UNP

Ki Damm Da Bharosa- Jaspinder Narula

ਇਸ਼ਕ ਆਪ ਵੀ ਅਵੱਲਾ, ਹੋ ਇਹਦੇ ਕੰਮ ਵੀ ਅਵੱਲੇ.. ਇਸ਼ਕ ਆਪ ਵੀ ਅਵੱਲਾ,ਇਹਦੇ ਕੰਮ ਵੀ ਅਵੱਲੇ.. ਹੋ ਜਿਹਦੇ ਪੇਸ਼ ਪੈ ਜਾਂਦੈ, ਕੱਖ ਛੱਡਦਾ ਨੀ ਪੱਲੇ...... ਕੀ ਦਮ ਦਾ ਭਰੋਸਾ ਯਾਰ, .....


Go Back   UNP > Contributions > Lyrics

UNP

Register

  Views: 920
Old 13-09-2009
bony710
 
Thumbs up Ki Damm Da Bharosa- Jaspinder Narula

ਇਸ਼ਕ ਆਪ ਵੀ ਅਵੱਲਾ, ਹੋ ਇਹਦੇ ਕੰਮ ਵੀ ਅਵੱਲੇ..
ਇਸ਼ਕ ਆਪ ਵੀ ਅਵੱਲਾ,ਇਹਦੇ ਕੰਮ ਵੀ ਅਵੱਲੇ..
ਹੋ ਜਿਹਦੇ ਪੇਸ਼ ਪੈ ਜਾਂਦੈ, ਕੱਖ ਛੱਡਦਾ ਨੀ ਪੱਲੇ......

ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ...........੨
ਛੱਡ ਝੱਗੜੇ ਤੇ ਕਰੀਏ ਪਿਆਰ.....ਹੋ.....
ਛੱਡ ਝੱਗੜੇ ਤੇ ਕਰੀਏ ਪਿਆਰ,ਦਮ ਆਵੇ ਨਾ ਆਵੇ,
ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ...........੨

ਅੱਖੀਆਂ ਕਿਸੇ ਨਾਲ ਲਾਉਣਾ, ਬੜਾ ਸੌਖਾ ਹੁੰਦਾ ਏ,
ਲਾ ਕੇ ਨਿਭਾਉਣਾ ਚੰਨਾਂ, ਬੜਾ ਔਖਾ ਹੁੰਦਾ ਏ...
ਅੱਖੀਆਂ ਕਿਸੇ ਨਾਲ ਲਾਉਣਾ, ਬੜਾ ਸੌਖਾ ਹੁੰਦਾ ਏ,
ਲਾ ਕੇ ਨਿਭਾਉਣਾ ਚੰਨਾਂ, ਬੜਾ ਔਖਾ ਹੁੰਦਾ ਏ...
ਆ ਰੱਜ ਕਰੀਏ ਪਿਆਰ......ਹੋ......
ਆ ਰੱਜ ਕਰੀਏ ਪਿਆਰ,ਦਮ ਆਵੇ ਨਾ ਆਵੇ,
ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ...........੨

ਦੁੱਖਾਂ ਵਾਲੇ ਸਾਗਰਾਂ ਚੋਂ, ਜਿੰਦਗੀ ਤਾਰ ਲਏ,
ਚਾਰ ਦਿਨ ਜਿੰਦਗੀ ਦੇ, ਹੱਸ ਕੇ ਗੁਜ਼ਾਰ ਲਏ...
ਦੁੱਖਾਂ ਵਾਲੇ ਸਾਗਰਾਂ ਚੋਂ, ਜਿੰਦਗੀ ਤਾਰ ਲਏ,
ਚਾਰ ਦਿਨ ਜਿੰਦਗੀ ਦੇ, ਹੱਸ ਕੇ ਗੁਜ਼ਾਰ ਲਏ...
ਨਹੀਂ ਆਉਣਾ ਦੂਜੀ ਵਾਰ......ਹੋ....
ਨਹੀਂ ਆਉਣਾ ਦੂਜੀ ਵਾਰ,ਦਮ ਆਵੇ ਨਾ ਆਵੇ,
ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ...........੨

ਕਰਦੇ ਨੇ ਪਿਆਰ ਜਿਹੜੇ, ਲੁੱਕ ਲੁੱਕ ਰੌਂਦੇ ਨੇ,
ਹਰ ਵੇਲੇ ਅੱਖੀਆਂ ਚ, ਅੱਥਰੂ ਪਰੋਂਦੇ ਨੇ.....
ਕਰਦੇ ਨੇ ਪਿਆਰ ਜਿਹੜੇ, ਲੁੱਕ ਲੁੱਕ ਰੌਂਦੇ ਨੇ,
ਹਰ ਵੇਲੇ ਅੱਖੀਆਂ ਚ, ਅੱਥਰੂ ਪਰੋਂਦੇ ਨੇ.....
ਇਹ ਇਸ਼ਕ ਹੈ ਆਖਿਰਕਾਰ......ਹੋ.........
ਇਹ ਇਸ਼ਕ ਹੈ ਆਖਿਰਕਾਰ,ਦਮ ਆਵੇ ਨਾ ਆਵੇ,
ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ...........੨

 
Old 14-09-2009
→ ✰ DilJani ✰ ←
 
Re: Ki Damm Da Bharosa- Jaspinder Narula

Very Nice Lyric Thanks Man

Can u share da song ,,,,,,,,

 
Old 03-01-2010
Und3rgr0und J4tt1
 
Re: Ki Damm Da Bharosa- Jaspinder Narula

nice..ji


Reply
« Khatt Likhya Ae - Resham | Billa Bakshi - Sada Sarwan Putter »

Contact Us - DMCA - Privacy - Top
UNP