UNP

Wasta-E-Mera - Surinder Kaur - Best

ਵਾਸਤਾ ਈ ਮੇਰਾ, ਮੇਰੇ ਦਿਲਾਂ ਦਿਆਂ ਮਹਿਰਮਾਂ, ਵਾਸਤਾ ਈ ਮੇਰਾ, ਮੇਰੇ ਦਿਲਾਂ ਦਿਆਂ ਮਹਿਰਮਾਂ ਖੁਲੀਆਂ ਘਨੇਰਾਂ ਘਰ ਆ..., ਲੱਗੀ ਤੇਰੀ ਦੀਦ ਦੀ ਵੇ ਤੇਹ ਮੇਰੇ ਦੀਦਿਆਂ ਨੂੰ, ਇੱਕ ਘੁੱਟ ਚਾਨਣੀ .....


Go Back   UNP > Contributions > Lyrics

UNP

Register

  Views: 1098
Old 23-07-2009
punjabiology
 
Wasta-E-Mera - Surinder Kaur - Best

ਵਾਸਤਾ ਈ ਮੇਰਾ, ਮੇਰੇ ਦਿਲਾਂ ਦਿਆਂ ਮਹਿਰਮਾਂ, ਵਾਸਤਾ ਈ ਮੇਰਾ, ਮੇਰੇ ਦਿਲਾਂ ਦਿਆਂ ਮਹਿਰਮਾਂ
ਖੁਲੀਆਂ ਘਨੇਰਾਂ ਘਰ ਆ..., ਲੱਗੀ ਤੇਰੀ ਦੀਦ ਦੀ ਵੇ ਤੇਹ ਮੇਰੇ ਦੀਦਿਆਂ ਨੂੰ, ਇੱਕ ਘੁੱਟ ਚਾਨਣੀ ਪਿਆ

ਥੱਕੀ-ਥੱਕੀ ਯਾਦ ਤੇਰੀ ਆਈ ਸਾਡੇ ਵਿਹਰੜੇ ਵੇ, ਦਿੱਤੇ ਅਸਾਂ ਪਲੰਗ ਵਿਛਾ
ਮਿੱਠੀ-ਮਿੱਠੀ ਮਹਿਕ ਜੋ ਬੇਲੀਆਂ ਦੀ ਪਹਿਰਾ ਦੇਵੇ, ਅੱਧੀ ਰਾਤੀ ਗਈ ਓ ਜਗਾ

ਵਾਸਤਾ ਈ ਮੇਰਾ, ਵੇ ਵਾਸਤਾ ਈ ਮੇਰਾ
ਖੁਲੀਆਂ ਘਨੇਰਾਂ ਘਰ ਆ, ਲੱਗੀ ਤੇਰੀ ਦੀਦ ਦੀ ਵੇ ਤੇਹ ਮੇਰੇ ਦੀਦਿਆਂ ਨੂੰ, ਇੱਕ ਘੁੱਟ ਚਾਨਣੀ ਪਿਆ
ਵਾਸਤਾ ਈ ਮੇਰਾ ਮੇਰੇ ਦਿਲਾਂ ਦਿਆਂ ਮਹਿਰਮਾਂ

ਮਾੜੀ- ਮਾੜੀ ਹੋਵੇ ਵੇ ਕਲੇਜੜੇ ਚ ਪੀੜ ਜਿਹੀ, ਠੰਡੀ-ਠੰਡੀ ਵਗਦੀ ਓ ਹਵਾ
ਪੈਣ ਪਇਆਂ ਦੰਦਲਾਂ
ਵੇ ਨਦੀਆਂ ਦੇ ਪਾਣੀਆਂ ਨੂੰ, ਲਾਉਂਦੀ ਕੋਈ ਵੇਖ ਕੇ ਛੁਆ

ਵਾਸਤਾ ਈ ਮੇਰਾ ਮੇਰੇ ਦਿਲਾਂ ਦਿਆਂ ਮਹਿਰਮਾਂ
ਵਾਸਤਾ ਈ ਮੇਰਾ ਮੇਰੇ ਦਿਲਾਂ ਦਿਆਂ ਮਹਿਰਮਾਂ.......
ਖੁਲੀਆਂ ਘਨੇਰਾਂ ਘਰ ਆ, ਲੱਗੀ ਤੇਰੀ ਦੀਦ ਦੀ ਵੇ ਤੇਹ ਮੇਰੇ ਦੀਦਿਆਂ ਨੂੰ, ਇੱਕ ਘੁੱਟ ਚਾਨਣੀ ਪਿਆ ।

 
Old 24-07-2009
aksharsharma007
 
Re: Wasta-E-Mera - Surinder Kaur - Best

thanxxxx
for sharing

 
Old 24-07-2009
[Hardeep]
 
Re: Wasta-E-Mera - Surinder Kaur - Best

Tfs.........

 
Old 25-07-2009
punjabiology
 
Re: Wasta-E-Mera - Surinder Kaur - Best

Thanks

 
Old 29-07-2009
amanNBN
 
Re: Wasta-E-Mera - Surinder Kaur - Best

tfs....

 
Old 29-07-2009
punjabiology
 
Re: Wasta-E-Mera - Surinder Kaur - Best

Thanks!


Reply
« घर से निकले थे हौसला करके..... | Do You Know? (The Ping Pong Song)-Enrique Iglesias »

Contact Us - DMCA - Privacy - Top
UNP