Lyrics Gulabi suit -Ravinder Grewal

Pardeep

๑۩۩๑┼●ℛŐŶ
ਸੂਰਤ ਪਿਆਰੀ ਆ ਫੁੱਲਾ ਦੀ ਕਿਆਰੀ ਆ
ਸਿਖਰ ਦੁਪਿਹਰੇ ਖਿੱਚੀ ਕਿੱਥੋ ਦੀ ਤਿਆਰੀ ਆ
ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ
ਬੱਦਲਾ ਨੇ ਛਾਂ ਕਰ ਲਈ, ਛਾਂ ਕਰ ਲਈ ਤਰਸ ਜਿਹਾ ਖਾ ਕੇ
ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ ਨੀ...

ਧੁੱਪ ਤਿੱਖੀ ਜੇਠ ਦੀ ਤਪੇ, ਜਿਹੜੀ ਪੌਣ ਚੀਰਦੀ ਆਵੇ
ਗੋਰਾ ਰੰਗ ਚੀਜ ਕੋਈ ਨਾ, ਠੰਡੀ ਬਰਫ ਪਿਗਲਦੀ ਜਾਵੇ
ਕਾਲੀਆ ਘਟਾਵਾ ਛਾ ਗਈਆ, ਲਹਿੰਦੇ ਪਾਸਿਓ ਪਤਾ ਨਹੀ ਕਿੱਥੋ ਆ ਕੇ
ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ
ਬੱਦਲਾ ਨੇ ਛਾਂ ਕਰ ਲਈ, ਛਾਂ ਕਰ ਲਈ ਤਰਸ ਜਿਹਾ ਖਾ ਕੇ
ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ ਨੀ...

ਸੂਟ ਨੀ ਇਹ ਗੂੜੇ ਰੰਗ ਦੇ ਪੈਦੇਂ ਸੱਭਲ ਸੱਭਲ ਕੇ ਪਾਓੁਣੇ
ਧੁੱਪ ਵਿੱਚ ਓੁੱਡ ਜਾਣ ਗੇ ਰੰਗ, ਹੁੰਦੇ ਚਾਰ ਦਿਨ ਦੇ ਪ੍ਰਾਹੁਣੇ
ਜੇ ਹਾੜ ਦੀ ਹਨੇਰੀ ਝੁੱਲ ਗੀ, ਲੈਜੂ ਰੂਪ ਸਣੇ ਬੱਦਲ ਓੁਡਾਕੇ
ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ
ਬੱਦਲਾ ਨੇ ਛਾਂ ਕਰ ਲਈ, ਛਾਂ ਕਰ ਲਈ ਤਰਸ ਜਿਹਾ ਖਾ ਕੇ
ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ ਨੀ...

ਖੁਦਾ ਖੁਦ ਜਿਮੇਵਾਰ ਆ, ਚੀਜਾ ਸੌਹਣੀਆ ਨੂੰ ਆਪ ਬਚਾਓੁਦਾ
ਲੱਗਦਾ ਓੁਹਨੇ ਰੋਕਿਆ, ਗੋਰੇ ਪਿੰਡੇ ਤੇ ਪਸੀਨਾਂ ਆਓੁਦਾ
ਲਿੱਤਰਾ ਦਾ 'ਪਰਗਟ' ਨੀ, ਬੈਠਾ ਜਿੱਦੜੀ ਤੇਰੇ ਨਾਂ ਲਾ ਕੇ
ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ
ਬੱਦਲਾ ਨੇ ਛਾਂ ਕਰ ਲਈ, ਛਾਂ ਕਰ ਲਈ ਤਰਸ ਜਿਹਾ ਖਾ ਕੇ
ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ ਨੀ...

Soorat pyaree aa phulla de kyaree aaa.
sikhar duphare khichee kitho de tyaree aaa
dhup vich tu niklee, jadoo niklee gulabi suit paa k
badla nae chaa kar tee, chaa kar tee taras jihha khaa k...
dhup vich tu niklee, jadoo niklee gulabi suit paa k nee

Dhup tikhi jeth d tapae, jehde paun cheerde aave
gora rang chezz koe naa, dhandee barf pigaldee jave
kaliyaan ghatawa chaa gaeeaaa, lehnda paseo patta nahi kitho aa k
dhup vich tu niklee, jadoo niklee gulabi suit paa k
badla nae chaa kar tee, chaa kar tee taras jihha khaa k...
dhup vich tu niklee, jadoo niklee gulabi suit paa k nee

Suit nee aeh gooree rang dae, paende sambhal sambhal k paune
dhup vich udd jaan gae, rang hunde chaar din dae parune
j haar d haneere jhull gae, laeju roop saane badall udda k..
dhup vich tu niklee, jadoo niklee gulabi suit paa k
badla nae chaa kar tee, chaa kar tee taras jihha khaa k...
dhup vich tu niklee, jadoo niklee gulabi suit paa k nee

Khuda khud jimevaar aa , chezaa sohnean nu aap bachunda
lagda ohna rokiyaa gore pinde tae paseena aunda
litra da 'Pargat' nee baitha jindree teree naa laa k..

Top