Lyrics latest song HALL by K . S Makhan in punjabi

JUGGY D

BACK TO BASIC
ਅਸੀਂ ਕਿਦਾ ਕਿਥੇ ਰਹੰਦੇ ਆ ..
ਅਸੀਂ ਕਿਦਾ ਕਿਥੇ ਰਹੰਦੇ ਆ ..
ਨਾ ਤੂ ਸੋਚਾਂ ਵਿਚ ਪਈ ..
ਸਾਡਾ ਪੁਛ ਨਾ ਯਾਰਾ ਹਾਲ, ਹਾਲ ਹੁਣ ਪੇਹ੍ਲਾ ਵਰਗਾ ਨਈ ..
ਸਾਡਾ ਪੁਛ ਨਾ ਯਾਰਾ ਹਾਲ , ਹਾਲ ਹੁਣ ਪੇਹ੍ਲਾ ਵਰਗਾ ਨਈ ..


ਸੁਖ ਸਾਦਗੀ ਸਾਡੀ ਪੁਛਦਾ ਏ ..
ਤੂ ਆਪਣੇ ਬਾਰੇ ਕੇਹ ਸੱਜਣਾ ..
ਤੂ ਖੁਸ਼ੀਆਂ ਦੇ ਵਿਚ ਵਸਦਾ ਏ ..
ਬਸ ਏਨਾ ਦਸਦਾ ਰੇਹ ਸਾਜਨਾ ..

ਸੁਖ ਸਾਦਗੀ ਸਾਡੀ ਪੁਛਦਾ ਏ ..
ਤੂ ਆਪਣੇ ਬਾਰੇ ਕੇਹ ਸਾਜਨਾ ..
ਤੂ ਖੁਸ਼ੀਆਂ ਦੇ ਵਿਚ ਵਸਦਾ ਏ ..
ਬਸ ਏਨਾ ਦਸਦਾ ਰੇਹ ਸਾਜਨਾ ..
ਕੀ ਲੇਣਾ ਸਾਡੀ ਪੱਤਝੜ ਤੋਂ ..
ਕੀ ਲੇਣਾ ਸਾਡੀ ਪੱਤਝੜ ਤੋਂ ..
ਤੂ ਬਹਾਰਾਂ ਵਿਚ ਰਹੀ ..
ਸਾਡਾ ਪੁਛ ਨਾ ਯਾਰਾ ਹਾਲ, ਹਾਲ ਹੁਣ ਪੇਹ੍ਲਾ ਵਰਗਾ ਨਈ ..
ਸਾਡਾ ਪੁਛ ਨਾ ਯਾਰਾ ਹਾਲ , ਹਾਲ ਹੁਣ ਪੇਹ੍ਲਾ ਵਰਗਾ ਨਈ ..


ਸਾਨੂ ਪੈ ਗਈ ਆਦਤ ਪੀੜਾਂ ਦੀ ..
ਅਸੀਂ ਆੱਦੀ ਹੋ ਗਏ ਦਰਦਾ ਦੇ ..
ਨਾ ਪੂਂਜ ਸਮੇ ਦੇ ਸ਼ੀਸ਼ੇ ਨੂ ..
ਬਸ ਪਰਦੇ ਰੇਹਾਨ ਦੇ ਗਰਦਾ ਦੇ ..

ਸਾਨੂ ਪੈ ਗਈ ਆਦਤ ਪੀੜਾਂ ਦੀ ..
ਅਸੀਂ ਆੱਦੀ ਹੋ ਗਏ ਦਰਦਾ ਦੇ ..
ਨਾ ਪੂਂਜ ਸਮੇ ਦੇ ਸ਼ੀਸ਼ੇ ਨੂ ..
ਬਸ ਪਰਦੇ ਰਹਿਣ ਦੇ ਗਰਦਾ ਦੇ ..
ਅਸੀਂ ਗੱਮ ਦੇ ਵਗਦੇ ਦਰੀਆਂ ਹਾਂ ..
ਅਸੀਂ ਗੱਮ ਦੇ ਵਗਦੇ ਦਰੀਆਂ ਹਾਂ ..
ਏਨਾ ਵੈਣਾ 'ਚ ਨਾ ਪਈ ..
ਸਾਡਾ ਪੁਛ ਨਾ ਯਾਰਾ ਹਾਲ, ਹਾਲ ਹੁਣ ਪੇਹ੍ਲਾ ਵਰਗਾ ਨਈ ..
ਸਾਡਾ ਪੁਛ ਨਾ ਯਾਰਾ ਹਾਲ , ਹਾਲ ਹੁਣ ਪੇਹ੍ਲਾ ਵਰਗਾ ਨਈ ..


ਹੁਣ "ਬੈਨੀਪਾਲ" ਮੁਸਾਫ਼ਿਰ ਏ ..
"AMBUKH" ਉਦਾਸੀਆਂ ਰਾਹਾਂ ਦਾ ..
ਕਿਥੋ ਤਕ ਸਾਥ ਨਿਭਾਏਗਾ ..
ਦੇਖਾਂਗੇ ਕਾਫ਼ਿਲਾ ਸਾਹਾਂ ਦਾ ..

