kanwal

Song - Yaar
Singer - Roop Kanwal

ਦੋ ਦਿਨ ਤੋਂ ਹੱਸਦੀ ਫਿਰਦੀ ਏਂ, ਤੂੰ ਪਿਆਰ ਬਦਲ ਕੇ ਨੀ..
ਦੋ ਦਿਨ ਤੋਂ ਹੱਸਦੀ ਫਿਰਦੀ ਏਂ, ਤੂੰ ਪਿਆਰ ਬਦਲ ਕੇ ਨੀ..੨
ਦੇਖਾਂਗੇ ਹੁਣ ਕੀ ਕਰਦੀ ਤੂੰ, ਯਾਰ ਬਦਲ ਕੇ ਨੀ...੨

ਇੱਥੇ ਆਸ਼ਕ ਹੁੰਦੇ ਨੇ, ਹਾਏ ਕਿੰਨੀਆਂ ਕਿਸਮਾਂ ਦੇ...
ਇਕ ਕਰਦੇ ਸੱਚਾ ਪਿਆਰ, ਤੇ ਦੂਜੇ ਭੁੱਖੇ ਜਿਸਮਾਂ ਦੇ....
ਇੱਥੇ ਆਸ਼ਕ ਹੁੰਦੇ ਨੇ, ਹਾਏ ਕਿੰਨੀਆਂ ਕਿਸਮਾਂ ਦੇ...
ਇਕ ਕਰਦੇ ਸੱਚਾ ਪਿਆਰ, ਤੇ ਦੂਜੇ ਭੁੱਖੇ ਜਿਸਮਾਂ ਦੇ....
ਸਾਡੀ ਜਿੱਤ ਨੂੰ ਤੁਰ ਗਈਂ ਏਂ, ਤੂੰ ਹਾਰ ਬਦਲ ਕੇ ਨੀ..
ਦੇਖਾਂਗੇ ਹੁਣ ਕੀ ਕਰਦੀ ਤੂੰ, ਯਾਰ ਬਦਲ ਕੇ ਨੀ...੩

ਪਿਆਰ ਕਦੇ ਨੀ ਕਰਦੇ ਦਿਲ, ਲੋਹੇ ਤੇ ਲੱਕੜੀ ਦੇ,
ਤਾਕਤਵਰ ਨੀ ਹੁੰਦੇ ਕਦੇ ਵੀ, ਜਾਲੇ ਮੱਕੜੀ ਦੇ..
ਪਿਆਰ ਕਦੇ ਨੀ ਕਰਦੇ ਦਿਲ, ਲੋਹੇ ਤੇ ਲੱਕੜੀ ਦੇ,
ਤਾਕਤਵਰ ਨੀ ਹੁੰਦੇ ਕਦੇ ਵੀ, ਜਾਲੇ ਮੱਕੜੀ ਦੇ..
ਤੂੰ ਧੋਖੇ ਦੇ ਵਿਚ ਫੱਸ ਗਈ ਏਂ..
ਧੋਖੇ ਦੇ ਵਿਚ ਫੱਸ ਗਈ ਏਂ , ਹੱਕਦਾਰ ਬਦਲ ਕੇ ਨੀ
ਦੇਖਾਂਗੇ ਹੁਣ ਕੀ ਕਰਦੀ ਤੂੰ, ਯਾਰ ਬਦਲ ਕੇ ਨੀ...੩

ਇਕ ਦਿਨ ਤੈਨੂੰ ਵੀ ਹੰਝੂਆਂ ਨਾਲ, ਜੁੜਨਾ ਪੈਣਾ ਏ,
"ਸੌਂਕੀ" ਦੀ ਗੱਲ ਯਾਦ ਰੱਖੀਂ, ਤੈਨੂੰ ਮੁੜਨਾ ਪੈਣਾ ਏ
ਜਿੰਨਾ ਮਰਜ਼ੀ ਉੱਡ ਲਾ ਤੂੰ....
ਜਿੰਨਾ ਮਰਜ਼ੀ ਉੱਡ ਲਾ ਤੂੰ, ਉਡਾਰ ਬਦਲ ਕੇ ਨੀ..
ਦੇਖਾਂਗੇ ਹੁਣ ਕੀ ਕਰਦੀ ਤੂੰ, ਯਾਰ ਬਦਲ ਕੇ ਨੀ...੩


Reply
« Kiddan Dassan | Wafayiyaan - Gurdas Maan »

Similar Threads for : Yaar- Roop Kanwal
Jaswant Kanwal chosen as Sahit Shiromani

UNP