UNP

ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

ਦਿਨੇ ਬਾਗਾ ਵਿੱਚ ਜਾ ਕੇ ਫੁੱਲ ਗਿਨੀਏ, ਰਾਤੀ ਅੰਬਰਾ ਦੇ ਤਾਰੇ ਗਿਨੀਏ, ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ, ਕਿਨੇ ਸੀ ਨਿਸ਼ਾਨਾ ਲਾਇਆ ਸ਼ੀਸ਼ੇ ਜਿਹੇ .....


Go Back   UNP > Contributions > Lyrics

UNP

Register

  Views: 905
Old 25-02-2010
punjabi.munda28
 
Post ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

ਦਿਨੇ ਬਾਗਾ ਵਿੱਚ ਜਾ ਕੇ ਫੁੱਲ ਗਿਨੀਏ, ਰਾਤੀ ਅੰਬਰਾ ਦੇ ਤਾਰੇ ਗਿਨੀਏ,
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,

ਕਿਨੇ ਸੀ ਨਿਸ਼ਾਨਾ ਲਾਇਆ ਸ਼ੀਸ਼ੇ ਜਿਹੇ ਦਿੱਲ ਤੇ,
ਨੈਨਾ ਵਿੱਚੋ ਕਿਨੇ ਸਾਰੇ ਸੁੱਪਨੇ ਨੇ ਛਿੱਲ ਤੇ
ਕਿਨੇ ਸੀ ਨਿਸ਼ਾਨਾ ਲਾਇਆ ਸ਼ੀਸ਼ੇ ਜਿਹੇ ਦਿੱਲ ਤੇ,
ਨੈਨਾ ਵਿੱਚੋ ਕਿਨੇ ਸਾਰੇ ਸੁੱਪਨੇ ਨੇ ਛਿੱਲ ਤੇ
ਸਾਨੂੰ ਪਤਾ ਟੁਟਾ ਦਿੱਲ ਨਇਉ ਜੁੜਦਾ,
ਤਾਵੀ ਟੁੱਕੜੇ ਖਿਲਾਰੇ ਗਿਨੀਏ
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,

ਕੱਦੋ ਹਵਾ ਠਾਰਿਆ ਤੇ ਕੱਦੋ ਹਵਾ ਸਾੜਿਆ
ਕੱਦੋ ਹਵਾ ਪਿਆਰ ਸਾਡਾ ਅੰਬਰਾ ਨੂੰ ਚਾੜਿਆ
ਕੱਦੋ ਹਵਾ ਠਾਰਿਆ ਤੇ ਕੱਦੋ ਹਵਾ ਸਾੜਿਆ
ਕੱਦੋ ਹਵਾ ਪਿਆਰ ਸਾਡਾ ਅੰਬਰਾ ਨੂੰ ਚਾੜਿਆ
ਜਿੜਾ ਰੱਸਾ ਵੱਟਿਆ ਸੀ ਬੱਦਨਾਮੀ ਦਾ
ਉਸ ਪਿੰਘ ਦੇ ਹੁਲਾਰੇ ਗਿਨਿਏ
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,

ਕਿਹੜਾ ਕੰਡਾ ਵੱਜਿਆ ਸੀ ਕਿਹੜੇ ਕੰਡੇ ਵੱਜਣਾ
ਕਿਹੜੇ ਕਿਹੜੇ ਰੋਡ ਨੂੰ ਏ ਪੈਰਾ ਹੇਠ ਦੱਬਣਾ
ਕਿਹੜਾ ਕੰਡਾ ਵੱਜਿਆ ਸੀ ਕਿਹੜੇ ਕੰਡੇ ਵੱਜਣਾ
ਕਿਹੜੇ ਕਿਹੜੇ ਰੋਡ ਨੂੰ ਏ ਪੈਰਾ ਹੇਠ ਦੱਬਣਾ
ਜੱਦੋ ਥੱਕ ਜਾਇਏ ਬੁਹਤੇ ਵੈਰੀ ਗਿਨ ਕੇ
ਫਿਰ ਇੱਕ ਦੋ ਸਹਾਰੇ ਗਿਨਿਏ
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,

ਭਾਵੇ ਹੁਣ ਸਾਨੂੰ ਇਨਾ ਪੱਟਿਆ ਦੀ ਲੋੜ ਨਾ
ਭਾਵੇ ਹੁਣ ਪੈਰ ਅਸੀ ਪਿੱਛੇ ਨਇਉ ਮੋੜਨਾ
ਭਾਵੇ ਹੁਣ ਸਾਨੂੰ ਇਨਾ ਪੱਟਿਆ ਦੀ ਲੋੜ ਨਾ
ਭਾਵੇ ਹੁਣ ਪੈਰ ਅਸੀ ਪਿੱਛੇ ਨਇਉ ਮੋੜਨਾ
ਤਾਵੀ ਯਾਰੀ ਪਿੱਛੇ ਲੱਗੇ ਜਿੜੇ ਮੰਗਲਾ
ਫੱਟ ਛੋਟੇ ਮੋਟੇ ਸਾਰੇ ਗਿਨਿਏ
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,

 
Old 25-02-2010
RUPIND3R
 
Re: ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

manmohan waris da taan saare hi gaaane aat aa 22........

 
Old 26-02-2010
punjabi.munda28
 
Re: ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

bilkul sai gal a 22 g

 
Old 26-02-2010
Und3rgr0und J4tt1
 
Re: ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

goooooood

 
Old 26-02-2010
tejy2213
 
Re: ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

Mangal Hathur de lyrics kaim aa............bahut sohna gaaya waris ne vi... luv dis song

 
Old 26-02-2010
rockingsidhu
 
Re: ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

very lovely lyrics

Please anyone provide me the link of this song

 
Old 26-02-2010
harman03
 
Re: ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

Tfs.........

 
Old 18-05-2010
.::singh chani::.
 
Re: ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

nice tfsss..............

 
Old 27-05-2010
maansahab
 
Re: ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

tfs.......

 
Old 05-10-2010
punjabi.munda28
 
Re: ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

thax g..........


Reply
« ਕੀ ਪੁੱਛਦੇ ਓਂ ਹਾਲ ਫਕੀਰਾਂ ਦਾ | ਗ਼ਮਾਂ ਦੀ ਰਾਤ ਲੰਮੀ ਏ »

Similar Threads for : ਸੋਹਣੇ ਸੱਜਨਾ ਦੇ ਲਾਰੇ ਗਿਨੀਏ.....
Copy-Paste: Kutti Vehrda
ਗਰੀਨ ਹੰਟ”:ਮਾਓਵਾਦੀਆਂ,ਆਦਿਵਾਸੀਆਂ ਜਾਂ “ਕੁਦਰਤ ਦ
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
ਜੰਗਨਾਮਾ (੫੧ -੯੦)_Part 3 (BestPart)

UNP