[font="]★★★★★★★★★★★★★★★★★★★★★★★★
ਕਿੰਨਾਂ ਕਰਦੇ ਆਂ ਪਿਆਰ, ਜੇ ਤੂੰ ਪੁੱਛਦਾ ਏਂ ਯਾਰਾ.......[/font]
[font="]ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ.......[/font]
[font="] [/font]
[font="]ਰਹਿਏ ਹਰ ਵੇਲੇ ਤੇਰੇਆਂ, ਖਿਆਲਾਂ ਵਿਚ ਖੋਏ,[/font]
[font="]ਤੈਨੂੰ ਪਾ ਸਾਨੂੰ ਲੱਗੇ, ਅਸੀਂ ਭਾਗਾਂ ਵਾਲਾ ਹੋਏ....[/font]
[font="]ਸਾਡਾ ਤੇਰੇ ਨਾਲ ਜਹਾਨ,ਤੂੰ ਹੀ ਜੀਣ ਦਾ ਸਹਾਰਾ,[/font]
[font="]ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ.......[/font]
[font="] [/font]
[font="]ਤੈਨੂੰ ਦਿਲ ਦੇ ਮਹਿਲ ਵਿਚ, ਰੱਖਿਆ ਲਕੋ ਕੇ[/font]
[font="]ਸਾਡੇ ਨੈਣਾਂ ਵੱਲ ਵੇਖੀਂ ਕਿਤੇ, ਸਾਹਮਣੇ ਖਲੋ ਕੇ...[/font]
[font="]ਤੈਨੂੰ ਆਪੇ ਸਾਡੇ ਬਾਰੇ, ਪਤਾ ਲੱਗ ਜੂ ਗਾ ਸਾਰਾ......[/font]
[font="]ਤੂੰ ਤੇ ਸਾਹਾਂ ਤੋਂ ਵੀ ਨੇੜੇ,ਤੂੰ ਤੇ ਜਾਨ ਤੋਂ ਵੀ ਪਿਆਰਾ......[/font]
[font="] [/font]
[font="]ਹਰ ਪਾਸੇ ਸਾਨੂੰ ਤੇਰੇ ਨਾਲ, ਬਹਾਰ ਜਿਹੀ ਲੱਗੇ,[/font]
[font="]ਤੂੰ ਨਾ ਦਿਸੇਂ ਤਾਂ ਇਹ ਦੁਨੀਆਂ, ਬੇਕਾਰ ਜਿਹੀ ਲੱਗੇ....[/font]
[font="]ਤੈਨੂੰ ਦਿਖਿਆਂ ਬਗੈਰ, ਸਾਡਾ ਹੁੰਦਾ ਨੀ ਗੁਜ਼ਾਰਾ............. [/font]
[font="]ਤੂੰ ਤੇ ਸਾਹਾਂ ਤੋਂ ਵੀ ਨੇੜੇ,ਤੂੰ ਤੇ ਜਾਨ ਤੋਂ ਵੀ ਪਿਆਰਾ.......[/font]
[font="]ਤੂੰ ਤੇ ਸਾਹਾਂ ਤੋਂ ਵੀ ਨੇੜੇ,ਤੂੰ ਤੇ ਜਾਨ ਤੋਂ ਵੀ ਪਿਆਰਾ......[/font]
[font="]ਤੂੰ ਤੇ ਸਾਹਾਂ ਤੋਂ ਵੀ ਨੇੜੇ,ਤੂੰ ਤੇ ਜਾਨ ਤੋਂ ਵੀ ਪਿਆਰਾ......[/font]
[font="]★★★★★★★★★★★★★★★★★★★★★★★★★[/font]
[font="] [/font]
[font="] [/font]
[font="] [/font]
Last edited by a moderator: