UNP

Khatt Tere- Jasbir Jassi

Song - Khatt Tere Singer - Jasbir Jassi ਰਾਤੀਂ ਖਤ ਤੇਰੇ, ਸੀਨੇ ਨਾਲ ਸੌਂ ਗਈ.... ਹੋ..ਖਤ ਤੇਰੇ, ਸੀਨੇ ਨਾਲ ਸੌਂ ਗਈ ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ .....


Go Back   UNP > Contributions > Lyrics

UNP

Register

  Views: 1019
Old 01-06-2009
bony710
 
Khatt Tere- Jasbir Jassi

Song - Khatt Tere
Singer - Jasbir Jassi

ਰਾਤੀਂ ਖਤ ਤੇਰੇ, ਸੀਨੇ ਨਾਲ ਸੌਂ ਗਈ....
ਹੋ..ਖਤ ਤੇਰੇ, ਸੀਨੇ ਨਾਲ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ
ਹਾਏ...ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ..
ਰਾਤੀਂ ਖਤ ਤੇਰੇ, ਸੀਨੇ ਨਾਲ ਸੌਂ ਗਈ....
ਵੇ...ਖਤ ਤੇਰੇ, ਸੀਨੇ ਨਾਲ ਸੌਂ ਗਈ....
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ....੨

ਰਾਤੀਂ ਖੁਆਬਾਂ ਵਿੱਚ ਮੈਨੂੰ... ਹੋ....
ਰਾਤੀਂ ਖੁਆਬਾਂ ਵਿੱਚ ਮੈਨੂੰ, ਵੇ ਤੂੰ ਛੇੜਦਾ ਰਿਹੈਂ,
ਗਿੱਦ ਵਾਂਗੂ ਮੇਰੀ ਜਿੰਦ ਨੂੰ ਉਦੇੜਦਾ ਰਿਹੈਂ....੨
ਕਿਤੇ ਦੌੜ ਨਾ ਤੂੰ ਜਾਵੇਂ, ਫੇਰ ਚਿਰਾਂ ਪਿਛੋਂ ਆਵੇਂ.....੨
ਵੇ ਮੈਂ ਅੱਖਾਂ ਦੀਆਂ ਕੁੰਡੀਆਂ ਚੜਾ ਕੇ ਸੌਂ ਗਈ..
ਵੇ ਅੱਖਾਂ ਦੀਆਂ ਕੁੰਡੀਆਂ ਚੜਾ ਕੇ ਸੌਂ ਗਈ..
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ....੨

ਇਕ ਮਨ ਤਨ ਰੋਈਆ ਹਿਜ਼ਰਾਂ ਦੀ ਧੁੱਪ ਨੇ,
ਦੁਜਾ ਮਾਰ ਦਿੱਤਾ ਸਾਨੂੰ ਤੇਰੀ ਲੰਮੀ ਚੁੱਪ ਨੇ....੨
ਕਿੱਦਾਂ ਯਾਦਾਂ ਦੇ ਸਹਾਰੇ, ਕੋਈ ਉਮਰਾਂ ਗੁਜਾਰੇ...੨
ਤਾਂ ਵੀ ਯਾਦਾਂ ਨਾਲ, ਚਿੱਤ ਪਰਚਾ ਕੇ ਸੌਂ ਗਈ..
ਵੇ...ਯਾਦਾਂ ਨਾਲ, ਚਿੱਤ ਪਰਚਾ ਕੇ ਸੌਂ ਗਈ..
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ....੨

ਪੂਰੀ ਕਰਦਾ ਨੀ ਹਾਏ.....ਹੋ......
ਪੂਰੀ ਕਰਦਾ ਨੀ ਹਾਏ, ਕਿਉਂ ਵੇ ਤੂੰ ਆਸ ਦਿਲ ਦੀ...
ਇਹੋ ਗਲ ਰਹੀ ਸਾਡਾ, ਤਨ ਮਨ ਛਿੱਲਦੀ.....੨
ਗੱਲ ਸੁਣ "ਅਮਰੀਕ" ਤੇਰੀ, ਕਰਦੀ ਉਡੀਕ....੨
ਵੇ ਮੈਂ ਕਿੰਨੇ ਰੱਬ, ਬਾਹਾਂ ਚ ਸੁਲਾ ਕੇ ਸੌਂ ਗਈ....
ਵੇ ਕਿੰਨੇ ਰੱਬ, ਬਾਹਾਂ ਚ ਸੁਲਾ ਕੇ ਸੌਂ ਗਈ....
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ....
ਹਾਏ...ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ....
ਰਾਤੀਂ ਖਤ ਤੇਰੇ, ਸੀਨੇ ਨਾਲ ਸੌਂ ਗਈ....
ਵੇ..ਖਤ ਤੇਰੇ, ਸੀਨੇ ਨਾਲ ਸੌਂ ਗਈ..
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ....
ਰਾਤੀਂ ਖਤ ਤੇਰੇ, ਸੀਨੇ ਨਾਲ ਸੌਂ ਗਈ....

 
Old 01-06-2009
sonu7645
 
Re: Khatt Tere- Jasbir Jassi

hhhhhhhhhhh

 
Old 03-09-2010
surinder1984
 
Re: Khatt Tere- Jasbir Jassi

thanks....


Reply
« Chan -Babbu Mann (ekam - Son of Soil) | song for commonwelth games written by me »

UNP