Lyrics Rab Ne Sona Yaar Milaya - Miss PooJa [Punjabi]

chief

Prime VIP
Rab Ne Sona Yaar Milaya - Miss PooJa - Romantic Jatt 2oo9

######

Rab Ne Sona Yaar Milaya - Miss PooJa - Romantic Jatt 2oo9

ਰੱਬ ਨੇ ਸੋਹਣਾ ਯਾਰ ਮਿਲਾਇਆ
ਫੁੱਲਾਂ ਵਰਗਾ ਦਿਲਦਾਰ ਮਿਲਾਇਆ
ਰੱਬ ਨੇ ਸੋਹਣਾ ਯਾਰ ਮਿਲਾਇਆ
ਫੁੱਲਾਂ ਵਰਗਾ ਦਿਲਦਾਰ ਮਿਲਾਇਆ

ਸਾਡੇ ਦਿਲ ਵਾਲਾ ਵੇਹੜਾ ਪਾਰ ਹੋ ਗਿਆ ਓਏ ਰੱਬਾ
ਸਾਨੂੰ ਵੀ ਕਿਸੇ ਦੇ ਨਾਲ ਪਿਆਰ ਹੋ ਗਿਆ
ਸਾਨੂੰ ਵੀ ਕਿਸੇ ਦੇ ਨਾਲ ਪਿਆਰ ਹੋ ਗਿਆ ਓਏ ਰੱਬਾ
ਸਾਨੂੰ ਵੀ ਕਿਸੇ ਦੇ ਨਾਲ ਪਿਆਰ ਹੋ ਗਿਆ

ਸਾਰੀ ਰਾਤ ਜਾਗਾਂ ਮੈਨੂੰ ਨੀਂਦ੍ਰਾ ਨਹੀ ਔਂਦਿਆਂ
ਸਾਰੀ ਰਾਤ ਜਾਗਾਂ ਮੈਨੂੰ ਨੀਂਦ੍ਰਾ ਨਹੀ ਔਂਦਿਆਂ
ਮੁੜ ਮੁੜ ਤੇਰੀਆ ਨੇ ਸੋਚਾਂ ਵੇ ਸਤੌਦਿਆ
ਮੁੜ ਮੁੜ ਤੇਰੀਆ ਨੇ ਸੋਚਾਂ ਵੇ ਸਤੌਦਿਆ

ਵੇਖਿਆ ਤੈਨੂੰ ਜਦ ਪਿਹਲੀ ਵਾਰੀ
ਫਿਰ ਗਈ ਦਿਲ ਤੇ ਨੈਣਾਂ ਦੀ ਆਰੀ
ਵੇਖਿਆ ਤੈਨੂੰ ਜਦ ਪਿਹਲੀ ਵਾਰੀ
ਫਿਰ ਗਈ ਦਿਲ ਤੇ ਨੈਣਾਂ ਦੀ ਆਰੀ

ਆਖਿਆਂ ਦਾ ਤੀਰ ਦਿਲੋਂ ਪਾਰ ਹੋ ਗਿਆ ਓਏ ਰੱਬਾ
ਸਾਨੂੰ ਵੀ ਕਿਸੇ ਦੇ ਨਾਲ ਪਿਆਰ ਹੋ ਗਿਆ ਓਏ ਰੱਬਾ
ਸਾਨੂੰ ਵੀ ਕਿਸੇ ਦੇ ਨਾਲ ਪਿਆਰ ਹੋ ਗਿਆ

ਸਾਡੇ ਨਾਲ ਲਾਇਆ ਨੇ ਤੇ ਤੋੜ ਵੀ ਨਿਭਾਵੀ ਵੇ
ਸਾਡੇ ਨਾਲ ਲਾਇਆ ਨੇ ਤੇ ਤੋੜ ਵੀ ਨਿਭਾਵੀ ਵੇ
ਮਰ ਜਾਗੀ ਥਾਂ ਵੇਖੀ ਪਿਆਰ ਨਾ ਭੁਲਾਵੀ
ਵੇ
ਮਰ ਜਾਗੀ ਥਾਂ ਵੇਖੀ ਪਿਆਰ ਨਾ ਭੁਲਾਵੀ ਵੇ

ਵੇਖੀ ਸਾਥੋਂ ਕਦੀ ਮੁਖ ਨਾ ਮੋੜੀ
ਲੋਕਾ ਅੱਗੇ ਸਾਡਾ ਦਿਲ ਨਾ ਤੋੜੀ
ਵੇਖੀ ਸਾਥੋਂ ਕਦੀ ਮੁਖ ਨਾ ਮੋੜੀ
ਲੋਕਾ ਅੱਗੇ ਸਾਡਾ ਦਿਲ ਨਾ ਤੋੜੀ

ਪਲ ਵਿਚ ਦਿਲਾਂ ਦਾ ਵਿਆਪਾਰ ਹੋ ਗਿਆ
ਓਏ ਰੱਬਾ
ਸਾਨੂੰ ਵੀ ਕਿਸੇ ਦੇ ਨਾਲ ਪਿਆਰ ਹੋ ਗਿਆ ਓਏ ਰੱਬਾ
ਸਾਨੂੰ ਵੀ ਕਿਸੇ ਦੇ ਨਾਲ ਪਿਆਰ ਹੋ ਗਿਆ... :so

ps- koi galti hove te sai kar deio
 
Top