Lyrics Ravinder Garewal : Mera Baba Nanak in punjabi

JUGGY D

BACK TO BASIC
ਹਰ ਬੰਦੇ ਦੀ ਅਵਾਜ ਵਿਚ ਓਹ ਆਪ ਬੋਲਦਾ.........
ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ...........

ਹਰ ਬੰਦੇ ਦੀ ਅਵਾਜ ਵਿਚ ਓਹ ਆਪ ਬੋਲਦਾ.........
ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ...........
ਹਰ ਰੂਹ ਵਿਚ ਮੋਜਾਂ ਮਾਣਦਾ, ਮੇਰਾ ਬਾਬਾ ਨਾਨਕ.......
ਸਬਨਾ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ.......
ਸਬਨਾ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ.......

ਕੀ ਰਾਜਾ ਕੀ ਭਿਖਾਰੀ, ਓਹਦੀ ਸਾਰਿਆ ਦੇ ਨਾਲ ਯਾਰੀ......
ਓਹਨੁ ਮਿਲ ਜਾਂਦਾ ਆਪਣੇ 'ਚੋ, ਜਿਹਨੇ ਅੰਦਰ ਝਾਤੀ ਮਾਰੀ......
ਸਾਡੀ ਸੋਚ ਤੇ ਰਮਜ ਪਛਾਣਦਾ, ਮੇਰਾ ਬਾਬਾ ਨਾਨਕ
ਸਬਨਾ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ.......
ਸਬਨਾ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ......

ਹਰ ਥਾਂ ਤੇ ਉਸਦਾ ਪੇਹਰਾ, ਉਹਦੇ ਸਾਗਰ ਨਦੀਆ ਨੇਹਰਾ.......
ਸਭ ਉਸਦੀਆ ਤੇਜ ਹਵਾਮਾਂ, ਸਭ ਉਸਦੀਆ ਗਰਮ ਦੁਪੇਹਰਾ........
ਹਰ ਪਤੇ ਹਰ ਟਾਹਣ ਦਾ, ਮੇਰਾ ਬਾਬਾ ਨਾਨਕ,
ਸਬਨਾ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ.......
ਸਬਨਾ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ.......

ਗਲ ਇਥੇ ਆਂ ਕੇ ਮੁਕਦੀ,ਓਹਦੇ ਦਰ ਤੇ ਦੁਨਿਆ ਆਕੇ ਝੁਕਦੀ......
"ਰਾਵਿਰਾਜ" ਕਰੀ ਲਖ ਪਰਦੇ ਓਹਦੇ ਤੋ ਨਹੀ ਕੋਈ ਲੁਕਦੀ........
ਪਥਰਾਂ 'ਚੋ ਮੋਤੀ ਛਾਣਦਾ, ਮੇਰਾ ਬਾਬਾ ਨਾਨਕ
ਸਬਨਾ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ.......
ਸਬਨਾ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ....... :pr
 
Top