Lyrics Cheerey Wala SARTAAJ

maansahab

--: MAAN SAHAB :---






Joye zallama ve tu na sar lenda,,
yaadan terian tere to changian ne,,
Neendan merian,, terian supneya ne,,
var var ve verian dangian ne,,
Beshak tu parat ke vekhea nahi,
'SARTAAJ' reeza suli tangian ne,,
asi fer v chunian chavan diyan tere CHIRE de Vargian Rangian ne,

Mereya chann na chann na ve,
Das tu kikan Manna ve,
kato layian ne dera,
ve me aathru pyi kera,,
tenu wajan payi maara,,
merian minta hazaran,,
paani raavi da wagde,
te tera cheta v thagde,,
tera chira rangvava,,
banke sheesha beh jaava,,
tere sahve o chann na,
je tu aave o chann na,

ve gal sun challea ve,
challea ve,
kehra vatna malea ve,
challa beri da poor A,
vatan mahiye da door A,
jana pehle e poorey,o chire walea................


asi puchde rehne a sache rab to,
tu v ta kitho bol ve channa,o chire walea.......
chire walea yaadan da deeva balea,
eh jind chali dol ve manna,o chire walea.........

Tera dur kise desh nal nata,
ke sada pind dhakian de ohle,
rule chaavan nu bachavan, neri ghama di to,
bethi aasa thakian de ohle,
raati tarea de nal dukh foliye,
o tu v ta farool ve channa,o chire walea.........
chire walea ve kithe ni tenu bhalea,
mitti ch ruh na rol ve chana,o chire walea.......


Sade sadiyan de vangu din bitde,
te khuli rehndi naina wali baari,
hun khabar rahi na aase passe di,
te chari rehndi khayala nu khumari,
dekhi kar na javi tu hera ferian,
eh reezan anbhol ve channa,o chire walea.........
chire walea me umara nu talea,
te sahin leya ghol ve chana,o chire walea........


Tere bol rehnde har vele ghoonjde,
te bhore eve cherde rehnde ne,
je umeeda de rumal ute naam kadiye,
ta eh udherde rehnde ne,
ja ta sade kol aja mere meherma,
ja sad sanu kol ve chana,o chire walea...........
chire walea ve loka ne uchalea,
es kisa anmol ve chana,o chire walea.............


Shala rab sacha bhaga wala din deve,
te shagna di raat le ke aave,
me udeeka "SARTAAJ" sade vehre,
kado saj ke baraat le ke aave,
taka kalgi laga ke ghori charea,
khaba ch waje dhol ve chana,o chire walea.......
Chire walea harra kamao bahlea,
ishq sava tol ve chana, o chire walea...........
o chire walea...................................
..............................................
 
ਲੋਕ ਬਾਹਰ ਜਾਨ ਨੂੰ ਫਿਰਦੇ ਨੇ,

ਬਾਹਰ ਰਖਿਆ ਕੀ ਏ.

ਪੈਸੇ ਲਾ ਲਾ ਲਖਾਂ,

ਏਨਾ ਨੂੰ ਲਬਿਆ ਕੀ ਏ.

ਰੋਟੀ ਤਾਂ ਏਥੇ ਵੀ ਮਿਲਦੀ,

ਪਰ ਕੰਮ ਕਰਕੇ ਰਾਜੀ ਨਈ.

ਸੇਹਤ ਏਥੇ ਵੀ ਖਿਲਦੀ,

ਪਰ ਦੰਮ ਲਾ ਕੇ ਰਾਜੀ ਨਈ,

ਗੈਰੀ ਸਦਾ ਸਚੀਆਂ ਸੁਣਾਵੇ,

ਪਰ ਲੋਕੀ ਸੁਣਕੇ ਰਾਜੀ ਨਈ.
 
ਜੇ net ਲਵਾਇਆ ਸੀ,ਤਾਂ ,,,,,,,, FACEBOOK.ਨੂੰ ਵੀ ਖੋਲਣਾ ਸੀ,,
ਗੈਰੀ ਦੇ ਦੁਖਾਂ ਨੂੰ ਵੀ ,,,,,,,, ,,,,,,, ਵੇ ਕਿਤੇ ਬੇਕਦਰੇ ਫਰੋਲਣਾ ਸੀ,,
ਅਸੀ ਤਰਸਦੇ ਤੇਰੇ ਦਿਦਾਰ ਨੂੰ,ਦਿਲ ਦਾ ਭੇਦ ਗੈਰੀ ਨਾਲ ਵੀ ,ਖੋਲਣਾ ਸੀ,,
ਆਪਣੋ ਨੈਣਾਂ ਦੀ ਸ਼ਰਾਬ ਨੂੰ ਗੈਰੀ ਉੱਤੇ ਵੀ ,,,,,,,,,,,,,,,,,ਡੋਲਣਾ ਸੀ,,
ਜੇ net ਲਵਾਇਆ ਸੀ,ਤਾਂ ,,,,,,,, FACEBOOK.ਨੂੰ ਵੀ ਖੋਲਣਾ ਸੀ,,
 
