UNP

Chann chann- Roshan Prince

Song - Chann chann Singer - Roshan Prince ਮੋੜੀਆਂ ਨਿਸ਼ਾਨੀਆਂ ਕੀ ਜੇਰੇ ਕਰਕੇ,ਕੱਖਾਂ ਵਿਚ ਰੁਲੇ ਇੱਕ ਤੇਰੇ ਕਰਕੇ.... ਹੋ.....ਮੋੜੀਆਂ ਨਿਸ਼ਾਨੀਆਂ ਕੀ ਜੇਰੇ ਕਰਕੇ,ਕੱਖਾਂ ਵਿਚ ਰੁਲੇ ਇੱਕ ਤੇਰੇ ਕਰਕੇ.... ਸਾਡੇ ਫੱਕਰਾਂ .....


Go Back   UNP > Contributions > Lyrics

UNP

Register

  Views: 1178
Old 01-06-2009
bony710
 
Chann chann- Roshan Prince

Song - Chann chann
Singer - Roshan Prince

ਮੋੜੀਆਂ ਨਿਸ਼ਾਨੀਆਂ ਕੀ ਜੇਰੇ ਕਰਕੇ,ਕੱਖਾਂ ਵਿਚ ਰੁਲੇ ਇੱਕ ਤੇਰੇ ਕਰਕੇ....
ਹੋ.....ਮੋੜੀਆਂ ਨਿਸ਼ਾਨੀਆਂ ਕੀ ਜੇਰੇ ਕਰਕੇ,ਕੱਖਾਂ ਵਿਚ ਰੁਲੇ ਇੱਕ ਤੇਰੇ ਕਰਕੇ....
ਸਾਡੇ ਫੱਕਰਾਂ ਦੀ ਝੌਲੀ ਵਿਚ......੨, ਦੁੱਖ ਭਰ ਦਿੱਤਾ....
ਤੇਰੇ ਚੰਨ ਚੰਨ ਕਹਿਣ ਨੇ ਸੁਦਾਈ ਕਰ ਦਿੱਤਾ.........੨

ਵੱਜਦੇ ਨੇ ਕੰਨੀਂ ਹਾਸੇ, ਦੱਸ ਕਿੱਥੇ ਛੁੱਪ ਜਾਈਏ......੨
ਲੋਕੀਂ ਕਰਦੇ ਮਖੌਲਾਂ, ਅਸੀਂ ਰੋਣ ਵੀ ਲੁਕਾਈਏ.....੨
ਚਾਰੇ ਹੋਣ ਲੱਗੀ.........੨ ,ਬਦਨਾਮੀ ਡਰ ਦਿੱਤਾ...
ਤੇਰੇ ਚੰਨ ਚੰਨ ਕਹਿਣ ਨੇ ਸੁਦਾਈ ਕਰ ਦਿੱਤਾ.........੨

ਲੋਕੀਂ ਪੁੱਛਦੇ ਨੇ ਅੱਖਾਂ ਵਿੱਚ ਲਾਲੀ ਕਿਹੜੀ ਗੱਲੋਂ....੨
ਚਿਹਰਾ ਲੱਗਦੈ ਰੋਣਕਾਂ ਤੋਂ, ਖਾਲੀ ਕਿਹੜੀ ਗੱਲੋਂ....੨
ਕਿਹਨੇ ਸੋਚਾਂ ਤੇਰੀਆਂ ਦੇ ਉੱਤੇ.......੨, ਭਾਰ ਧਰ ਦਿੱਤਾ
ਤੇਰੇ ਚੰਨ ਚੰਨ ਕਹਿਣ ਨੇ ਸੁਦਾਈ ਕਰ ਦਿੱਤਾ.........੨

ਕਿਉਂ ਟੁੱਟੀਆਂ ਵਿਚਾਲੇ, ਇਹੀ ਉੱਠਦਾ ਸਵਾਲ.....੨
ਤੇਰੇ ਬਾਝੋਂ ਚੰਗਾ ਲੱਗੇ.......੨, ਦੱਸ ਕਿਵੇਂ "ਕੈਂਡੋਂਵਾਲ"........੨
"ਗੁਰਮਿੰਦਰ" ਨੇ ਤੈਨੂੰ.......੨ ਸਭ ਕੁੱਝ ਹਰ ਦਿੱਤਾ....
ਤੇਰੇ ਚੰਨ ਚੰਨ ਕਹਿਣ ਨੇ ਸੁਦਾਈ ਕਰ ਦਿੱਤਾ.........
ਤੇਰੇ ਚੰਨ ਚੰਨ ਕਹਿਣ ਨੇ ਸੁਦਾਈ ਕਰ ਦਿੱਤਾ.........

 
Old 14-04-2011
harkoc
 
Re: Chann chann- Roshan Prince

Thanks

 
Old 14-04-2011
illusion
 
Re: Chann chann- Roshan Prince

thxxx


Reply
« Veezey-gurdas maan | Dharti- Gaddi Moudan Ge - Mika Singh »

Similar Threads for : Chann chann- Roshan Prince
Model From Roshan Prince Album

Contact Us - DMCA - Privacy - Top
UNP