Lyrics Vassda Rahin- Ranvir Dosanjh

bony710

_-`Music = Life`-_
ਜਿੰਦਗੀ ਦੇ ਸੁੱਖ ਸਾਰੇ ਸਾਡੇ ਲੈ ਕੇ ਤੁਰ ਗਈ ਏ.........੨
ਵੱਸਦਾ ਰਹੀਂ ਉਜਾੜਨ ਵਾਲੀ ਕਹਿ ਕੇ ਤੁਰ ਗਈ ਏ.........੨
ਤੁੰ ਵੱਸਦਾ ਰਹੀਂ ਉਜਾੜਨ ਵਾਲੀ ਕਹਿ ਕੇ ਤੁਰ ਗਈ ਏ.......

ਧੱਕੇ ਨਾਲ ਤੇ ਲੜ ਕਿਸੇ ਦਾ ਫੜਿਆ ਨਹੀਂ ਜਾਂਦਾ,
ਕਿੱਥੇ ਕੋਈ ਬਦਲ ਜੇ ਚਿਹਰਾ ਪੜਿਆ ਨਹੀਂ ਜਾਂਦਾ
ਧੱਕੇ ਨਾਲ ਤੇ ਲੜ ਕਿਸੇ ਦਾ ਫੜਿਆ ਨਹੀਂ ਜਾਂਦਾ,
ਕਿੱਥੇ ਕੋਈ ਬਦਲ ਜੇ ਚਿਹਰਾ ਪੜਿਆ ਨਹੀਂ ਜਾਂਦਾ..
ਮਹਿਮਾਨ ਵਾਂਗਰਾ ਸਾਡੇ ਦਿਲ ਵਿਚ ਰਹਿ ਕੇ ਤੁਰ ਗਈ ਏ............੨
ਵੱਸਦਾ ਰਹੀਂ ਉਜਾੜਨ ਵਾਲੀ ਕਹਿ ਕੇ ਤੁਰ ਗਈ ਏ.........੨
ਤੁੰ ਵੱਸਦਾ ਰਹੀਂ ਉਜਾੜਨ ਵਾਲੀ ਕਹਿ ਕੇ ਤੁਰ ਗਈ ਏ.......

ਅੱਖਾਂ ਓਹੀ ਸੁਪਨੇ ਹੁਣ ਬੇਗਾਨੇ ਹੋ ਗਏ ਨੇ,
ਦਰਦਾਂ ਭਿੱਜੇ ਬੋਲ ਵੀ ਸਾਡੇ ਤਾਅਨੇ ਹੋ ਗਏ ਨੇ..
ਨਵੀਆਂ ਮੰਜਿਲਾਂ ਨਵੇਂ ਰਾਹਾਂ ਤੇ ਪੈ ਕੇ ਤੁਰ ਗਈ ਏ...........੨
ਵੱਸਦਾ ਰਹੀਂ ਉਜਾੜਨ ਵਾਲੀ ਕਹਿ ਕੇ ਤੁਰ ਗਈ ਏ.........੨
ਤੁੰ ਵੱਸਦਾ ਰਹੀਂ ਉਜਾੜਨ ਵਾਲੀ ਕਹਿ ਕੇ ਤੁਰ ਗਈ ਏ.......

ਇਕ ਇਕ ਗਲ ਤੇ ਸੌ ਸੌ ਕਸਮਾਂ ਖਾਣੇ ਵਾਲੀ ਨੂੰ,
ਰੋਕ ਨਾ ਸਕਿਆ " ਇੰਦਰਜੀਤ" ਛੱਡ ਜਾਣ ਵਾਲੀ ਨੂੰ,
ਇਕ ਇਕ ਗਲ ਤੇ ਸੌ ਸੌ ਕਸਮਾਂ ਖਾਣੇ ਵਾਲੀ ਨੂੰ,
ਰੋਕ ਨਾ ਸਕਿਆ " ਇੰਦਰਜੀਤ" ਛੱਡ ਜਾਣ ਵਾਲੀ ਨੂੰ,
ਪਿੰਡ " ਦੋਸਾਂਝਾ" ਵਿਚ ਦੋ ਪਲ ਬਹਿ ਕੇ ਤੁਰ ਗਈ ਏ..........੨
ਵੱਸਦਾ ਰਹੀਂ ਉਜਾੜਨ ਵਾਲੀ ਕਹਿ ਕੇ ਤੁਰ ਗਈ ਏ.........੨
ਤੁੰ ਵੱਸਦਾ ਰਹੀਂ ਉਜਾੜਨ ਵਾਲੀ ਕਹਿ ਕੇ ਤੁਰ ਗਈ ਏ.......

Njoy d muzzicckkk guyz....
 
Top