UNP

ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ (xclusive)

ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ ਮੇਰੇ ਦਿਲ ਦੇ ਅੰਦਰ ਵਸ ਗਈ ਤੇਰੀ ਸੂਰਤ ਪਿਆਰੀ ਪਿਆਰੀ ਮੈ ਸੱਚ ਸੁਨਾਵਾ ਕਿਹ .....


Go Back   UNP > Contributions > Lyrics

UNP

Register

  Views: 902
Old 18-09-2010
userid97899
 
Talking ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ (xclusive)

ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ
ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ
ਮੇਰੇ ਦਿਲ ਦੇ ਅੰਦਰ ਵਸ ਗਈ ਤੇਰੀ ਸੂਰਤ ਪਿਆਰੀ ਪਿਆਰੀ
ਮੈ ਸੱਚ ਸੁਨਾਵਾ ਕਿਹ ਕੇ ਨੀ ਜੀ ਕਰਦਾ ਤੇਨੂ ਲੇ ਕੇ ਨੀ ਕਿਤੇ ਉੱਡ ਜਾ ਮਾਰ ਉੱਡਰੀ
ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ - ੨
ਲੌਈ ਲੌਈ ਲੌਈ ਆਪਾ ਨੂੰ ਪਤਾ ਨਹੀ ਕੌਈ - ੨
ਕੁੜੀਆ ਵਿੱਚ ਗੱਲਾ ਛਿੜਆ ਮੁੰਡਆ ਵਿੱਚ ਚਰਚਾ ਹੌਈ
ਲੌਕ ਕਹਾਣੀ ਪਾਉਦੇ ਨੀ ਜਦ ਫੁੱਲ ਖਿੱੜਨ ਤੇ ਆਉਦੇ ਨੀ ਜਦ ਜਾਦੀ ਮਿਹਕ ਲਕਉਈ
ਹਾਏ ਲੌਈ ਲੌਈ ਮੁੰਡਆ ਵਿੱਚ ਚਰਚਾ ਹੌਈ - ੨
ਤਾਣੀ ਤਾਣੀ ਤਾਣੀ ਦਿਲ ਨੇ ਗਲ ਦਿਲ ਦੀ ਜਾਣੀ - ੨
ਨੇਣਾ ਦੀ ਕਿਟਮਿਟ ਹੌਈ ਲਉ ਹੌ ਗਈ ਫਿੱਟ ਕਹਾਣੀ - ੨
ਹੁਣ ਛੱਡ ਪਰੇ ਛਰਮਾਣਾ ਨੀ ਖਸਮਾ ਨੂੰ ਖਾਏ ਜਮਾਨਾ ਨੀ ਹੁਣ ਮੇ ਰਾਜਾ ਤੂ ਰਾਣੀ
ਨੀ ਤਾਣੀ ਤਾਣੀ ਲਉ ਹੌ ਗਈ ਫਿੱਟ ਕਹਾਣੀ - ੨

 
Old 18-09-2010
harman03
 
Re: ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ (xclusive)

good nagreya, Tfs

 
Old 19-09-2010
Naughty_always
 
Re: ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ (xclusive)

tfs 22 g

 
Old 20-09-2010
*Sippu*
 
Re: ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ (xclusive)

thx vari vari jad kehnde gud lagda

 
Old 20-09-2010
Ravivir
 
Re: ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ (xclusive)

main java varri varri
lake ishq smundar tarri
meri teria naina ne matt marri

 
Old 20-09-2010
Ravivir
 
Re: ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ (xclusive)

wadia song aa
tfs ............

 
Old 05-01-2011
Saini Sa'aB
 
Re: ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ (xclusive)Reply
« Flower - Phull -gippy grewal | ਹਰ ਮੁੰਡਾ ਦਿੱਲ ਵਿੱਚ ਇਹੀ ਸੋਚਦਾ »

Similar Threads for : ਵਾਰੀ ਵਾਰੀ ਵਾਰੀ ਮੈ ਜਾਨ ਤੇਰੇ ਤੌ ਵਾਰੀ (xclusive)
Aao Hindi Main Baat Karen.
Lyrics ਮੈ ਉਦੋ ਤੈਨੂ ਯਾਦ ਕਰਦਾ------ਦੇਬੀ
ਰਜਾ ਤੇਰੀ ਵਿਚ ਰਹਿਣਾ ਸਿੱਖਣਾ ਮੈ ਦਾਤਾ
ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ &#
ਹੋਰ ਕੀ ਦਸਿਏ ਆਪਨੇ ਬਾਰੇ, ਪੁਤਲਾ ਹਾ ਮੈ ਮਿਟੀ

Contact Us - DMCA - Privacy - Top
UNP