UNP

ਰੱਬ ਰੁੱਸ ਜਾਵੇ --gurdas maan g

ਰੱਬ ਰੁੱਸ ਜਾਵੇ ਬਾਦਸ਼ਾਹਿਆਂ ਰੁੱਸ ਜਾਂਦੀ ਆੱ............. ਗੁਰੂ ਰੁੱਸ ਜਾਵੇ ਵਡਾਇੀਆਨ ਰੁੱਸ ਜਾਂਦੀਆਂ .......... ਮਾਪੇ ਰੁੱਸ ਜਾਣ ਤੇ ਖੁਦਾਇੀਆਨ ਰੁੱਸ ਜਾਂਦੀਆਂ ............ ਮਾਪੇਆਂ ਦਾ ਦਿਲ ਨਾ ਦੁਖਾਏਓ ਸੋਹਣੇਯੋ.............. ਲੱਭੀ ਹੋਯੀ .....


Go Back   UNP > Contributions > Lyrics

UNP

Register

  Views: 1252
Old 07-07-2009
*Sippu*
 
ਰੱਬ ਰੁੱਸ ਜਾਵੇ --gurdas maan g

ਰੱਬ ਰੁੱਸ ਜਾਵੇ ਬਾਦਸ਼ਾਹਿਆਂ ਰੁੱਸ ਜਾਂਦੀ ਆੱ.............
ਗੁਰੂ ਰੁੱਸ ਜਾਵੇ ਵਡਾਇੀਆਨ ਰੁੱਸ ਜਾਂਦੀਆਂ ..........
ਮਾਪੇ ਰੁੱਸ ਜਾਣ ਤੇ ਖੁਦਾਇੀਆਨ ਰੁੱਸ ਜਾਂਦੀਆਂ ............
ਮਾਪੇਆਂ ਦਾ ਦਿਲ ਨਾ ਦੁਖਾਏਓ ਸੋਹਣੇਯੋ..............

ਲੱਭੀ ਹੋਯੀ ਚੀਜ ਨਾ ਗੁਵਾਏਓ ਸੋਹਣੇਯੋ .................

ਗੁਰੂ ਦੀ ਗਰੀਬ ਦੀ ਕਿਸੇ ਬਦਨਸੀਬ ਦੀ........
ਮੂਹੋਂ ਬਦਦੁਆ ਨਾ ਕ੍ਦਾਏਊ ਸੋਹਣੇਯੋ .........

ਲੱਭੀ ਹੋਯੀ ਚੀਜ ਨਾ ਗੁਵਾਏਓ ਸੋਹਣੇਯੋ .................

ਘਰ ਦੇ ਮਾਲਿਕ ਨੂ ਘਰ ਵਿਚੋਂ ਕ੍ਡ੍ਨਾ ਚੰਗਾ ਨਹੀਂ.............
ਜਿਸ ਟਾਹਣੇ ਤੇ ਬੇਠੇ ਹੋਈਏ ਵਡਨਾ ਚੰਗਾ ਨਹੀਂ..............
ਜਿਹੜੀ ਕੁਖ ਦਾ ਕਰਜ਼ਾ ਸਿਰ ਤੇ ਛ੍ਡਣਾਚੰਗਾ ਨਹੀਂ.............
ਪੇਰਾਂ ਵਿਚ ਪੱਗ ਨਾ ਰੁਲਾਏਓ ਸੋਹਣੇਯੋ...........

ਲੱਭੀ ਹੋਯੀ ਚੀਜ ਨਾ ਗੁਵਾਏਓ ਸੋਹਣੇਯੋ .................

ਦੁਨਿਯਾ ਦਾ ਹਰ ਰਿਸ਼ਤਾ ਮਾਂ ਦੇਆ ਪੇਰਾਂ ਸ੍ਦ੍ਕੇ ਹੈ.....
ਮਾਂ ਬੋਲੀ ਦਾ ਰੁਤਬਾ ਓਸ੍ਦੇ ਸ਼ੇਯਰਾ ਸਦਕੇ ਹੈ....
ਸ੍ਬ ਦਾ ਭ੍ਲਾ ਤੇ ਏਕ ਦੋਜੇਦੀ ਖ੍ਰਿਆਂ ਸ੍ਦ੍ਕੇ ਹੈ.....
ਖ੍ਰਿਆਂ ਵਿਚ ਦੈਰਆੱ ਨਾ ਮਿਲਾਏਓ ਸੋਹਣੇਯੋ..........

