UNP

Dil Tan Pagal Hai

ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ ਦਿਲ .....


Go Back   UNP > Contributions > Lyrics

UNP

Register

  Views: 795
Old 04-07-2011
Gill Saab
 
Post Dil Tan Pagal Hai

ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ
ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ
ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ


ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀਂ
ਪਿਆਰ ਤਾਂ ਸੀ ਜਿਸਮਾਨੀ
ਤੱਤੀਆਂ ਠੰਡੀਆਂ ਸਾਹਾਂ ਲੈ ਕੇ
ਤੁਰਗੇ ਦਿਲ ਦੇ ਜਾਨੀ
ਕੋਈ ਰੂਹ ਦਾ ਸਾਥੀ ਨਹੀਂ
ਇਹ ਨਬਜ ਵੀ ਇੱਕ ਦਿਨ ਰੁਕ ਜਾਊ
ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ


ਹਰ ਵੇਲੇ ਕਿਉਂ ਰਹੇ ਵਜਾਉਂਦਾ ਆਸਾਂ ਦੀ ਸ਼ਹਿਨਾਈ
ਇੱਕ ਦਿਨ ਤੈਨੂੰ ਸਾੜ ਦੇਵੇਗੀ ਯਾਦਾਂ ਦੀ ਗਰਮਾਈ
ਕੀ ਪਤਾ ਸੀ ਮੈਨੂੰ ਹਾਏ ਹਿਜਰ ਦਾ ਬੱਦਲ ਵਰ ਜਾਊ
ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ

ਛੱਡ ਵੇ ਮਾਨਾਂ ਗਮ ਤਾਂ ਹੁੰਦੇ ਜਿੰਦਗੀ ਦਾ ਸਰਮਾਇਆ
ਬੇ-ਮੁਰੱਬਤ ਲੋਕਾਂ ਲਈ ਕਿਉਂ ਆਪਣਾ ਆਪ ਗਵਾਇਆ
ਜਿੱਥੇ ਏਨੇਂ ਫੱਟ ਖਾਧੇ ਇਹ ਪੀੜਾਂ ਵੀ ਜ਼ਰ ਜਾਊ
ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ
ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ

 
Old 04-07-2011
~preet~
 
Re: Dil Tan Pagal Hai

attt aa song

thanks for sharing mate ..

 
Old 04-07-2011
Gill Saab
 
Re: Dil Tan Pagal Hai

thnks 22

 
Old 11-07-2011
nagijatt
 
Re: Dil Tan Pagal Hai

kaim 0 kaim


Reply
« Woh Ek Pal - Not A Love Story *Lyrics | Gal Sun Lyrics - Gal Sun Chamak Chalo - Master Saleem »

Similar Threads for : Dil Tan Pagal Hai
Ek pagal tha, Bilkul pagal tha,
Mere pagal Piya........ ..
Main bhi kitna pagal hoon
BILL TO PAGAL HAI(poem)
PaGal piche PaGaL...

Contact Us - DMCA - Privacy - Top
UNP