ਹੁਣ "ਬੈਨੀਪਾਲ" ਮੁਸਾਫ਼ਿਰ ਏ ..
"AMBUKH " ਉਦਾਸੀਆਂ ਰਾਹਾਂ ਦਾ ..
ਕਿਥੋ ਤਕ ਸਾਥ ਨਿਭਾਏਗਾ ..
ਦੇਖਾਂਗੇ ਕਾਫ਼ਿਲਾ ਸਾਹਾਂ ਦਾ ..
ਪਹਲੇ ਹੀ ਅੱਲੇ ਜਖਮਾ ਨੂ ..
ਪਹਲੇ ਹੀ ਅੱਲੇ ਜਖਮਾ ਨੂ ..
ਹਾੜਾ ਰਿਸਨ ਨਾ ਦਈ ..
ਸਾਡਾ ਪੁਛ ਨਾ ਯਾਰਾ ਹਾਲ, ਹਾਲ ਹੁਣ ਪੇਹ੍ਲਾ ਵਰਗਾ ਨਈ ..
ਸਾਡਾ ਪੁਛ ਨਾ ਯਾਰਾ ਹਾਲ , ਹਾਲ ਹੁਣ ਪੇਹ੍ਲਾ ਵਰਗਾ ਨਈ ...

ਅਸਲੀ ਲਿਖਆ: ਚਰਨਜੀਤ ਸਿੰਘ
https://www.unp.me/f139/latest-song-hall-by-k-s-makhan-76984/
--------------------------------------------------------------

ਹੁਣ "ਬੈਨੀਪਾਲ" ਮੁਸਾਫ਼ਿਰ ਏ ..
"AMBUKH" ਉਦਾਸੀਆਂ ਰਾਹਾਂ ਦਾ ..

ambukh ਮੇਨੂ ਗਲਤ ਲਗਦਾ !! ਤੁਸੀਂ ਕੀ ਕਹੰਦੇ ਹੋ?? :kiven
 

maansahab

--: MAAN SAHAB :---
that's ''amukh'' udasia raha da .means jheria raha vall koe mukh nae karda...matlab koe nae dekhda....udasia raha vall nu........
 

JUGGY D

BACK TO BASIC
je tenu galat kagda tan app das de ke aaa feeee lolzzzzzzzzzzz....

ਵੀਰ ਜੇ ਮੈਨੂ ਪਤਾ ਹੁੰਦਾ ਤਾਂ ਮੈਂ ਕਿਓ ਕਿਸੇ ਕੋਲੋ ਪੁਛਦਾ ??
ਨਹੀ ਪਤਾ ਕੀ ਆਉਣਾ ਜਾ ਕੀ ਲਿਖਆ ਤਾਹੀ ਤਾ ਪੁਛਿਆ !!!
 

JUGGY D

BACK TO BASIC
lolzzz punjabi tan sai tarike naal likh landa nakal mar ke v thek ne likhane ayi hahaha.......

ਵੀਰ ਜੀ ਗਲਤੀ ਕਿਸ ਕੋਲੋ ਨਹੀ ਹੁੰਦੀ??
ਮੈਂ ਤਾਂ ਆਪਣੇ ਇਕ ਪੋਸਟ ਵਿਚ ਪੇਹ੍ਲਾ ਵੀ ਦਸ ਚੁਕਾ ਸੀ ਕੇ "ਪੰਜਾਬੀ ਦਾ ਬਹੁਤ ਬੁਰਾ ਹਾਲ ਹੈ" ਮੈਨੂ ਪਤਾ ਮੈਂ ਕਿਨੇ ਪਾਣੀ ਵਿਚ ਹਾ !!
ਮੈਂ ਪੰਜਾਬੀ ਲਿਖਦਾ ਤਾਂ ਹਾ ਪਰ ਲਿਖਣੀ ਨਹੀ ਆਉਂਦੀ ਇਹ ਮੈਨੂ ਪਤਾ !!
ਵੀਰ ਜੇ ਤੁਹਾਡੇ ਵਰਗੇ ਵੀਰਾਂ ਦਾ ਸਾਥ ਰਿਹਾ ਤਾਂ ਜਰੂਰ ਸਿੱਖ ਜਾਵਾਂਗੇ ਇਕ ਦਿਨ ਵਧਿਆ ਅਤੇ ਸਹੀ ਪੰਜਾਬੀ ਲਿਖਣੀ !!
ਬਾਕੀ ਗਲ ਰਹੀ ਨਕਲ ਮਾਰ ਕੇ ਲਿਖਣ ਦੀ, ਮੈਂ ਤਾਂ ਸਿਰਫ ਅਨੁਵਾਦ ਹੀ ਕੀਤਾ ! ਲਿਖਿਆ ਤੇ ਵੀਰ ਤੇਰਾ ਹੀ ਸੀ !!
ਇਕ-ਦੋ ਗ਼ਲਤਿਆ ਮੇਨੂ ਲਗਿਆ ਮੈਂ ਸਹੀ ਕਰ ਦਿਤੀਆ ਬਾਕੀ ਹੁਣ ਤੁਸੀਂ ਦੱਸ ਦਿਤੀਆ !! ਮੈਂ ਏਡੀਟ ਤਾਂ ਕਰ ਦਿਤਾ ਹੈ ਪਰ ਹੋਰ ਕੋਈ ਗਲਤੀ ਹੋਵੇ ਤਾ ਜਰੂਰ ਦਸਣਾ !!
ਤੁਹਾਡਾ ਬਹੁਤ ਬਹੁਤ ਧੰਨਵਾਦ !! :cutie
 
22 main ik hor lyric payia aa anmol by kanth kaler main chnda ohda ve anubad kar de je mere ch ki galti hoyi menu das dayi je tere ch hoyi main das daung.......
 

maansahab

--: MAAN SAHAB :---
Chani saab dujia te cments kasi jana ,, teri post kera bhot sahi a .................................
 
Top