Lyrics ਵੰਡੇ ਗਏ ਪੰਜਾਬ ਦੀ ਤਰਾ....

ਸਾਡੇ ਖਿੜੇ ਅਰਮਾਨ ਅੱਜ ਹੋ ਗਏ ਮਿੱਥੇ ਹੋਏ ਗੁਲਾਬ ਦੀ ਤਰਾ
ਹੁਣ ਰੱਬੀ ਜਾ ਸਬੱਬੀ ਮੇਲ ਹੋਣ ਗੇ
ਵੰਡੇ ਗਏ ਪੰਜਾਬ ਦੀ ਤਰਾ
ਸਾਡੇ ਵਾਗੂੰ ਹੰਝੂ ਪੰਜਾ ਪਾਣੀਆ ਵੀ ਚੋਏ ਹੋਣੇ
ਵੱਖ ਜਿਸ ਦਿਨ ਇਕ ਦੂਜੇ ਕੋਲੋ ਹੋਏ ਹੋਣੇ
ਸਾਡੇ ਵਿੱਚ ਅੱਜ ਸਰਹੱਦ ਖਿੱਚ ਤੀ ਵੇ ਵੰਡੇ ਹੋਏ ਪੰਜਾਬ ਦੀ ਤਰਾ
ਇਕ ਸਾਹ ਪੰਜਾਬ ਵਿੱਚ ਲੀਕ ਅੱਜ ਵਾਹ ਤੀ
ਵੈਰੀਆ ਕੰਡਿਆਲੀ ਥੋਰ ਲਾ ਦਿੱਤੀ
ਚਿੱਤ ਕਰੇ ਕੰਡਿਆਲੀ ਥੋਰ ਟੱਪਜਾ ਵੇ ਉੜਕੇ ਉਕਾਬ ਦੀ ਤਰਾ
ਹੁਣ ਰੱਬੀ ਜਾ ਸਬੱਬੀ ਮੇਲ ਹੋਣ ਗੇ
ਵੰਡੇ ਗਏ ਪੰਜਾਬ ਦੀ ਤਰਾ​
 
Top