UNP

"ੳ" "ਅ" "ੲ" "ਸ" "ਹ"

"ੳ" ਉਮਰਾਂ ਦਾ ਸਾਥ "ਅ" ਅਸੀਂ ਤੇਰਾ ਚਾਹੁੰਦੇ "ੲ" ਇੱਕੋ ਇੱਕ ਤੂੰ ਹੀ "ਸ" ਸੁਣੀਂ ਜੋ ਸੁਣਾਉਦੇ "ਹ" ਹੋਲੀ-ਹੋਲੀ ਤੈਨੂੰ ਭਰਮਾਵਾਂ ਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ .....


Go Back   UNP > Contributions > Lyrics

UNP

Register

  Views: 6550
Old 17-08-2010
Saini Sa'aB
 
"ੳ" "ਅ" "ੲ" "ਸ" "ਹ"

"ੳ" ਉਮਰਾਂ ਦਾ ਸਾਥ
"ਅ" ਅਸੀਂ ਤੇਰਾ ਚਾਹੁੰਦੇ
"ੲ" ਇੱਕੋ ਇੱਕ ਤੂੰ ਹੀ
"ਸ" ਸੁਣੀਂ ਜੋ ਸੁਣਾਉਦੇ
"ਹ" ਹੋਲੀ-ਹੋਲੀ ਤੈਨੂੰ ਭਰਮਾਵਾਂ ਗੇ ਨੀ
"ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ...
"ਖ" ਖੁੱਡੇ ਪਿਆਰ ਵਾਲੇ
"ਗ" ਗੋਰੀਏ ਤੂੰ ਆਜਾ
"ਘ" ਘਰ ਸਾਡੇ ਅੱਗੋ
"ਚ" ਚੰਨੋ ਗੇੜਾ ਲਾ ਜਾ...
"ਛ" ਛਤਰੀ ਤੇ ਦਿਲ ਦੀ ਬਿਠਾਵਾਂ ਗੇ � ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ...
"ਜ" ਜਦੋਂ ਕੰਨੀ ਪੈਂਦੇ
"ਝ" ਝਾਂਜਰਾਂ ਦੇ ਸ਼ੋਰ
"ਟ" ਟੋਹਰ ਤੇਰੀ ਵੱਖ
"ਠ" ਠੱਗ ਲੈਂਦੀ ਤੋਰ
"ਡ" ਡੰਗ ਗੁੱਤ ਨਾਗਣੀਂ ਤੋਂ ਖਾਵਾਗੇ.... ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ...
"ਢ" ਢੋਲ ਬਣ ਜਾਣਾਂ
"ਤ" ਤੇਰਾ ਮੁਟਿਆਰੇ
"ਥ" ਥੋੜੇ ਈ ਦਿਨਾਂ ਚ
"ਦ" ਦਿਨ ਆਉਣੇ ਪਿਆਰੇ
"ਧ" ਧੰਨ ਧੰਨ ਜੱਗ ਤੇ ਕਰਾਵਾਗੇ � ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ...
"ਨ" ਨਾਂ ਨਹੀਉ ਲੈਣਾਂ
"ਪ" ਪਿੰਡ ਵਿੱਚ ਰਹਿੰਦਾ
"ਫ" ਫੱਟੇ ਚੱਕ ਕਹਿੰਦੇ
"ਬ" ਬੰਬੀ ਉੱਤੇ ਡੇਰਾ...
"ਭ" ਭਾਬੀ ਮੇਰੇ ਯਾਰਾਂ ਦੀ ਬਣਾਵਾਗੇ.....ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ..

 
Old 17-08-2010
jaswindersinghbaidwan
 
Re: "ੳ" "ਅ" "ੲ" "ਸ" "ਹ"

good one..

 
Old 18-08-2010
gurvy
 
Re: "ੳ" "ਅ" "ੲ" "ਸ" "ਹ"


 
Old 18-08-2010
harman03
 
Re: "ੳ" "ਅ" "ੲ" "ਸ" "ਹ"

kaim aa ji

 
Old 18-08-2010
Punjabiplayer
 
Re: "ੳ" "ਅ" "ੲ" "ਸ" "ਹ"

vadiya ji sare albhabet a gaye punjabi de..

 
Old 21-08-2010
satindersingh
 
Re: "ੳ" "ਅ" "ੲ" "ਸ" "ਹ"Reply
« D Soldierz (B.I.R) - Paisa Bolda ~ | ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹ »

Contact Us - DMCA - Privacy - Top
UNP