UNP

Phone - Daljit Mattu

Song - Phone Singer - Daljit Mattu ਹੋ......ਗੱਲ ਸੁਣ ਲੈ ਮੇਰੀਏ ਜਾਨੇ ਨੀ, ਕਿਉਂ ਲਾਉਂਦੀ ਫਿਰੇਂ ਬਹਾਨੇ ਨੀ.... ਹੋਏ...ਗੱਲ ਸੁਣ ਲੈ ਮੇਰੀਏ ਜਾਨੇ ਨੀ, ਕਿਉਂ ਲਾਉਂਦੀ ਰਰੇਂ ਬਹਾਨੇ ਨੀ.... ਬਿਨ .....


Go Back   UNP > Contributions > Lyrics

UNP

Register

  Views: 1447
Old 01-06-2009
bony710
 
Phone - Daljit Mattu

Song - Phone
Singer - Daljit Mattu

ਹੋ......ਗੱਲ ਸੁਣ ਲੈ ਮੇਰੀਏ ਜਾਨੇ ਨੀ, ਕਿਉਂ ਲਾਉਂਦੀ ਫਿਰੇਂ ਬਹਾਨੇ ਨੀ....
ਹੋਏ...ਗੱਲ ਸੁਣ ਲੈ ਮੇਰੀਏ ਜਾਨੇ ਨੀ, ਕਿਉਂ ਲਾਉਂਦੀ ਰਰੇਂ ਬਹਾਨੇ ਨੀ....
ਬਿਨ ਗੱਲਵੱਕੜੀ ਪਾਈਆਂ ਠੰਡ ਵਿਚ.....
ਬਿਨ ਗੱਲਵੱਕੜੀ ਪਾਈਆਂ ਠੰਡ ਵਿਚ ਨਿੱਘ ਨਾ ਆਉਂਦਾ ਏ...
ਉਹ ਨਹੀਂ ਨਜ਼ਾਰਾ ਫੋਨ ਤੇ ਨੀ, ਜੋ ਮਿਲ ਕੇ ਆਉਂਦਾ ਏ...੩

ਦੂਣੀ ਤੜਫ ਵਧਾਵੇ ਤੇਰੀ, ਮਿੱਠੀ ਮਿੱਠੀ ਬੋਲੀ ਨੀ....
ਤਾਅਨੇ ਮਿਹਣੇ ਮਾਰੇ ਮੈਨੂੰ, ਨਿੱਤ ਮੁੰਡੀਆਂ ਦੀ ਟੋਲੀ...
ਦੂਣੀ ਤੜਫ ਵਧਾਵੇ ਤੇਰੀ, ਮਿੱਠੀ ਮਿੱਠੀ ਬੋਲੀ ਨੀ....
ਤਾਅਨੇ ਮਿਹਣੇ ਮਾਰੇ ਮੈਨੂੰ, ਨਿੱਤ ਮੁੰਡੀਆਂ ਦੀ ਟੋਲੀ...
ਨੀਵੀਂ ਪਾ ਕੇ ਹੱਸਣਾ ਤੇਰਾ...
ਨੀਵੀਂ ਪਾ ਕੇ ਹੱਸਣਾ ਤੇਰਾ, ਬਹੁਤ ਸਤਾਉਂਦਾ ਏ.....
ਉਹ ਨਹੀਂ ਨਜ਼ਾਰਾ ਫੋਨ ਤੇ ਨੀ, ਜੋ ਮਿਲ ਕੇ ਆਉਂਦਾ ਏ...੩

ਸੱਜਣ ਸੰਡੇ ਜਾ ਕੇ ਮੈਨੂੰ, ਛੁੱਟੀਆਂ ਹੁੰਦੀਆਂ ਨੇ.
ਓਸ ਵੇਲੇ ਸਰਕਾਰਾਂ ਸਾਡੀਆਂ, ਜੋਬ ਤੇ ਹੁੰਦੀਆਂ ਨੇ...
ਸੱਜਣ ਸੰਡੇ ਜਾ ਕੇ ਮੈਨੂੰ, ਛੁੱਟੀਆਂ ਹੁੰਦੀਆਂ ਨੇ.
ਓਸ ਵੇਲੇ ਸਰਕਾਰਾਂ ਸਾਡੀਆਂ, ਜੋਬ ਤੇ ਹੁੰਦੀਆਂ ਨੇ...
ਇਹੀ ਵਿਛੋੜਾ ਹਰਦਮ ਸਾਡਾ...
ਇਹੀ ਵਿਛੋੜਾ ਹਰਦਮ ਸਾਡਾ, ਦਿਲ ਤੜਫਾਉਂਦਾ ਏ....
ਉਹ ਨਹੀਂ ਨਜ਼ਾਰਾ ਫੋਨ ਤੇ ਨੀ, ਜੋ ਮਿਲ ਕੇ ਆਉਂਦਾ ਏ...੩

ਡਰ ਦੁਨੀਆਂ ਦਾ ਛੱਡ ਕੇ "ਲੱਕੀ", ਕਰ ਲਈਏ ਦਿਲ ਸਾਂਝਾ ਨੀ..
ਇਸ ਜੱਗ ਉੱਤੇ ਪਿਆਰ ਦੇ ਬਾਝੋਂ, ਰਹਿ ਨਾ ਜਾਈਏ ਵਾਂਝੇ ਨੀ...
ਡਰ ਦੁਨੀਆਂ ਦਾ ਛੱਡ ਕੇ "ਲੱਕੀ", ਕਰ ਲਈਏ ਦਿਲ ਸਾਂਝਾ ਨੀ..
ਇਸ ਜੱਗ ਉੱਤੇ ਪਿਆਰ ਦੇ ਬਾਝੋਂ, ਰਹਿ ਨਾ ਜਾਈਏ ਵਾਂਝੇ ਨੀ...
ਕੈਸੇ ਕੈਸੇ ਇਸ਼ਕ "ਦੀਪੀਆ"....
ਕੈਸੇ ਕੈਸੇ ਇਸ਼ਕ "ਦੀਪੀਆ", ਨਾਚ ਨਚਾਉਂਦਾ ਏ....
ਉਹ ਨਹੀਂ ਨਜ਼ਾਰਾ ਫੋਨ ਤੇ ਨੀ, ਜੋ ਮਿਲ ਕੇ ਆਉਂਦਾ ਏ...
ਉਹ ਨਹੀਂ ਨਜ਼ਾਰਾ ਫੋਨ ਤੇ ਨੀ, ਜੋ ਮਿਲ ਕੇ ਆਉਂਦਾ ਏ...੨

 
Old 21-11-2013
→ ✰ DilJani ✰ ←
 
Re: Phone - Daljit Mattu

baaaaaaaala aaaaaaaaaa gadar ganna yaaran

nazara aa geya sunke ehne time baad


Reply
« Mika Singh - Tumba - Lucky Kabootar | Yo Yo Honey Singh & Benny Dayal - ABCD - Yaariyan ( 2014) »

Similar Threads for : Phone - Daljit Mattu
All in 1 Mobiles Secret codes and Tricks
152 Funny Cell Phone Ringtones
Tips & Tricks for Symbians!
Mobile Secret Codes
~~~awaited mObiles~~~

UNP