UNP

Din Baharn De (ਦਿਨ ਬਹਾਰਾਂ ਦੇ)(Amrinder Gill)

ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ ਬਾਪੂ ਦੀਆ ਗਾਲ੍ਹਾਂ ਦੇ ,ਓਹਨਾ ਵਿਛੜੇ ਯਾਰਾਂ ਦੇ ਹਾਏ ਲਾਡ ਲਾਡੋਉਂਦੀ ਹੋਈ .....

Go Back   UNP > Contributions > Lyrics

UNP

Register

  Views: 1166
Old 17-11-2011
saini2004
 
Din Baharn De (ਦਿਨ ਬਹਾਰਾਂ ਦੇ)(Amrinder Gill)

ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
ਬਾਪੂ ਦੀਆ ਗਾਲ੍ਹਾਂ ਦੇ ,ਓਹਨਾ ਵਿਛੜੇ ਯਾਰਾਂ ਦੇ
ਹਾਏ ਲਾਡ ਲਾਡੋਉਂਦੀ ਹੋਈ ਬੇਬੇ ਦੇ ਪਿਆਰਾ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ

ਮੇਲਿਆ ਤੇ ਖੁਸ਼ੀਆਂ ਦਾ, ਛਡ ਦੂਰ ਪੰਜਾਬ ਆਏ
ਗੋਰਏਆ ਦੀ ਧਰਤੀ ਤੇ ਆ ਡੇਰੇ ਲਾਏ
ਪਏ ਫਾਸਲੇ ਵਤਨਾ ਤੌ ..........................
ਪਏ ਫਾਸਲੇ ਵਤਨਾ ਤੌ ਕਈ ਕੋਹ ਹਜ਼ਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ

ਚਰਚਾ ਸਥ ਵਿਚ ਹੁੰਦੀ ਕਦੇ ਪਿੰਡ ਦੀਆ ਗਲਾਂ ਦੀ
ਕਦੇ ਛਿੰਜ ਪਈ ਛਿੜਦੀ ਸੀ ਚੋਬਰ ਮੱਲਾਂ ਦੀ
ਛ੍ਡ ਗਬਰੂ ਕਈ ਆਏ ............................
ਛ੍ਡ ਗਬਰੂ ਕਈ ਆਏ ਦਿਲ ਧੜਕਦੇ ਨਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ

ਰਬਾ ਕਰ ਕੋਈ ਦਿਨ ਐਸਾ ਮੈ ਮੁੜ ਵਤਨੀ ਜਾਵਾਂ
ਹਾਏ ਪਿੰਡ ਚਕ-ਵਗਹੁ ਨੂੰ ਇਕ ਫੇਰਾ ਪਾ ਆਵਾਂ
ਜਾ ਜਿੰਦੇ ਖੋਲਾਂ ਮੈ ...............................
ਜਾ ਜਿੰਦੇ ਖੋਲਾਂ ਮੈ ਬਾਪੂ ਦੇ ਬਾਰਾਂ ਦਾ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ

Old 17-11-2011
Mani_J
 
Re: Din Baharn De (ਦਿਨ ਬਹਾਰਾਂ ਦੇ)(Amrinder Gill)

thxxxxxxx

Old 24-11-2011
Saini Sa'aB
 
Re: Din Baharn De (ਦਿਨ ਬਹਾਰਾਂ ਦੇ)(Amrinder Gill)Reply
« jhumke- dev dhillon - lyrics | challan pakhiyan -balwinder safari - lyrics »

Contact Us - DMCA - Privacy - Top
UNP