ਲੱਭੀ ਹੋਯੀ ਚੀਜ ਨਾ ਗੁਵਾਏਓ ਸੋਹਣੇਯੋ .................

ਰੱਬ ਕਿਹੰਦਾ ਓਏ ਬੰਦੇਓ ਥੋਨੂ ਮਾਵਾਂ ਦਿਤੀਆਂ ਨੇ ............
ਪੇਰਾਂ ਦੇ ਵਿਚ ਜਨਨਤ ਸਿਰ ਤੇ ਸ਼ਾਵਾਂਦਿਤੀਆਂ ਨੇ ...........
ਮੇਰੇ ਦਰ ਤ੍ਕ ਪੁੰਹਣ ਲਯੀ ਏਹ੍ ਰਾਹਆਂ ਦਿਤੀਆਂ ਨੇ............
ਰਾਹਆਂ ਵਿਚ ਕੰਡੇ ਨਾ ਵਿਛਾਏਓ ਸੋਹਣੇਯੋ .................

ਲੱਭੀ ਹੋਯੀ ਚੀਜ ਨਾ ਗੁਵਾਏਓ ਸੋਹਣੇਯੋ .................

ਪ੍ਰਥਮ ਭ੍ਗੋਤੀ ਪਿਹਲੀ ਪੂਜਾ ਮਾਂ ਦੀ ਹੁੰਦੀ ਹੈ............
ਦੂਜੀ ਪੂਜਾ ਗੁਰੂ ਜ੍ਨਾ ਦੇ ਥਾਂ ਦੀ ਹੁੰਦੀ ਹੈ........
ਫਿਰ ਮਰਜਾਨੇ ਮਾਨਾ ਰੱਬ ਦੇ ਨਾਂ ਦੀ ਹੁੰਦੀਹੈ..............
ਰੱਬ ਦਾ ਮਜ਼ਾਕ ਨਾ ਉਡਾਏਓ ਸੋਹਣੇਯੋ .................

ਲੱਭੀ ਹੋਯੀ....................
ਲੱਭੀ ਹੋਯੀ ................

ਭਾਈ ........ਲੱਭੀ ਹੋਯੀ ਚੀਜ ਨਾ ਗੁਵਾਏਓ ਸੋਹਣੇਯੋ .................

ਲੱਭੀ ਹੋਯੀ ਚੀਜ ਨਾ ਗੁਵਾਏਓ ਸੋਹਣੇਯੋ .................

 
Old 08-07-2009
ÜnÐeRÇØv€® ÅñGe£
 
Re: ਰੱਬ ਰੁੱਸ ਜਾਵੇ --gurdas maan g

niceeeee

 
Old 09-07-2009
*Sippu*
 
Re: ਰੱਬ ਰੁੱਸ ਜਾਵੇ --gurdas maan g

thank ya manjit

 
Old 13-07-2009
→ ✰ DilJani ✰ ←
 
Re: ਰੱਬ ਰੁੱਸ ਜਾਵੇ --gurdas maan g

Bhaout wadia

Thanksss

 
Old 20-07-2009
*Sippu*
 
Re: ਰੱਬ ਰੁੱਸ ਜਾਵੇ --gurdas maan g

thx bro

 
Old 20-07-2009
[Hardeep]
 
Re: ਰੱਬ ਰੁੱਸ ਜਾਵੇ --gurdas maan g

ohhhh

 
Old 20-07-2009
*Sippu*
 
Re: ਰੱਬ ਰੁੱਸ ਜਾਵੇ --gurdas maan g

haannnnji

 
Old 24-07-2009
punjabiology
 
Re: ਰੱਬ ਰੁੱਸ ਜਾਵੇ --gurdas maan g

nice...tfs

 
Old 25-07-2009
*Sippu*
 
Re: ਰੱਬ ਰੁੱਸ ਜਾਵੇ --gurdas maan g

thx singh

 
Old 25-07-2009
Royal_Punjaban
 
Re: ਰੱਬ ਰੁੱਸ ਜਾਵੇ --gurdas maan g

tfs.......

 
Old 29-07-2009
amanNBN
 
Re: ਰੱਬ ਰੁੱਸ ਜਾਵੇ --gurdas maan g

tfs....


Reply
« ਤੂੰ ਵਿਦਾ ਹੋਈਂ ਓ_ShivKumarBatalvi | ਪਿਆਰ ਮੇਰੇ ਨੂੰ - Jasbir Jassi »

Contact Us - DMCA - Privacy - Top
UNP