ਸਾਡਾ ਫਿਕਰ ਨਾ ਕਰੋ..ਸਾਡਾ ਜਿਕਰ ਨਾ ਕਰੋ..ਸਾਨੂੰ ਸੋਚਾ ਦੀ ਸੂਲੀ ਦੇ ਉੱਤੇ ਰਹਿਣ ਦਿਓ ਟੰਗੇ..ਤੂੰਸੀ ਵੱਸੋ ਤੂੰਸੀ ਵੱਸੋ ਉਜੜੇ ਹੀ ਚੰਗੇ.... writer- kanth kaler