UNP

Kalli Kite Mil by Kulwinder Dhillon

Song :- Kalli Kite Mil Singer :- Kulwinder Dhillon Album :- College Lyrics:- Jeet Kaddon Wala ਇੱਕ ਗੱਲ ਆਖਾਂ ਓਹ ਵੀ ਡਰ ਡਰ ਕੇ ਦਿਨ ਕੱਟਾਂ ਤੇਰੇ ਬਾਝੋਂ ਮਰ ਮਰ .....


Go Back   UNP > Contributions > Lyrics

UNP

Register

  Views: 3295
Old 13-03-2011
Gill Saab
 
Thumbs down Kalli Kite Mil by Kulwinder Dhillon

Song :- Kalli Kite Mil
Singer :- Kulwinder Dhillon
Album :- College
Lyrics:- Jeet Kaddon Wala


ਇੱਕ ਗੱਲ ਆਖਾਂ ਓਹ ਵੀ ਡਰ ਡਰ ਕੇ
ਦਿਨ ਕੱਟਾਂ ਤੇਰੇ ਬਾਝੋਂ ਮਰ ਮਰ ਕੇ
ਸੋਹਣੀਏ ਨੀ ਦਿਲ ਵੱਟੇ ਲੈਣਾ ਤੇਰਾ ਦਿਲ
ਦੱਸ ਦਏਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
ਕੁਝ ਕਹੇਂ ਗੀ ਤਾਂ ਨਹੀਂ

ਲੋੜੇ ਦੀ ਜਵਾਨੀ ਚੜੀ ਅੰਗ ਅੰਗ ਤੇ
ਆ ਚੱਲੀ ਲਾਲੀ ਤੇਰੇ ਗੋਰੇ ਰੰਗ
ਕਰ ਮੇਹਰਬਾਨੀ ਮਸਤ ਮਲੰਗ ਤੇ
ਲਾਈਏ ਤੇਰੀ ਚੁੰਨੀ ਨੂੰ ਸਿਤਾਰੇ ਝਿੱਲ ਮਿੱਲ
ਉੱਤੇ ਲਏਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
ਕੁਝ ਕਹੇਂ ਗੀ ਤਾਂ ਨਹੀਂ


ਘੂਰ ਘੂਰ ਤੱਕੇਂ ਰੂਪ ਦੀ ਏ ਹੱਟੀਏ
ਰੱਬ ਵੰਗੋਂ ਅਸੀਂ ਤੇਰਾ ਨਾਂ ਜੱਪੀਏ
ਹੱਸਿਆ ਵੀ ਕਰ ਨੀ ਸ਼ੌਕੀਨ ਜੱਟੀਏ
ਦਈਏ ਤੈਨੂੰ ਸੋਹੀਣੇ ਮੁਹੱਬਤਾਂ ਦਾ ਛੱਲਾ
ਮੁੰਦੀ ਦਏਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
ਕੁਝ ਕਹੇਂ ਗੀ ਤਾਂ ਨਹੀਂ

ਨਿੱਤ ਤੇਰਾ ਕਰਕੇ ਦੀਦਾਰ ਲੰਘਦਾ
ਤੇਰੇ ਮੂੰਹੋਂ ਪੱਕਾ ਇਕਰਾਰ ਮੰਗਦਾ
ਕੱਦੋਵਾਲਾ ਜੀਤ ਤੇਰਾ ਪਿਆਰ ਮੰਗਦਾ
ਹਾਂ ਕਰਵਾਕੇ ਤੈਥੋਂ ਜਾਉ ਅੱਜ ਢਿੱਲੋਂ
ਨਾ ਕਹੇਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
ਕੁਝ ਕਹੇਂ ਗੀ ਤਾਂ ਨਹੀਂ

 
Old 05-04-2011
ਡੈਨ*ਦਾ*ਮੈਨ
 
Re: Kalli Kite Mil by Kulwinder Dhillon

tfs.......

 
Old 13-04-2013
Navneetsharma
 
Re: Kalli Kite Mil by Kulwinder Dhillon

Att song aa. Lyricsaan de lyi dhanwaad


Reply
« Sunidhi Chauhan & Mika - Aala Re Aala | Baro ghee ke diye na »

UNP