UNP

Tariyan D Chanvein- Sangram

ਨੀ ਤੂੰ ਤੁਰ ਜੇਂਗੀ, ਸਾਨੂੰ ਜਦੋਂ ਛੱਡ ਕੇ ਨੀ ਕੱਲੇ, ਹੰਝੂ ਅੱਖਿਆਂ ਚੋਂ ਵਹਿਣੇ, ਸਾਥੋਂ ਜਾਣੇ ਨਹੀਓ ਠੱਲੇ..... ਨੀ ਤੂੰ ਤੁਰ ਜੇਂਗੀ, ਸਾਨੂੰ ਜਦੋਂ ਛੱਡ ਕੇ ਨੀ ਕੱਲੇ, ਹੰਝੂ ਅੱਖਿਆਂ .....


Go Back   UNP > Contributions > Lyrics

UNP

Register

  Views: 900
Old 18-06-2009
bony710
 
Tariyan D Chanvein- Sangram

ਨੀ ਤੂੰ ਤੁਰ ਜੇਂਗੀ, ਸਾਨੂੰ ਜਦੋਂ ਛੱਡ ਕੇ ਨੀ ਕੱਲੇ,
ਹੰਝੂ ਅੱਖਿਆਂ ਚੋਂ ਵਹਿਣੇ, ਸਾਥੋਂ ਜਾਣੇ ਨਹੀਓ ਠੱਲੇ.....
ਨੀ ਤੂੰ ਤੁਰ ਜੇਂਗੀ, ਸਾਨੂੰ ਜਦੋਂ ਛੱਡ ਕੇ ਨੀ ਕੱਲੇ,
ਹੰਝੂ ਅੱਖਿਆਂ ਚੋਂ ਵਹਿਣੇ, ਸਾਥੋਂ ਜਾਣੇ ਨਹੀਓ ਠੱਲੇ.....
ਅਸੀਂ ਦਿਨ ਰਾਤ ਪਲਕਾਂ ਨੂੰ...
ਅਸੀਂ ਦਿਨ ਰਾਤ ਪਲਕਾਂ ਨੂੰ, ਢੋਈਆ ਕਰਾਂਗੇ....
ਬਹਿ ਕੇ ਤਾਰਿਆਂ ਦੀ ਛਾਂਵੇ, ਕੱਲੇ ਰੋਈਆ ਕਰਾਂਗੇ.........੨

ਆਉਣਾ ਨਹੀਂ ਤੂੰ ਭਾਵੇਂ, ਰਾਹੀਂ ਨਜ਼ਰਾਂ ਬਿਛਾਵਾਂਗੇ,
ਝੂਠੀਆਂ ਤੱਸਲੀਆਂ ਨਾਲ, ਮਨ ਸਮਝਾਵਾਂਗੇ......
ਹਾਏ....ਆਉਣਾ ਨਹੀਂ ਤੂੰ ਭਾਵੇਂ, ਰਾਹੀਂ ਨਜ਼ਰਾਂ ਬਿਛਾਵਾਂਗੇ,
ਝੂਠੀਆਂ ਤੱਸਲੀਆਂ ਨਾਲ, ਮਨ ਸਮਝਾਵਾਂਗੇ......
ਖੋਲ ਖੋਲ ਬੂਹੇ ਆਪੇ....
ਖੋਲ ਖੋਲ ਬੂਹੇ ਆਪੇ, ਢੋਈਆ ਕਰਾਂਗੇ.....
ਬਹਿ ਕੇ ਤਾਰੀਆਂ ਦੀ ਛਾਂਵੇ, ਕੱਲੇ ਰੋਈਆ ਕਰਾਂਗੇ.........੨

ਪੁੱਛਿਆ ਕਿਸੇ ਨੇ ਜਦੋਂ, ਸਾਥੋਂ ਜਦੋਂ ਤੇਰਾ ਹਾਲ,
ਲਾ ਕੇ ਬਹਾਨੇ ਉਹਦੀ, ਗੱਲ ਦੇਣੀ ਟਾਲ......
ਹੋ....ਪੁੱਛਿਆ ਕਿਸੇ ਨੇ ਜਦੋਂ, ਸਾਥੋਂ ਜਦੋਂ ਤੇਰਾ ਹਾਲ,
ਲਾ ਕੇ ਬਹਾਨੇ ਉਹਦੀ, ਗੱਲ ਦੇਣੀ ਟਾਲ......
ਹਾਸੀਆਂ ਦੇ ਥੱਲੇ ਹੰਝੂ........
ਹਾਸੀਆਂ ਦੇ ਥੱਲੇ ਹੰਝੂ, ਲਕੋਈਆ ਕਰਾਂਗੇ.....
ਬਹਿ ਕੇ ਤਾਰੀਆਂ ਦੀ ਛਾਂਵੇ, ਕੱਲੇ ਰੋਈਆ ਕਰਾਂਗੇ.........੨

ਰੱਖੁਗਾ ਛੁਪਾ ਕੇ " ਤਰਨ ", ਟੁੱਟੀਆਂ ਦੇ ਰਾਜ਼.,
ਆਖਦੇ ਨੀ ਮਾੜਾ ਐਂਵੇਂ, ਹੋਈਂ ਨਾ ਨਿਰਾਸ਼......
ਹੋ....ਰੱਖੁਗਾ ਛੁਪਾ ਕੇ " ਤਰਨ ", ਟੁੱਟੀਆਂ ਦੇ ਰਾਜ਼.,
ਆਖਦੇ ਨੀ ਮਾੜਾ ਐਂਵੇਂ, ਹੋਈਂ ਨਾ ਨਿਰਾਸ਼......
ਯਾਦਾਂ ਤੇਰੀਆਂ ਦੇ ਮਾਰੇ........
ਯਾਦਾਂ ਤੇਰੀਆਂ ਦੇ ਮਾਰੇ, ਨਿੱਤ ਮੋਈਆ ਕਰਾਂਗੇ.....
ਬਹਿ ਕੇ ਤਾਰੀਆਂ ਦੀ ਛਾਂਵੇ, ਕੱਲੇ ਰੋਈਆ ਕਰਾਂਗੇ.........੨

dont forget 2 hit thanks ...

 
Old 20-06-2009
mskjewel
 
Re: Tariyan D Chanvein- Sangram

plZ send me link

 
Old 20-06-2009
amanNBN
 
Re: Tariyan D Chanvein- Sangram

tfs......


Reply
« khuda ke liye | Yaad Doston(Punjab) di__R.I.P.Soni Pabla »

UNP