Lyrics Channa Ve Channa - Dilbag Singh

bony710

_-`Music = Life`-_
ਚੰਨਾ ਵੇ ਚੰਨਾ........ਚੰਨਾ ਵੇ ਚੰਨਾ
ਚੰਨਾ ਵੇ ਚੰਨਾ........ਚੰਨਾ ਵੇ ਚੰਨਾ
ਤੇਰਿ ਯਾਦ ਸਤਾਉਂਦੀ, ਮੈਨੂੰ ਨੀਂਦ ਨਾ ਆਉਂਦੀ....੨
ਸਾਰੀ ਰਾਤ ਗਿਣਦੀ ਰਹਿੰਦੀ ਤਾਰੇ....
ਚੰਨਾ ਵੇ ਚੰਨਾ........ਚੰਨਾ ਵੇ ਚੰਨਾ
ਚੰਨਾ ਵੇ ਚੰਨਾ........ਚੰਨਾ ਵੇ ਚੰਨਾ

ਸਾਹਮਣੇ ਬਿਠਾ ਕੇ ਕਰਾਂ ਪਿਆਰ ਵੇ,
ਪਿਆਰ ਜੋ ਹੋਵੇਗਾ ਹਦੋਂ ਬਾਹਰ ਵੇ....
ਸਾਹਮਣੇ ਬਿਠਾ ਕੇ ਕਰਾਂ ਪਿਆਰ ਵੇ,
ਪਿਆਰ ਜੋ ਹੋਵੇਗਾ ਹਦੋਂ ਬਾਹਰ ਵੇ....
ਹੁਣ ਨਾ ਕਰੀਂ ਤੂੰ ਇਨਕਾਰ ਵੇ,
ਮਰ ਜਾਂਗੀ ਸੱਚੀ ਸੋਹਣੇ ਯਾਰ ਵੇ...
ਚੰਨਾ ਵੇ ਚੰਨਾ........ਚੰਨਾ ਵੇ ਚੰਨਾ
ਚੰਨਾ ਵੇ ਚੰਨਾ........ਚੰਨਾ ਵੇ ਚੰਨਾ

ਦਿਲ ਚ ਅਧੂਰੇ ਕਿੰਨੇ ਚਾਅ ਸੱਜਣਾ,
ਸ਼ਿਕਵੇ ਸ਼ਿਕਾਈਤਾਂ, ਆ ਮੁਕਾ ਸੱਜਣਾ
ਦਿਲ ਚ ਅਧੂਰੇ ਕਿੰਨੇ ਚਾਅ ਸੱਜਣਾ,
ਸ਼ਿਕਵੇ ਸ਼ਿਕਾਈਤਾਂ, ਆ ਮੁਕਾ ਸੱਜਣਾ
ਮੁੱਕਦੇ ਜਾਂਦੇ ਆ ਮੇਰੇ ਸਾਹ ਸੱਜਣਾ,
ਵਤਨਾਂ ਨੂੰ ਫੇਰਾ ਮੁੜ ਪਾ ਸੱਜਣਾ....
ਚੰਨਾ ਵੇ ਚੰਨਾ........ਚੰਨਾ ਵੇ ਚੰਨਾ
ਚੰਨਾ ਵੇ ਚੰਨਾ........ਚੰਨਾ ਵੇ ਚੰਨਾ
 
Top