UNP

Pyar mere Nu - Jasbir Jassi

ਛੱਡ ਨਾ ਜਾਵੀਂ, ਪਿਆਰ ਨਿਭਾਵੀਂ, ਦੁਨੀਆਂ ਨੂੰ ਨਾ ਪਿਆਰ ਦੀਆਂ ਕਦਰਾਂ............ ਛੱਡ ਨਾ ਜਾਵੀਂ, ਪਿਆਰ ਨਿਭਾਵੀਂ.........੨ ਦੁਨੀਆਂ ਨੂੰ ਨਾ ਪਿਆਰ ਦੀਆਂ ਕਦਰਾਂ, ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ......... ਪਿਆਰ ਮੇਰੇ .....


Go Back   UNP > Contributions > Lyrics

UNP

Register

  Views: 804
Old 17-08-2009
bony710
 
Pyar mere Nu - Jasbir Jassi

ਛੱਡ ਨਾ ਜਾਵੀਂ, ਪਿਆਰ ਨਿਭਾਵੀਂ,
ਦੁਨੀਆਂ ਨੂੰ ਨਾ ਪਿਆਰ ਦੀਆਂ ਕਦਰਾਂ............

ਛੱਡ ਨਾ ਜਾਵੀਂ, ਪਿਆਰ ਨਿਭਾਵੀਂ.........੨
ਦੁਨੀਆਂ ਨੂੰ ਨਾ ਪਿਆਰ ਦੀਆਂ ਕਦਰਾਂ,
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ.........
ਪਿਆਰ ਮੇਰੇ ਨੂੰ ਹਾਏ ਲੱਗ ਗਈਆਂ ਨਜ਼ਰਾਂ.........
ਪਿਆਰ ਮੇਰੇ ਨੂੰ ਹੋ ਲੱਗ ਗਈਆਂ ਨਜ਼ਰਾਂ.........
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ.........

ਓ ਰੱਬਾ ਕੀ ਹਾਲ ਸੁਣਾਵਾਂ, ਅੰਦਰੋ ਅੰਦਰੀ ਮੈਂ ਮੁੱਕਦਾ ਜਾਵਾਂ,
ਓ ਰੱਬਾ ਕੀ ਹਾਲ ਸੁਣਾਵਾਂ, ਅੰਦਰੋ ਅੰਦਰੀ ਮੈਂ ਮੁੱਕਦਾ ਜਾਵਾਂ.....੨
ਤਰਲੇ ਪਾ ਪਾ ਮੱਥੇ ਰਗੜਾਂ......
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ.........
ਪਿਆਰ ਮੇਰੇ ਨੂੰ ਹਾਏ ਲੱਗ ਗਈਆਂ ਨਜ਼ਰਾਂ.........
ਪਿਆਰ ਮੇਰੇ ਨੂੰ ਹੋ ਲੱਗ ਗਈਆਂ ਨਜ਼ਰਾਂ.........
ਪਿਆਰ ਮੇਰੇ ਨੂੰ ਹਾਏ ਲੱਗ ਗਈਆਂ ਨਜ਼ਰਾਂ.........

ਕਾਲੀਆਂ ਰਾਤਾਂ ਲੰਘਦੀਆਂ ਨਾਹੀ,
ਪਿਆਰ ਤੇਰੇ ਵਿਚ ਰੰਗਦੀਆਂ ਨਾਹੀਂ....
ਹੋ....ਕਾਲੀਆਂ ਰਾਤਾਂ ਲੰਘਦੀਆਂ ਨਾਹੀ,
ਪਿਆਰ ਤੇਰੇ ਵਿਚ ਹਾਏ ਰੰਗਦੀਆਂ ਨਾਹੀਂ....
ਨਾਲ ਮੁੱਕਦਰਾਂ ਕੀ ਮੈਂ ਝਗੜਾਂ.....
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ.........
ਪਿਆਰ ਮੇਰੇ ਨੂੰ ਹਾਏ ਲੱਗ ਗਈਆਂ ਨਜ਼ਰਾਂ.........
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ.........
ਹੋ ਲੱਗ ਗਈਆਂ ਨਜ਼ਰਾਂ.........
ਹਾਏ... ਲੱਗ ਗਈਆਂ ਨਜ਼ਰਾਂ.........

 
Old 18-08-2009
→ ✰ DilJani ✰ ←
 
Re: Pyar mere Nu - Jasbir Jassi

nice tfs

 
Old 29-05-2010
maansahab
 
Re: Pyar mere Nu - Jasbir Jassi

tfs............

 
Old 29-05-2010
maansahab
 
Re: Pyar mere Nu - Jasbir Jassi

nice..........


Reply
« Sajjan Purane Nahi Labhne - Diljit | Gujjiyaan Sattan - Aman Riar »

Similar Threads for : Pyar mere Nu - Jasbir Jassi
Lyrics Khatt Tere- Jasbir Jassi

Contact Us - DMCA - Privacy - Top
UNP