UNP

ਸੋਚੀ ਨਾ ਤੈਨੂੰ ਦਿਲੋ ਕੱਢ ਤਾ

ਸਾਡੀ ਜਿਦਗੀ ਖਾਸ ਤੇਰੀ ਥਾਂ ਸੋਚੀ ਨਾ ਤੈਨੂੰ ਦਿਲੋ ਕੱਢ ਤਾ ਲੋਕੀ ਹੱਜੁਆ ਚੋ ਪੜ ਲੈਦੇ ਨਾ ਇਸੇ ਲਈ ਅਸੀ ਰੋਣਾ ਛੱਡ ਤਾ ਅਸੀ ਦਰਦਾ ਨੂੰ ਸੀਨੇ ਚ ਛੁਪਾਣਾ ਸਿਖ .....


Go Back   UNP > Contributions > Lyrics

UNP

Register

  Views: 894
Old 22-10-2010
gurpreetpunjabishayar
 
Post ਸੋਚੀ ਨਾ ਤੈਨੂੰ ਦਿਲੋ ਕੱਢ ਤਾ

ਸਾਡੀ ਜਿਦਗੀ ਖਾਸ ਤੇਰੀ ਥਾਂ
ਸੋਚੀ ਨਾ ਤੈਨੂੰ ਦਿਲੋ ਕੱਢ ਤਾ
ਲੋਕੀ ਹੱਜੁਆ ਚੋ ਪੜ ਲੈਦੇ ਨਾ
ਇਸੇ ਲਈ ਅਸੀ ਰੋਣਾ ਛੱਡ ਤਾ
ਅਸੀ ਦਰਦਾ ਨੂੰ ਸੀਨੇ ਚ ਛੁਪਾਣਾ ਸਿਖ ਲਿਆ
ਤਨਹਾਈਆ ਨੂੰ ਵੀ ਗਲ ਨਾਲ ਲਾਣਾ ਸਿਖ ਲਿਆ
ਲਈਏ ਡਰਦੇ ਨਾ ਤੇਰਾ ਨਾਮ
ਹੱਕ ਵੀ ਜਤਾਣਾ ਛੱਡ ਤਾ
ਲੋਕੀ ਹੱਜੁਆ ਚੋ ਪੜ ਲੈਦੇ ਨਾ
ਇਸੇ ਲਈ ਅਸੀ ਰੋਣਾ ਛੱਡ ਤਾ
ਮਿਲੇ ਪਿਆਰ ਵਿਚ ਗਮ ਬੜੇ ਲੱਗਦੇ ਨੇ ਪਿਆਰੇ
ਪਿੜਾ ਦੈਦੇ ਆ ਦਿਲਾਸੇ ਹੋਕੇ ਦੈਦੇ ਨੇ ਸਹਾਰੇ
ਅਸੀ ਹਾਸਿਆ ਨੂੰ ਕਰ ਦਿੱਤੀ ਨਾਹ
ਖਾਬਾ ਨੂੰ ਸਜਾਣਾ ਛੱਡ ਤਾ
ਲੋਕੀ ਹੱਜੁਆ ਚੋ ਪੜ ਲੈਦੇ ਨਾ
ਇਸੇ ਲਈ ਅਸੀ ਰੋਣਾ ਛੱਡ ਤਾ


Reply
« Geeta Zaildar - Bukal Vich [EXLUSIVE] Lyrics | dur vasda sajjan »

Similar Threads for : ਸੋਚੀ ਨਾ ਤੈਨੂੰ ਦਿਲੋ ਕੱਢ ਤਾ
ਆਸ਼ਕ ਤੋ ਵੱਡਾ ਇਥੇ ਹੋਣਾ ਕੋਈ ਗਰੀਬ ਨਾ
ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾਵ
Lyrics Na Na Sohniye- Harjit Harman
ਨਾ ਮਾਰੋ ਨਾ ਮਾਰੋ
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ

UNP