Lyrics Sari Dunia(ਸਾਰੀ ਦੁਨੀਆ)-Babbu Maan

maansahab

--: MAAN SAHAB :---
ਸਾਰੀ ਦੁਨੀਆ ਵਿਕਣ ਨੂੰ ਫਿਰਦੀ ਅੇ.ੇ.ੇ.ੇ.ੇ.ਹੋਏ ਹੋਏ ਹੋਏ
ਸਾਰੀ ਦੁਨੀਆ ਵਿਕਣ ਨੂੰ ਫਿਰਦੀ ਅੇ,ਪੈਸਾ ਹੈ ਤਾਂ ਦਾਅ ਲਾ ਲੈ
ਤਕੜੇ ਦੇ ਪੈਰੀਂ ਗਿਰਦੀ ਅੇ.ੇ.ੇ.ੇ.ੇ.ਹੋਏ ਹੋਏ ਹੋਏ
ਤਕੜੇ ਦੇ ਪੈਰੀਂ ਗਿਰਦੀ ਅੇ,ਹਿੰਮਤ ਹੈ ਦਬਕਾ ਲੈ


ਕਿਤੇ 2G spectrum ਦਾ ਘਪਲਾ,ਕਿਤੇ ਖਾ ਗਿਆ ਕਲਮਾੜੀ ਡਪਲਾ
TATA uncle upset ਹੋ ਗਿਆ ਏ,ਜੇ ਜਹਾਜ ਚਲਾਣੇ ਨੋਟ ਖਲ਼ਾ
ਕਿਸਮਤ ਕੁਸਮਤ ਬਕਵਾਸ ਜੱਟਾ,science ਨੂੰ ਰੱਬ ਬਣਾ ਲੈ
ਸਾਰੀ ਦੁਨੀਆ ਮੁੱਕਣ ਨੂੰ ਫਿਰਦੀ ਅੇ,ਤੁੰ ਕੋਈ ਜੁਗਾੜ ਬਣਾ ਲੈ
ਸਾਰੀ ਦੁਨੀਆ ਮੁੱਕਣ ਨੂੰ ਫਿਰਦੀ ਅੇ,ਜਾ ਕੇ ਜੁਗਾੜ ਕੋਈ ਲਾ ਲੈ


ਏਥੇ ਹਾਵੀ ਚੰਦ ਘਰਾਣੇ ਕਿਉ,ਬੇਘਰ ਹੋਏ ਸਿਆਣੈ ਕਿਉ
ਝੰਡੇ ਛੁੰਣ ਅਸਮਾਨਾ ਨੂੰ ਇਹ ਨੰਗ-ਧੜੰਗੇ ਨਿਆਣੇ ਕਿਉ
ਜਾ ਕਿਹ ਜਾ ਕੇ ਅਪਣੇ ਰੱਬ ਨੂੰ,ਗਰਕਿਆ ਮੁਲਖ ਵਚਾ ਲੈ
ਸਾਰੀ ਦੁਨੀਆ ਵਿਕਣ ਨੂੰ ਫਿਰਦੀ ਅੇ,ਪੈਸਾ ਹੈ ਤਾਂ ਦਾਅ ਲਾ ਲੈ
ਸਾਰੀ ਦੁਨੀਆ ਮੁੱਕਣ ਨੂੰ ਫਿਰਦੀ ਅੇ,ਜਾ ਕੇ ਜੁਗਾੜ ਕੋਈ ਲਾ ਲੈ



ਫੋਜੀ ਬਾਡਰ ਤੇ ਮਰਦਾ ਹੈ,ਉਹਨੂੰ ਕਿਹੜਾ ਚੇਤੇ ਕਰਦਾ ਏ
growth rate ਹੈ ਅੱਠ ਜਾਂ ਨੌ(8-9),ਇਹ P.M. ਦਾਅਵੇ ਕਰਦਾ ਏ
ਆਹ ਦਾਅਵੇ-ਦੁਅਵੇ ਛੱਡ ਬਾਬਾ,ਮਰ ਗਿਆ ਜੱਟ ਬਚਾ ਲੈ
ਤੂੰ ਮਾਲਕ ਬਾਬਾ center ਦਾ ਜਾਂ ਮੱਨ ਲੈ ਜਾਂ ਆਪਣੀ ਮਨਾਅ ਲੈ
ਓਹ ਸਾਡਾ ਉਜੜ ਪੰਜਾਬ ਮਾਨਾਂ ਜਾਵੇ ਨਾਂ ਕਰਜੇ ਤੋਂ ਮੁਕਤ ਕਰਾ ਲੈ



ਇੱਕ ਚਿੱਟਾ ਸੂਟ ਸਵਾਂ ਲੈ ਤੂੰ ,road ਤੇ office ਬਣਾ ਲੈ ਤੂੰ
ਕੇਈ ਸੀਨਾ-ਜੋਰ ਬੁਲਾ ਲੈ ਤੂੰ,ਇੱਕ ਰੀਬਨ ਲਾਲ ਕਟਾ ਲੈ ਤੂੰ
ਓਹ ਚੱਲ ਦੱਬ ਲੈ ਸ਼ਾਮ-ਲਾਟ ਕੋਈ ਅਫਸਰ ਨਾਲ ਗਾਟੀ ਪਾ ਲੈ
ਸਾਰੀ ਦੁਨੀਆ ਵਿਕਣ ਨੂੰ ਫਿਰਦੀ ਅੇ,ਪੈਸਾ ਹੈ ਤਾਂ ਦਾਅ ਲਾ ਲੈ
ਤਕੜੇ ਦੇ ਪੈਰੀਂ ਗਿਰਦੀ ਅੇ,ਹਿੰਮਤ ਹੈ ਦਬਕਾ ਲੈ



ਲੱਖ ਪੁਗਾਈ ਜਾ ਯਾਰੀ,ਜੜ ਚ ਫਿਰਨੀ ਹੈ ਆਰੀ
ਨਾ ਹੋਰ energy waste ਕਰ,BOLLYWOOD ਦੀ ਲਾ ਪਾਰੀ
ਜਾਂ ਲੈ ਲੈ ਟੱਕ ਕੋਈ ਸ਼ਹਿਰ ਕੋਲੇ,ਓਹਦੀ colony ਬਣਾ ਲੈ
ਸਾਰੀ ਦੁਨੀਆ ਵਿਕਣ ਨੂੰ ਫਿਰਦੀ ਅੇ,ਪੈਸਾ ਹੈ ਤਾਂ ਦਾਅ ਲਾ ਲੈ
ਆਹ ਧਰਤੀ ਮੁੱਕਣ ਨੂੰ ਫਿਰਦੀ ਹੈ,ਆਪਣਾ-ਆਪ ਬਚਾ ਲੈ

 
Top