UNP

ਰੱਬ ਨੇ ਹੀ ਰੱਖਲੇ....

ਰੰਗ ਦੀਏ ਚਿੱਟੀਏ ਨੀ ਦਿਲ ਦੀਏ ਕਾਲੀਏ,,ਗੱਲਾ ਦੀਏ ਮਿੱਠੀਏ ਨੀ ਖੋਟੀ ਨੀਤ ਵਾਲੀਏ,, ਆ ਲੈ ਸਾਭ ਝੂਠੀਆ ਨਿਸਾਨੀਆ ਦੇ ਰੁੱਗ,,ਅਸੀ ਬਹੁਤ ਮਜੇ ਚੱਖਲੇ,, ਤੂੰ ਤਾ ਸਾਨੂੰ ਮਾਰਨੇ ਚ ਕਸਰ ਨਾ .....


Go Back   UNP > Contributions > Lyrics

UNP

Register

  Views: 1369
Old 11-04-2010
vickysembhi
 
ਰੱਬ ਨੇ ਹੀ ਰੱਖਲੇ....

ਰੰਗ ਦੀਏ ਚਿੱਟੀਏ ਨੀ ਦਿਲ ਦੀਏ ਕਾਲੀਏ,,ਗੱਲਾ ਦੀਏ ਮਿੱਠੀਏ ਨੀ ਖੋਟੀ ਨੀਤ ਵਾਲੀਏ,,
ਆ ਲੈ ਸਾਭ ਝੂਠੀਆ ਨਿਸਾਨੀਆ ਦੇ ਰੁੱਗ,,ਅਸੀ ਬਹੁਤ ਮਜੇ ਚੱਖਲੇ,,
ਤੂੰ ਤਾ ਸਾਨੂੰ ਮਾਰਨੇ ਚ ਕਸਰ ਨਾ ਛੱਡੀ ਪਰ ਰੱਬ ਨੇ ਹੀ ਰੱਖਲੇ /////

ਦੱਸ ਜਾ ਨੀ ਨਾਮ ਤੇਰਾ ਲੈਣਾ ਕਿਵੇ ਛੱਡਾ ਮੈ,, ਮੂਹੋਂ ਕਹਿਣਾ ਛੱਡ ਦਿੱਤਾ ਨੀ ਦਿਲੋ ਕਿਵੇ ਕੱਢਾ ਮੈਂ,,
ਤੈਨੂੰ ਭੁੱਲ ਜਾਊ ਤੇਰੀ ਕਰਣੀ ਨਾ ਭੁੱਲਣੀ,,ਹਿੱਕ ਉੱਤੇ ਤੇਰੀ ਸਿਰ ਧਰਨੀ ਨਾ ਭੁੱਲਣੀ,,
ਸਾਡੇ ਹੰਝੂਆ ਦੀ ਤੂੰ ਕਦਰ ਨਾ ਕੀਤੀ,, ਅਸੀ ਆਪੇ ਰੋ-ਰੋ ਡੱਕ ਲੇ,,
ਤੂੰ ਤਾ ਸਾਨੂੰ ਮਾਰਨੇ ਚ ਕਸਰ ਨਾ ਛੱਡੀ ਅਸੀ ਤਾ ਬਸ ਰੱਬ ਨੇ ਹੀ ਰੱਖਲੇ /////

ਤੇਰੇ ਮੂੰਹ ਦੇ ਬੋਲ ਦਸ ਕਿਹੜੇ ਨੀ ਪੁਗਾਏ ਮੈਂ,,ਤੇਰੀ ਖੁਸ਼ੀ ਲਈ ਕਿਹੜੇ ਗਮ ਨੀ ਹੰਢਾਏ ਮੈਂ,,
ਰੰਗਲੀ ਜਵਾਨੀ ਤੇਰੇ ਲਾਰਿਆ ਚ ਰੋਲ ਤੀ,,ਨੈਣਾ ਦੀ ਚਾਹਤ ਹੰਝੂ ਖਾਰਿਆ ਚ ਰੋਲ ਤੀ,,
ਦੁਖੜੇ ਵਡਾਉਣ ਦਾ ਸੀ ਜਦੋਂ ਵੇਲਾ ਆਇਆ,,ਨੀ ਤੈਂ ਆਪੇ ਪਾਸੇ ਵੱਟ ਲੇ,,,,,
ਤੂੰ ਤਾ ਸਾਨੂੰ ਮਾਰਨੇ ਚ ਕਸਰ ਨਾ ਛੱਡੀ ਬਸ ਰੱਬ ਨੇ ਹੀ ਰੱਖਲੇ //////

ਯਾਦ ਕਰ ਵੇਲਾ ਉਹ ਪਹਿਲੀ ਮੁਲਾਕਾਤ ਦਾ,,ਰੱਬ ਜਿੱਡੇ ਦਾਅਵਿਆ ਨਾਲ ਕੀਤੀ ਸੁਰਆਤ ਦਾ,,
ਲੋਕੀ ਦੇਣ ਪਿਆਰ ਵਿੱਚ ਤੋਹਫੇ ਬੁਣ-ਬੁਣ ਕੇ,,ਤੂੰ ਸਾਨੂੰ ਦਿਤੇ ਆ ਨੀ ਦੁੱਖ ਚੁਣ-ਚੁਣ ਕੇ,,
ਧਨੌਲੇ ਦਾ ਪਰੀਤ ਤੈਨੂੰ ਕਰਦਾ ਸੀ ਪਿਆਰ,,ਤਾਹੀ ਆਹ ਰੋਣੇ ਖੱਟਲੇ,,,
ਤੂੰ ਤਾ ਸਾਨੂੰ ਮਾਰਨੇ ਚ ਕਸਰ ਨਾ ਛੱਡੀ ਪਰ ਰੱਬ ਨੇ ਹੀ ਰੱਖਲੇ....

 
Old 11-04-2010
*Sippu*
 
Re: ਰੱਬ ਨੇ ਹੀ ਰੱਖਲੇ....

rab he rakhda sab nu
tfs

 
Old 12-04-2010
Und3rgr0und J4tt1
 
Re: ਰੱਬ ਨੇ ਹੀ ਰੱਖਲੇ....

nice!!

 
Old 12-04-2010
jaggi37
 
Re: ਰੱਬ ਨੇ ਹੀ ਰੱਖਲੇ....

nice ji niceeeeeeeeeeeeeeeeee

 
Old 12-04-2010
harman03
 
Re: ਰੱਬ ਨੇ ਹੀ ਰੱਖਲੇ....

Tfs...

 
Old 18-05-2010
.::singh chani::.
 
Re: ਰੱਬ ਨੇ ਹੀ ਰੱਖਲੇ....

nice tfs................

 
Old 27-05-2010
maansahab
 
Re: ਰੱਬ ਨੇ ਹੀ ਰੱਖਲੇ....

tfs...........

 
Old 27-05-2010
ਡੈਨ*ਦਾ*ਮੈਨ
 
Re: ਰੱਬ ਨੇ ਹੀ ਰੱਖਲੇ....

tfs.........


Reply
« Good luck charm>k.s. Makhan | Talash>Baljit malwa> »

Similar Threads for : ਰੱਬ ਨੇ ਹੀ ਰੱਖਲੇ....
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
ਚਾਂਦੀ ਦੀ ਗੜਬੀ
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ

Contact Us - DMCA - Privacy - Top
UNP