UNP

ਹਸੱਦੀ ਨੇ ਦਿਲ ਮੰਗਿਆ -----Nachattar Gill

ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ..!!! ਇਸ਼ਕੇ ਦਾ ਰੋਗ ਚਨ੍ਦ੍ਰਾ ਜਿਨੁ ਲਗ ਜੇ ਰਾਸ ਨਾ ਆਵੇ, ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ.... ਚੰਨ ਜੇਹਾ .....


Go Back   UNP > Contributions > Lyrics

UNP

Register

  Views: 814
Old 17-08-2010
Saini Sa'aB
 
ਹਸੱਦੀ ਨੇ ਦਿਲ ਮੰਗਿਆ -----Nachattar Gill

ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ..!!!
ਇਸ਼ਕੇ ਦਾ ਰੋਗ ਚਨ੍ਦ੍ਰਾ ਜਿਨੁ ਲਗ ਜੇ ਰਾਸ ਨਾ ਆਵੇ,
ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ....

ਚੰਨ ਜੇਹਾ ਮੁੰਡਾ ਵਿਚ ਜੁਲ੍ਫਾ ਲੁਕੋ ਲਿਆ,
ਸੱਤ ਪਤ੍ਨਾ ਦਾ ਤਾਰੁ ਨੈਨਾ ਚ ਡੁਬੋ ਲਿਆ,
ਦਿਨ ਰਾਤ ਲੈਦਾ ਸੁਪ੍ਨੇ ਦਸੋ ਨੀਦ ਯਾਰੋ ਕਿਥੋ ਲਆਵੇ!
ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ..!!!

ਇਸ਼ਕੇ ਦਾ ਰੋਗ ਚੰਦਰਾ ਜਿਨੁ ਲਗ ਜੇ ਰਾਸ ਨਾ ਆਵੇ,
ਹਾਸੇ ਓਹ੍ਦੇ ਖਿੜੇ ਹੋਯੇ ਗੁਲਾਬ ਦਿਆ ਪਤਿਆ ਹੁਸ੍ਨਾ ਦਾ ਮੁਲ ਹੈ ਕਰੋੜਾ ਵਿਚ ਰਤਿਆ,
ਐਸਾ ਜਾਲ ਪਾਯਿਆ ਮਿਤ੍ਰਰੋ ਕਿਸੇ ਪਾਸਿਯੋ ਨਿਕਲ ਨ ਪਾਵੇ
ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ..!!!
ਇਸ਼ਕੇ ਦਾ ਰੋਗ ਚੰਦਰਾ ਜਿਨੁ ਲਗ ਜੇ ਰਾਸ ਨਾ ਆਵੇ,

ਓਹ੍ਦੇਆ ਸਵਾਲਾ ਦੇ ਜਵਾਬਾ ਵਾਲਾ ਕੋਇ ਨਾ,ਨਵੇ ਫ਼ਾਰ੍ਮੁਲੇ ਨੇ ਕਿਤਾਬਾ ਵਾਲਾ ਕੋਈ ਨਾ,
ਫਤੇਹ੍ਗੜ ਜ੍ਟਾ ਵਾਲਿਆ ਇਕ ਸਮ੍ਜੇ ਦੁਜਾ ਸਮ੍ਜਾਵੇ,ਇਸ਼ਕੇ ਦਾ ਰੋਗ ਚੰਦਰਾ ਜਿਨੁ ਲਗ ਜੇ ਰਾਸ ਨਾ ਆਵੇ,
ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ..!!!
ਇਸ਼ਕੇ ਦਾ ਰੋਗ ਚੰਦਰਾ ਜਿਨੁ ਲਗ ਜੇ ਰਾਸ ਨਾ ਆਵੇ........
ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ..!!!

 
Old 10-07-2013
sukh panech
 
Re: ਹਸੱਦੀ ਨੇ ਦਿਲ ਮੰਗਿਆ -----Nachattar Gill

ਓਹਦਿਆਂ ਸਵਾਲਾਂ ਦੇ
ਜਵਾਬਾਂ ਵਾਲਾ ਕੋਈ ਨਾ,


Reply
« ਮੁੰਡਾ ਹਿੱਕ ਦਾ ਤਵੀਤ ਬਣਾਈਆ... Kamal Heer | ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ-Debi »

Similar Threads for : ਹਸੱਦੀ ਨੇ ਦਿਲ ਮੰਗਿਆ -----Nachattar Gill
Copy-Paste: Kutti Vehrda
ਗੁਰੂ ਗੋਬਿੰਦ ਸਿੰਘ ਜੀ ਦਾ ਵਿਅਕਤਿਤਵ
ਧੀਏ ਖੂਹ ’ਚ ਛਾਲ ਮਾਰਜੀਂ, ਪਰ…
ਆਪਣੇ ਵਿਛੜੇ ਪਿੰਡ ਦੀ ਫੇਰੀ
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ

Contact Us - DMCA - Privacy - Top
UNP