UNP

Akhiyaan Ch Paani-Nachhatar Gill

ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ ਮੈ ਹੱਜੁੰਆਂ ਦੀ ਮੈਹਫਿਲ ਸਜਾਉਦਾ ਰਵਾਂਗਾ ਸਜਾਉਦਾ ਰਵਾਂਗਾ ਮੈ ਸਮਜਾਂਗਾ ਇਹ ਨੂੰ ਨਸੀਬਾ ਦਾ .....


Go Back   UNP > Contributions > Lyrics

UNP

Register

  Views: 866
Old 29-01-2011
maansahab
 
Lightbulb Akhiyaan Ch Paani-Nachhatar Gill

ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ
ਮੈ ਹੱਜੁੰਆਂ ਦੀ ਮੈਹਫਿਲ ਸਜਾਉਦਾ ਰਵਾਂਗਾ ਸਜਾਉਦਾ ਰਵਾਂਗਾ
ਮੈ ਸਮਜਾਂਗਾ ਇਹ ਨੂੰ ਨਸੀਬਾ ਦਾ ਲਿਖਿਆ
ਤੂੰ ਰੁੱਸਦੀ ਰਵੀਂ ਤੇ ਮੈ ਮਨਾਉਦਾ ਰਵਾਂਗਾ ਮਨਾਉਦਾ ਰਵਾਂਗਾ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ


ਵਫਾਮਾਂ ਦੇ ਬਦਲੇ ਤੂੰ ਦੇ ਮੈਨੁ ਦੁਖੜੇ
ਵਫਾਮਾਂ ਦੇ ਬਦਲੇ ਤੂੰ ਦੇ ਮੈਨੁ ਦੁਖੜੇ
ਮੈ ਆਛਕ ਹਾਂ ਏਹੋ ਤਕਦੀਰ ਮੇਰੀ ਹਾਂ ਤਕਦੀਰ ਮੇਰੀ
ਮੈਨੂ ਏਸ ਦੁਨੀਆ ਦੀ ਪਰਵਾਹ ਨੀ ਕੋਈ
ਮੈ ਨਾਦ ਤੇਰੇ ਉਠਾਦਾ ਰਵਾਂਗਾ ਉਠਾਦਾ ਰਵਾਂਗਾ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ


ਮੈ ਉਹਨਾ ਥਾਵਾਂ ਨੂੰ ਕਦੇ ਭੁੱਲ ਤੇ ਨੀ ਸਕਦਾ
ਮੈ ਉਹਨਾ ਥਾਵਾਂ ਨੂੰ ਕਦੇ ਭੁੱਲ ਤੇ ਨੀ ਸਕਦਾ
ਸਾਦਕ ਅਸੀ ਜਿੱਥੇ ਮਿਲਦੇ ਸਾਂ ਦੋਵੇਂ ਮਿਲਦੇ ਸਾਂ ਦੋਵੇਂ
ਓਹਨਾ ਰੁੱਖਾਂ ਦੀ ਛਾਂ ਥੱਲੇ ਬਿਹ ਕੇ
ਮੈ ਮੁਹੱਬਤ ਦੀ ਬਰਸੀ ਮਨਾਉਦਾ ਰਵਾਂਗਾ ਮਨਾਉਦਾ ਰਵਾਂਗਾ
ਮੈ ਸਮਜਾਂਗਾ ਇਸ ਨੂੰ ਨਸੀਬਾ ਦਾ ਲਿਖਿਆ
ਤੂੰ ਰੁੱਸਦੀ ਰਵੀਂ ਤੇ ਮੈ ਮਨਾਉਦਾ ਰਵਾਂਗਾ ਮਨਾਉਦਾ ਰਵਾਂਗਾ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ


 
Old 29-01-2011
PENDU
 
Re: Akhiyaan Ch Paani-Nachhatar Gill

http://www.unp.me/f139/akhiyan-ch-pa...r-gill-136528/

 
Old 05-04-2011
ਡੈਨ*ਦਾ*ਮੈਨ
 
Re: Akhiyaan Ch Paani-Nachhatar Gill

tfs.......


Reply
« Hitler | ਮੈਨੂ ਦੇਦੇ ਬੇਵਫਾਈ ਦੀ ਸੱਜਾ ਓਏ ਰੱਬਾ....!! »

Similar Threads for : Akhiyaan Ch Paani-Nachhatar Gill
[PV] Nachhatar Gill – Akhiyaan Ch Paani

Contact Us - DMCA - Privacy - Top
UNP