UNP

Miss Pooja - Panjaban Movie - Sacha Satgur In Punjabi

ਸਚਾ ਸਤਗੁਰ ਆਪੇ ਸਬਦੇ ਕਰਦਾ ਕਾਰਜ ਰਾਸ ਜੇ ਸੁਖ ਵੇਲੇ ਸ਼ੁਕਰਾਨਾ ਹੋਵੇ ਦੁਖ ਵੇਲੇ ਅਰਦਾਸ ਜੇ ਸੁਖ ਵੇਲੇ ਸ਼ੁਕਰਾਨਾ ਹੋਵੇ ਦੁਖ ਵੇਲੇ ਅਰਦਾਸ ਰੰਗ ਬਿਰੰਗੀ ਦੁਨਿਆ ਦੇ ਵਿਚ ਹਰ ਥਾਂ .....

Go Back   UNP > Contributions > Lyrics

UNP

Register

  Views: 1037
Old 17-04-2010
JUGGY D
 
Post Miss Pooja - Panjaban Movie - Sacha Satgur In Punjabi

ਸਚਾ ਸਤਗੁਰ ਆਪੇ ਸਬਦੇ ਕਰਦਾ ਕਾਰਜ ਰਾਸ
ਜੇ ਸੁਖ ਵੇਲੇ ਸ਼ੁਕਰਾਨਾ ਹੋਵੇ ਦੁਖ ਵੇਲੇ ਅਰਦਾਸ
ਜੇ ਸੁਖ ਵੇਲੇ ਸ਼ੁਕਰਾਨਾ ਹੋਵੇ ਦੁਖ ਵੇਲੇ ਅਰਦਾਸ

ਰੰਗ ਬਿਰੰਗੀ ਦੁਨਿਆ ਦੇ ਵਿਚ ਹਰ ਥਾਂ ਮੇਹਾਕੇ ਪਿਆਰ
ਨਾਮ ਸਹਾਰੇ ਕਰਲੇ ਜਿੰਦੇ ਭਵਸਾਗਰ ਨੂ ਪਾਰ
ਰੰਗ ਬਿਰੰਗੀ ਦੁਨਿਆ ਦੇ ਵਿਚ ਹਰ ਥਾਂ ਮੇਹਾਕੇ ਪਿਆਰ
ਨਾਮ ਸਹਾਰੇ ਕਰਲੇ ਜਿੰਦੇ ਭਵਸਾਗਰ ਨੂ ਪਾਰ

ਸਚ ਨੇ ਜਿਤਣਾ ਝੂਟ ਨੇ ਹਾਰਨਾ
ਮੰਦੇ ਡੂਬਨਾ ਚੰਗੇ ਤਰਨਾ
ਨਹੀ ਡਰਾਉਣਾ ਨਾਹੀ ਡਰਨਾ
ਜ਼ੁਲਮ ਨਈ ਸੇਹਨਾ ਜ਼ੁਲਮ ਨਈ ਕਰਨਾ
ਜ਼ੁਲਮ ਨਈ ਸੇਹਨਾ ਜ਼ੁਲਮ ਨਈ ਕਰਨਾ
ਜਦ ਵੀ ਮਾਰਨਾ ਐਸਾ ਮਾਰਨਾ ਬਣ ਜਾਵੇ ਇਤਿਹਾਸ
ਜੇ ਸੁਖ ਵੇਲੇ ਸ਼ੁਕਰਾਨਾ ਹੋਵੇ ਦੁਖ ਵੇਲੇ ਅਰਦਾਸ
ਜੇ ਸੁਖ ਵੇਲੇ ਸ਼ੁਕਰਾਨਾ ਹੋਵੇ ਦੁਖ ਵੇਲੇ ਅਰਦਾਸ
---------------------------------------
ਅਸਲੀ ਲਿਖਿਆ : Qaswed
link :http://www.unp.me/f139/miss-pooja-pa...-satgur-77296/

Old 17-04-2010
Loveangel
 
Re: Miss Pooja - Panjaban Movie - Sacha Satgur In Punjabi

tfs.......

Old 17-04-2010
qaswed
 
Re: Miss Pooja - Panjaban Movie - Sacha Satgur In Punjabi

meharbaani

Old 17-04-2010
JUGGY D
 
Re: Miss Pooja - Panjaban Movie - Sacha Satgur In Punjabi

Originally Posted by qaswed View Post
meharbaani
ਵੀਰ ਧੰਨਵਾਦ ਪਰ ਮੈਨੂ ਵਧਿਆ ਲਗਾ ਤਾਂ ਮੈਂ ਪੰਜਾਬੀ ਵਿਚ ਲਿਖਿਆ !!

Old 18-05-2010
.::singh chani::.
 
Re: Miss Pooja - Panjaban Movie - Sacha Satgur In Punjabi

nice tfs................

Old 27-05-2010
maansahab
 
Re: Miss Pooja - Panjaban Movie - Sacha Satgur In Punjabi

tfs...........

Old 27-05-2010
ਡੈਨ*ਦਾ*ਮੈਨ
 
Re: Miss Pooja - Panjaban Movie - Sacha Satgur In Punjabi

tfs.........

Reply
« Ravinder Garewal : Mera Baba Nanak in punjabi | K S.Makhan - Dasna ne penda »

Similar Threads for : Miss Pooja - Panjaban Movie - Sacha Satgur In Punjabi
punjabi share devo mainu plssssss
punjabi games

Contact Us - DMCA - Privacy - Top
UNP