harman03
:)
Song - College di jindgi- Yadan da kaafila
Artist - Vicky Fatehgarhria
----------
[FONT="]ਕਾਲਜ ਦੀ ਜ਼ਿੰਦਗੀ ਦਾ ਚੇਤਾ ਬੜਾ ਆਉਂਦਾ ਸੀ[/FONT]
[FONT="]ਕਈਂ ਸਾਲਾਂ ਬਾਦ ਅੱਜ ਗੇਟ ਮੂਹਰੇ ਖੜਾ ਸੀ[/FONT]
[FONT="]ਨਾਲ ਆਣ ਖੜਾ ਹੋਇਆ ਯਾਦਾਂ ਦਾ ਓਹ ਕਾਫਲਾ[/FONT]
[FONT="]ਓਦੋਂ ਹੌਲ ਪਏੇ ਦਿਲ ਵਿਚ ਫੇਰ ਲੈ ਲਾਂ ਦਾਖਲਾ[/FONT]
[FONT="]ਬੜੀ ਕਾਹਲ ਪਈ ਕਾਲਜੇ ਕੇ ਲੈ ਲਾਂ ਫੇਰ ਦਾਖਲਾ[/FONT]
[FONT="]ਮੇਟ ਦੇਵਾਂ ਯਾਦਾਂ ਅਤੇ ਮੌਜਾਂ ਵਿਚ ਫਾਸਲਾ[/FONT]
[FONT="]ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ[/FONT]
[FONT="]ਮੇਰਿਓ ਜਮਾਤੀਓ ਓਏ ਆਜੋ ਭੇਦ ਫੜੀਏ[/FONT]
[FONT="]ਅੱਧੀ-ਅੱਧੀ ਰਾਤੀ ਆਪਾਂ ਹੋਸਟਲ ਵੜੀਏ[/FONT]
[FONT="]ਕੋਣ ਆ ਪਹੁੰਚਾਉਂਦਾ ਏ ਗੱਲਾਂ ਕੁੜੀਆ ਦੇ ਤੀਕ[/FONT]
[FONT="]ਲੱਭ ਖਬਰੀ ਦੀ ਓਏ ਕਂਬਲ-ਕੁੱਟ ਕਰੀਏ[/FONT]
[FONT="]ਰੋਜ਼ ਗਾਰਡਨ ਦੇ ਵਿਚ ਓਹਲੇ ਖੜ ਝਾਕਲਾਂ[/FONT]

