UNP

Ik Gal Changi Tan Jarur- Master Saleem

Song - Ik Gal Changi Tan Jarur Singer - Master Saleem ਲੱਗਦੀ ਨਾਲੋਂ ਟੁੱਟਦੀ ਚੰਗੀ, ਜਿਹੜੀ ਬੇਕਦਰਾਂ ਦੀ ਯਾਰੀ, ਚੰਗਾ ਹੋਈਆ ਲੜ ਨੇੜੇ ਛੁੱਟੀਆ, ਮੇਰੀ ਉਮਰ ਨਾ ਬੀਤੀ ਸਾਰੀ.... ਇਕ .....


Go Back   UNP > Contributions > Lyrics

UNP

Register

  Views: 6257
Old 01-06-2009
bony710
 
Ik Gal Changi Tan Jarur- Master Saleem

Song - Ik Gal Changi Tan Jarur
Singer - Master Saleem

ਲੱਗਦੀ ਨਾਲੋਂ ਟੁੱਟਦੀ ਚੰਗੀ, ਜਿਹੜੀ ਬੇਕਦਰਾਂ ਦੀ ਯਾਰੀ,
ਚੰਗਾ ਹੋਈਆ ਲੜ ਨੇੜੇ ਛੁੱਟੀਆ, ਮੇਰੀ ਉਮਰ ਨਾ ਬੀਤੀ ਸਾਰੀ....


ਇਕ ਗੱਲ ਚੰਗੀ ਤਾਂ ਜਰੂਰ ਹੋ ਗਈ,
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ....
ਇਕ ਗੱਲ ਚੰਗੀ ਤਾਂ ਜਰੂਰ ਹੋ ਗਈ,
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ....
ਕੁੱਝ ਸੋਚੀਆ ਸੀ ਹੋਰ, ਹੋਈ ਹੋਰ ਗੱਲ ਸੀ,
ਜਦੋਂ ਅੱਖਾਂ ਭਰ ਆਈਆਂ, ਹੋਈ ਹੋਰ ਗੱਲ ਸੀ..
ਇਹੋ ਗੱਲ ਸਾਡੇ.....੨
ਇਹੋ ਗੱਲ ਸਾਡੇ ਸੀਨੇ ਤੇ ਨਾਸੂਰ ਹੋ ਗਈ....
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ....
ਇਕ ਗੱਲ ਚੰਗੀ ਤਾਂ ਜਰੂਰ ਹੋ ਗਈ,
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ....


ਜਦੋਂ ਲਾਵਾਂ ਲਈਆਂ ਉਹਨੇ, ਟੁੱਟ ਆਸ ਹੋ ਗਈ,
ਜ਼ਿਹਰਾ ਕੀਤਾ ਸੀ ਬਥੇਰਾ, ਰੂਹ ਉਦਾਸ ਹੋ ਗਈ....
ਜਦੋਂ ਲਾਵਾਂ ਲਈਆਂ ਉਹਨੇ, ਟੁੱਟ ਆਸ ਹੋ ਗਈ,
ਜ਼ਿਹਰਾ ਕੀਤਾ ਸੀ ਬਥੇਰਾ, ਰੂਹ ਉਦਾਸ ਹੋ ਗਈ....
ਡਿੱਗੀ ਹੱਥਾਂ ਚੋਂ.....੨
ਡਿੱਗੀ ਹੱਥਾਂ ਚੋਂ, ਬਲੌਰੀ ਵਾਂਗੂ ਚੂਰ ਹੋ ਗਈ..
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ....
ਇਕ ਗੱਲ ਚੰਗੀ ਤਾਂ ਜਰੂਰ ਹੋ ਗਈ,
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ....

ਡੋਲੀ ਤਖਤ ਹਜ਼ਾਰੇ ਦੀ ਤਾਂ ਖੇੜੀਆਂ ਨੂੰ ਚੱਲੀ,
ਉਹੀਓ ਜਾਣਦਾ ਏ, ਜਿਹਨੇ ਸੱਟ ਸੀਨੇ ਉੱਤੇ ਝੱਲੀ.....
ਡੋਲੀ ਤਖਤ ਹਜ਼ਾਰੇ ਦੀ ਤਾਂ ਖੇੜੀਆਂ ਨੂੰ ਚੱਲੀ,
ਉਹੀਓ ਜਾਣਦਾ ਏ, ਜਿਹਨੇ ਸੱਟ ਸੀਨੇ ਉੱਤੇ ਝੱਲੀ.....
ਸਾਰੇ ਆਖਦੇ.....੨
ਸਾਰੇ ਆਖਦੇ ਨੇ ਹੀਰ, ਮਜ਼ਬੂਰ ਹੋ ਗਈ....
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ....
ਇਕ ਗੱਲ ਚੰਗੀ ਤਾਂ ਜਰੂਰ ਹੋ ਗਈ,
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ....


Reply
« Jind Rondi E- Hardeep Cheema | Allah Khair Kare- Nachatar Gill »

Contact Us - DMCA - Privacy - Top
UNP