UNP

ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

ਇਕ ਹੱਥ ਦੇ ਵਿਚ ਦਿਲ ਦੇ ਟੁਕੜੇ ਇਕ ਹੱਥ ਦੇ ਵਿਚ ਵਾਦੇ ਤੇਰੇ ਕਚਿੱਆ ਸਾਂਝਾ ਵਾਲੇ ਦੁੱਖੜੇ ਉੱਤਲੇ ਮਾਨੋ ਮੁਲਾਜੇ ਤੇਰੇ ਉਡੱ ਕੇ ਸਾਡੀ ਬੁੱਕਲ ਚੋਂ ਜਾ ਬੈਹ ਗੈਰਾਂ ਦੀ .....


Go Back   UNP > Contributions > Lyrics

UNP

Register

  Views: 1806
Old 12-03-2009
Pardeep
 
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

ਇਕ ਹੱਥ ਦੇ ਵਿਚ ਦਿਲ ਦੇ ਟੁਕੜੇ
ਇਕ ਹੱਥ ਦੇ ਵਿਚ ਵਾਦੇ ਤੇਰੇ
ਕਚਿੱਆ ਸਾਂਝਾ ਵਾਲੇ ਦੁੱਖੜੇ
ਉੱਤਲੇ ਮਾਨੋ ਮੁਲਾਜੇ ਤੇਰੇ
ਉਡੱ ਕੇ ਸਾਡੀ ਬੁੱਕਲ ਚੋਂ ਜਾ ਬੈਹ ਗੈਰਾਂ ਦੀ ਬਗਲ ਗਈ
ਰੰਗ ਵਟਾ ਗਈ ਹਾਣਦੀਏ ਤੂ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

ਫੈਸ਼ਨ ਵਾਂਗੂ ਸੱਜਣ ਬਦਲੇ
ਵਾਹ ਵਾਹ ਤੇਰੀ ਪਸੰਦ ਕੂੜੇ
ਨਾਲ ਵਕ਼ਤ ਦੇ ਬਦਲੀ ਕਿੰਨੀ
ਵਕ਼ਤ ਦੀ ਤੂੰ ਪਾਬੰਦ ਕੂੱੜੇ
ਤਿਲਕਣਬਾਜ਼ੀ ਇਸ਼੍ਕ਼ ਦੀ ਚ ਅਸੀ ਤਿਲਕ ਗਏ ਤੂੰ ਸਭਲ ਗਈ
ਰੰਗ ਵਟਾ ਗਈ ਹਾਣਦੀਏ ਤੂ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

ਵੈਰਨੇ ਸਾਡੀ ਨੀਂਦ ਦੀਏ
ਤੇ ਖਾਬਾਂ ਦੀਏ ਹਤਆਰੀਏ ਨੀ
ਕਿਹੜੀ ਦਫਾ ਲਗਾਈਏ ਤੈਨੂੰ
ਕਿੰਝ ਕਟਿਹਰੇ ਚਾੜੀਏ ਨੀ
ਮੁਜਰਮ ਬਣ ਗਏ ਆਪਾਂ ਨੀ ਤੂੰ ਵਾਰਦਾਤ ਕਰ ਨਿੱਕਲ ਗਈ
ਰੰਗ ਵਟਾ ਗਈ ਹਾਣਦੀਏ ਤੂ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

ਸਾਡਾ ਸੀ ਈਮਾਨ ਪਰਖਦੀ
ਅੜੀਏ ਖੁੱਦ ਬੇਈਮਾਨ ਹੋਈ
ਹੱਸਦੀ ਵੱਸਦੀ ਦੁਨਿਆ ਸਾਡੀ
ਉੱਜੜ ਗਈ ਵੇਰਾਣ ਹੋਈ
ਬਣ ਆਪਣੇ ਲੁੱਟਣਾ ਸੌਖਾਏ ਕਰ ਸਾਬਤ ਤੂੰ ਏ ਗਲ ਗਈ
ਰੰਗ ਵਟਾ ਗਈ ਹਾਣਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

ਟੁੱਟ ਦੀਆ ਦੀ ਪੀੜ ਓ ਜਾਨਣ
ਜਿੰਨਾ ਲਾਇਆ ਹੁੰਦੀਯਾ ਨੇ
ਸੱਜਣ ਜਦ ਮਖਸੂਸਪੁਰੀ ਤੁਰ ਜਾਨ
ਤਬਾਇਆ ਹੁੰਦੀਯਾ ਨੇ
ਕਮਲੇ ਹੋਗੇ ਜ਼ਿੰਦਗੀ ਵਿਚੋਂ ਜਿੱਦਣ ਦੀ ਓ ਕਮਲ ਗਈ
ਰੰਗ ਵਟਾ ਗਈ ਹਾਣਦੀਏ ਤੂ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

 
Old 12-03-2009
jaggi633725
 
Re: ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ

nice song
tfs

 
Old 18-05-2010
.::singh chani::.
 
Re: ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

nice tfs.....

 
Old 18-05-2010
Und3rgr0und J4tt1
 
Re: ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

rang

 
Old 26-01-2012
Black Cat
 
Re: ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ


thanx for sharing....


Reply
« sukhbir nachle soniye lyrics | Mohd. Rafi & Geeta Dutt - Tumhi Ne Dard Diya Hai »

Similar Threads for : ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ
ਕੁਝ ਪੀੜਾਂ ਉਹ ਸੁਆ ਗਈ ਸਾਡੀ ਗਲੀ ਦੇ ਵਿਚ,ਕੁਝ ਦਰਦ ਪ&
ਕੌਣ ਕਰੇ ਪਰਵਾਹ ਕਿਸੇ ਦੀ, ਰੁੱਤ ਕੈਸੀ ਭੈੜੀ ਆ ਗਈ ਏ
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ,
Rang vata gayi haan diye...Debi22
Lyrics ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕਿ ਗਈ ਗਮ ਮੈਨੂ

Contact Us - DMCA - Privacy - Top
UNP