Lyrics ਰੰਗ ਵਟ਼ਾ ਗਈ ਹਾਣਂ ਦੀਏ-----ManmOhan WaRis

Saini Sa'aB

K00l$@!n!
ਇੱਕ ਹੱਥ ਦੇ ਵਿੱਚ ਦਿਲ ਦੇ ਟੁਕੜੇ ਇੱਕ ਹੱਥ ਦੇ ਵਿੱਚ ਵਾਦ਼ੇ ਤੇਰੇ..
ਕੱਚੀਆਂ ਸਾਂਝਾ ਵਾਲੇ ਦੁਖੜੇ ਉੱਤਲੇ ਮਨ਼ੋਂ ਮੁਲਾਜੇ ਤੇਰੇ..
ਉੱਠ ਕੇ ਸਾਡੀ ਬੁੱਕਲ ਚੋਂ ਜਾ ਬਹਿ ਗੈਰ਼ਾਂ ਦੀ ਬਗ਼ਲ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ..
ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ..

ਫ਼ੈਸ਼ਨ ਵਾਂਗੂੰ ਸੱਜਣਂ ਬਦ਼ਲੇ ਵਾਹ ਵਾਹ ਤੇਰੀ ਪਸੰਦ ਕੁੜੇ
ਨਾਲ ਵਕ਼ਤ ਦੇ ਬਦ਼ਲੀ ਕਿੰਨੀ ਵਕ਼ਤ ਦੀ ਤੂੰ ਪਬੰਦ ਕੁੜੇ
ਤਿਲਕਬਾਜ਼ੀ ਇਸ਼ਕ ਦੀ ਚ ਅਸੀਂ ਤਿਲਕ ਗਏ ਤੂੰ ਸੰਭਲ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ..
ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ..

ਵੈਰਨੇਂ ਸਾਡੀ ਨੀਂਦ ਦਿਏ ਤੇ ਖ਼ਾਬਾਂ ਦੀਏ ਹੱਤਿਆਰੀਏ ਨੀ
ਕਹਿੜੀ ਦਫ਼ਾ ਲਗਾਇਏ ਤੇਨੂੰ ਕਿੰਝ ਗਤੇੜੇ ਚਾੜੀਏ ਨੀ
ਮੁਜਰਿਮ ਬਣਂ ਗਏ ਆਪਾਂ ਨੀ ਤੂੰ ਵਾਰਦ਼ਾਤ ਕਰ ਨਿੱਕਲ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ
ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ

ਸਾਡਾ ਸੀ ਈਮਾਨ ਪਰਖ਼ਦੀ ਅੜੀਏ ਖ਼ੁਦ ਬੇਈਮਾਨ ਹੋਈ
ਹੱਸਦੀ ਵੱਸਦੀ ਦੁਨੀਆਂ ਸਾਡੀ ਉੱਜੜ ਗਈ ਵਿਰਾਨ ਹੋਈ
ਬਣਂ ਆਪਣੇਂ ਲੁੱਟਣਾਂ ਸੌਖ਼ਾ ਐ ਕਰ ਸਾਬ਼ਿਤ ਇਹ ਤੂੰ ਗੱਲ਼ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ..
ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ..

ਟੁੱਟਦੀਆਂ ਦੀ ਪੀੜ ਓਹ ਜਾਨਣਂ ਜਿਹਨਾਂ ਲਾਈਆਂ ਹੁੰਦੀਆਂ ਨੇ
ਸੱਜਣਂ ਜਦ "ਮਖ਼ਸੂਸਪੁਰੀ" ਟੁਰ ਜਾਣਂ ਤਬਾਹੀਆਂ ਹੁੰਦੀਆਂ ਨੇ
ਕਮਲ਼ੇ ਹੋ ਗਏ ਜਿੰਦਗੀ ਵਿੱਚੋਂ ਜਿੱਦਣਂ ਦੀ ਓਹ ਕਮਲ਼ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ..
ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ...
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ...
 
Top