ਆ ਬਹਿ ਕਰੀਏ ਸੱਜਣਾ ਲੁੱਟੇ ਹੱਕਾਂ ਦੀ ਗੱਲ

ਆ ਬਹਿ ਕਰੀਏ ਸੱਜਣਾ ਲੁੱਟੇ ਹੱਕਾਂ ਦੀ ਗੱਲ
ਪਿੰਡਾਂ ਚੌ ਗੁਆਚੀਆਂ ਸੱਥਾਂ ਦੀ ਗੱਲ

ਜਿਹਨਾਂ ਦੁੱਧ ਪੀ ਕੇ ਸਾਡਾ ਤੇ ਸਾਨੂੰ ਹੀ ਡੰਗਿਆ
ਆ ਕਰੀਏ ਬੁੱਕਲ ਦੇ ਸੱਪਾਂ ਦੀ ਗੱਲ

ਜੋ ਵੋਟਾਂ ਲਈ ਸ਼ਬਦਾਂ ਦਾ ਜਾਲ ਵਿਛਾਉਦੇ
ਆ ਕਰੀਏ ਉਹਨਾਂ ਦੀਆਂ ਗੱਪਾਂ ਦੀ ਗੱਲ

ਜਿਹਨਾਂ ਕੋਹ-ਕੋਹ ਕੇ ਪੁੱਤ ਪੰਜਾਬ ਦੇ ਮਾਰੇ
ਆ ਕਰੀਏ ਉਹਨਾਂ ਕਾਤਲ ਹੱਥਾਂ ਦੀ ਗੱਲ

ਜਿਹਨਾਂ ਟਾਇਰਾਂ ਨੂੰ ਅੱਗਾਂ ਲਾ ਗਲ ਸਾਡੇ ਪਾਇਆ
ਆ ਕਰੀਏ ਲਾਈਆਂ ਅੱਗਾਂ ਦੀ ਗੱਲ

ਜੋ ਸ਼ਰੇਆਮ ਵਿੱਚ ਬਾਜ਼ਾਰੀ ਨੇ ਰੁਲੀਆਂ
ਆ ਕਰੀਏ ਆਪਣੀਆਂ ਪੱਗਾਂ ਦੀ ਗੱਲ

ਜਿਹਨਾਂ ਸਾਡੇ ਬਣ ਸਾਨੂੰ ਲੁਟਿਆ ਹੈ ਅਕਸਰ
ਆ ਕਰੀਏ ਉਹਨਾਂ ਠੱਗਾਂ ਦੀ ਗੱਲ

ਅਸੀ ਸੱਚ ਲਈ ਲੜੇ ਸੀ,ਲੜੇ ਹਾਂ, ਲੜਦੇ ਰਹਾਂਗੇ
ਗੈਰੀ,, ਦੀ ਗੱਲ ਨੂੰ ਨਾ ਸਮਝੇ ਕੋਈ ਲਾਈ-ਲੱਗਾਂ ਦੀ ਗੱਲ
 
ਸਿੱਖੀ ਨੂੰ ਜੋ ਮਾੜਾ ਕਵੇ ਓਨੂੰ ਵਿਚ ਚੁਰਾਹੇ ਵੱਡੀ&#25

ਅਣਖ ਹੁੰਦੀ ਏ ਗਭਰੂ ਦੀ,ਨਖਰਾ ਨਡੀ ਦਾ,

ਪੰਗਾ ਲਵੇ ਮੇਰੇ ਨਾਲ ਸੁੱਕਾ ਨੀ ,ਛੱਡੀ ਦਾ,

ਮੈਨੂੰ ਜੋ ਮਾੜਾ ਕਹਿਣ,ਤਾਂ ਕੋਈ ਗਲ ਨਈ,

ਸਿੱਖੀ ਨੂੰ ਜੋ ਮਾੜਾ ਕਵੇ ਓਨੂੰ ਵਿਚ ਚੁਰਾਹੇ ਵੱਡੀਦਾ,,ਗੁਰਵਿੰਦਰ,,
 
M

Maria Khalid

Guest
Hi sir mera nam maria ay me sartaj ji di bht wadi fan a sartaj ji na contect kive ho sakda ay ki tussi dass sakde o
 
Top