UNP

Badnaam - Raj Brar

ਸਾਡੇ ਸਿਰ ਤੇ ਅੱਜਕਲ ਤਾਂ ਇਲਜ਼ਾਮ ਬੜੇ ਹੋ ਗਏ.........੨ ਇਲਜ਼ਾਮ ਬੜੇ ਹੋ ਗਏ.........੨ ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨ ਝੂਠੇ ਵਾਅਦੇ ਕਸਮਾਂ ਇਕੱਠੇ ਜਿਉਣ ਦੀਆਂ, ਅੱਜਕਲ .....


Go Back   UNP > Contributions > Lyrics

UNP

Register

  Views: 5160
Old 17-08-2009
bony710
 
Badnaam - Raj Brar

ਸਾਡੇ ਸਿਰ ਤੇ ਅੱਜਕਲ ਤਾਂ ਇਲਜ਼ਾਮ ਬੜੇ ਹੋ ਗਏ.........੨
ਇਲਜ਼ਾਮ ਬੜੇ ਹੋ ਗਏ.........੨
ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨

ਝੂਠੇ ਵਾਅਦੇ ਕਸਮਾਂ ਇਕੱਠੇ ਜਿਉਣ ਦੀਆਂ,
ਅੱਜਕਲ ਇਹ ਸਭ ਖੇਡਾਂ ਜੀਅ ਪਰਚਾਉਣ ਦੀਆ......੨
ਇਸ਼ਕ ਦੀ ਮੰਡੀ ਦਿਲ ਦੇ, ਸਸਤੇ ਦਾਮ ਬੜੇ ਹੋ ਗਏ,
ਦਾਮ ਬੜੇ ਹੋ ਗਏ.....ਸਸਤੇ ਦਾਮ ਬੜੇ ਹੋ ਗਏ,
ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨

ਜਿਸਮ ਓ ਰੂਹ ਤੱਕ ਜਿੰਨੀ ਨਿਭੀ ਨਿਭਾਉਂਦੇ ਰਹੇ,
ਸਿਰ ਮੱਥੇ ਰੱਖ ਨੱਖਰੇ ਨਾਜ਼ ਉਠਾਉਂਦੇ ਰਹੇ..........੨
ਸੋਚ ਲਈਦੈ ਫਰਜ਼ਾਂ ਤੋਂ ਆਰਾਮ ਬੜੇ ਹੋ ਗਏ
ਆਰਾਮ ਬੜੇ ਹੋ ਗਏ... ਹੁਣ ਆਰਾਮ ਬੜੇ ਹੋ ਗਏ
ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨

ਦੁਨੀਆਂ ਉਤੇ ਲੋਕ ਦੁੱਖੀ ਨੇ ਹੋਰ ਬੜੇ,
ਲੁੱਕ ਲੁੱਕ ਪੀਂਦੇ ਫੜੇ ਗਏ ਜੋ ਚੋਰ ਬੜੇ.......੨.
"ਮਿੰਟੂ" ਸਾਡੇ ਚਰਚੇ ਕਿਉਂ ਸਰੇਆਮ ਬੜੇ ਹੋ ਗਏ,
ਸਰੇਆਮ ਬੜੇ ਹੋ ਗਏ..........੨
ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨

 
Old 18-08-2009
→ ✰ DilJani ✰ ←
 
Re: Badnaam - Raj Brar

ਸਾਡੇ ਸਿਰ ਤੇ ਅੱਜਕਲ ਤਾਂ ਇਲਜ਼ਾਮ ਬੜੇ ਹੋ ਗਏ.........੨
ਇਲਜ਼ਾਮ ਬੜੇ ਹੋ ਗਏ.........੨
ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨

Bhaout kaim geet aa eh ta
Thanks


 
Old 18-08-2009
jaggi37
 
Re: Badnaam - Raj Brar

bony bhaji saanu bhi dass deo kive punjabi ch likhiya jaanda hai

mere kol kujh meriya apniya dard bhariya kavitaava han

 
Old 29-05-2010
maansahab
 
Re: Badnaam - Raj Brar

nice..........

 
Old 29-05-2010
maansahab
 
Re: Badnaam - Raj Brar

tfs..............


Reply
« Ohdi Hor Nal V Yari - Lehmber Hussianpuri | Kujh Sach v - Inderjit Nikku »

Similar Threads for : Badnaam - Raj Brar
mein ikalla he badnaam han......
badnaam na kariye

UNP