[FONT="]ਰੇਤ ਉੱਤੇ ਨਕਸ਼ਾ ਜੋ ਢਹਿ ਕੇ ਵਹਿ ਸਕਦਾ -2[/FONT]
[FONT="]ਸੋਹਣਾ ਜੇ ਨਾ ਲੱਗੇ ਮਹੱਲ ਢਹਿ ਕੇ ਪੈ ਸਕਦਾ[/FONT]
[FONT="]ਜ਼ਿੰਦਗੀ ਦੇ ਓਹੋ ਦਿਨ ਫੇਰ ਮੈਨੂੰ ਚਾਹੀਦੇ[/FONT]
[FONT="]ਮਿਲਦਾ ਜੇ ਰੱਬ ਇਕ ਮੌਕਾ ਲੈ ਸਕਦਾ[/FONT]
[FONT="]ਰਹਿ ਗੀ ਸੀ ਜੋ ਦਿਲ ਵਿਚ ਗੱਲ ਓਹੋ ਆਖਲਾਂ[/FONT]
[FONT="]ਓਦੋਂ ਹਾਲ ਪਾਏ ਫੇਰ ਯਾਰੋ ਲੈ ਲਾ ਓਥੇ ਦਾਖਲਾ[/FONT]
[FONT="]ਬੜੀ ਕਾਹਲ ਪਈ ਕਾਲਜੇ ਕੇ ਲੈ ਲਾ ਫੇਰ ਦਾਖਲਾ[/FONT]
[FONT="]ਲੱਗ ਗਈ ਕ੍ਲਾਸ ਕੋਈ ਹੁਝਾ ਨਾ ਜਗਾਉਂਦਾ ਹੋਵੇ -2[/FONT]
[FONT="]ਮੋਢੇ ਉੱਤੇ ਸ਼ਰਟ ਤੇ ਹਥ 'ਚ ਪਰੋਂਠ ਹੋਵੇ[/FONT]
[FONT="]ਬੇਜ਼ਤੀ ਦਾ ਕੀ ਏ ਮਹਿਸੂਸ ਹੀ ਨਾ ਕਰੀਏ[/FONT]
[FONT="]ਕੋਈ ਦੇਵੇ ਪੇਨ ਕੋਈ ਪੇਜ ਪਟਕੇ ਫੜਾਉਂਦਾ ਹੋਵੇ[/FONT]
[FONT="]ਓ ਜਿਥੇ ਰਹੇ ਦਿਸਦੀ ਮੈਂ ਸੀਟ ਓਹੋ ਭਾਲ ਲਾਂ[/FONT]
[FONT="]ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ -2[/FONT]
[FONT="]ਜਾਣਾ ਨਹੀ ਸੀ ਚਾਹੁੰਦਿਆ ਜਮਾਤਣਾਂ ਬੁਲਾ ਲਈਏ[/FONT]
[FONT="]ਰੋ ਕੇ ਜੁਦਾ ਹੋਇਆਂ ਯਾਰੋ ਫੇਰ ਤੋਂ ਹਸਾ ਲਈਏ[/FONT]
[FONT="]ਓ ਸੁਨਾ-ਸੁਨਾ ਲੱਗਦਾ ਏ ਗੋਰਮੇਂਟ ਕਾਲਜ ਓਏ[/FONT]
[FONT="]ਆਜੋ ਇਕ ਸਾਲ ਫੇਰ ਰੋਣਕਾਂ ਹੀ ਲਾ ਲਈਏ[/FONT]
[FONT="]ਓ "ਟੇਣੇਵਾਲਿਆ" ਜੇ ਸਾਬਕਾਂ ਦਾ ਕੋਟਾ ਹੁੰਦਾ ਰਾਖਵਾ[/FONT]
[FONT="]ਓਦੋਂ ਹਾਲ ਪਾਏ ਦਿਲ ਵਿਚ ਫੇਰ [/FONT][FONT="]ਲੈ[/FONT][FONT="] ਲਾ ਦਾਖਲਾ -2[/FONT]

**********
College di zindagi da cheta bara aaunda c
Kayi sala baad ajj gate moohre khada c
Nal aan khada hoya yaddan da oh kaafla
Odon haul paye dil ch fer le la dakhla
Bari kahal payi kalje k le la fer daakhla
Met deva yaddan ate maujaan vich faasla
Odon haul paye dil vich fer le la dakhla
Mereyo jamatiyo oye aajo bhed fariye
Adhi-adhi rati aapa hostal varhiye
Kon ae pachaunda ae gallan kuria de teek
Labh khabri di oye kambal-kutt kariye
Roz gardan de vich ohle khar jhakla

Ret utte naksha jo dheh k veh sakda -2
Sohna j na lagge mehal dheh k pe sakda
Zindagi de oho din fer mainu chahide
Milda j rabb ik mauka le sakda
Reh gi c jo dil vich gal oho aakhla
Odon haul paye fer yarro le la dakhla

Lag gi class koi hujha na jagaunda hove -2
Modhe utte shart te hatth ch parontha hove
Bezti da ki ae mehsoos e na kariye
Koi deve pen koi page patke faraunda hove
O jithe rahe disdi main seat oho bhal la
Odon haul paye dil vich fer le la dakhla -2
Jana nahi c chahundia jamatana bula laiye
Ro k juda hoiya yarro fer ton hassa laiye
O suna-suna lagda ae gorment callege oye
Aajo ik saal fer ronka hi la laiye
O "Tenewaleya" je saavka da kota hunda raakhva

https://www.unp.me/f108/college-di-zindgi-132100/#post1889749