Lyrics Yaad - Flavasia & M Sempla

bony710

_-`Music = Life`-_
ਯਾਦ ਜਦੋਂ ਆਉਂਦੀ ਤੇਰੀ ਓਦੋਂ ਪੈਂਦੇ ਰੋ ਨੀ..........੨
ਜਿੰਦਗੀ ਚੋਂ ਹਾਸਿਆਂ ਨੂੰ ਲੈ ਗਈ ਏਂ ਖੋ ਨੀ...
ਲੈ ਗਈ ਏਂ ਖੋ ਨੀ.......੩
ਯਾਦ ਜਦੋਂ ਆਉਂਦੀ ਤੇਰੀ ਓਦੋਂ ਪੈਂਦੇ ਰੋ ਨੀ..............੩

ਹੁਣ ਸਾਡੇ ਨਾਲ ਹਾਏ ਤੁੰ ਅੱਖ ਨਾ ਮਿਲਾਉਂਦੀ ਨੀ........੨
ਓਹ ਵੀ ਸੀ ਗੇ ਦਿਨ, ਸਾਡੇ ਬਿਨਾਂ ਨਾ ਜਿਉਂਦੀ ਸੀ......੨
ਰੂਹਾਂ ਵੀ ਸੀ ਇਕ ਕਦੇ, ਹੋ ਗਏ ਕਿਵੇਂ ਦੋ ਨੀ..
ਹਾਏ..ਯਾਦ ਜਦੋਂ ਆਉਂਦੀ ਤੇਰੀ ਓਦੋਂ ਪੈਂਦੇ ਰੋ ਨੀ
ਯਾਦ ਜਦੋਂ ਆਉਂਦੀ ਤੇਰੀ ਓਦੋਂ ਪੈਂਦੇ ਰੋ ਨੀ............

ਅਲੱੜ ਵਰੇ ਅਸੀਂ ਰੋਗ, ਲਾ ਲਏ ਅਵੱਲੇ ਨੀ,
ਖੁਸ਼ੀਆਂ ਤੇ ਪਿਆ ਡਾਕਾ, ਰਹਿ ਗਏ ਖਾਲੀ ਪੱਲੇ ਨੀ.......੨
ਸਾਡੇ ਨਾਲ ਜਦੋਂ ਦਾ ਤੇਰਾ, ਟੁੱਟ ਗਿਆ ਮੋਹ ਨੀ,
ਹਾਏ..ਯਾਦ ਜਦੋਂ ਆਉਂਦੀ ਤੇਰੀ ਓਦੋਂ ਪੈਂਦੇ ਰੋ ਨੀ
ਯਾਦ ਜਦੋਂ ਆਉਂਦੀ ਤੇਰੀ ਓਦੋਂ ਪੈਂਦੇ ਰੋ ਨੀ............

ਭੋਲੇ ਚਿਹਰੇ ਵਾਲੀਏ ਨੀ, ਅਸੀਂ ਨਾ ਪਛਾਣੀਆ......੨
ਦਿਲੋਂ ਬੇਇਮਾਨ ਸੀ ਤੂੰ, ਅਸੀਂ ਇਹ ਨਾ ਜਾਣੀਆ.....੨
"ਕਾਲੇ" ਨੂੰ ਵਰਾਲੇ ਗਈ ਏਂ, ਗਮਾਂ ਚ ਡਬੋ ਨੀ...

Top