Lyrics ਰਾਜਾ 62 ਤੇ ਹਨੀ ਸਿੰਘ-ਮੌਝ ਬਾਹਾਰਾ

ਲਓ ਵੀ ਮਿਤਰੋ ਰਾਜਾ 62 ਤੇ ਹਨੀ ਸਿੰਘ,
ਕੁਛ ਕਹਿਣ ਜਾ ਰੇ ਆ ਧਿਆਨ ਨਾ


ਬੰਦਾ ਜਿਹੜਾ ਭੁਖ ਨੁ ਜਰ ਲੈ,
ਜਦ ਵੀ ਆਵੇ ਦੁੱਖ ਨੁ ਜਰ ਲੈ,
ਵੇਖ ਕਿਸੇ ਦੇ ਸੁਖ ਨੁ ਜਰ ਲੈ,
ਓਹ ਨੀ ਖਾਦਾ ਮਾਰਾ,

ਓਹਦੀਆ ਹਰ ਪਲ ਮੌਝ ਬਹਾਰਾ ,
ਓਹਦੀਆ ਹਰ ਪਲ ਜੀ,

ਹੱਸਣ ਦੀ ਜਿਹਨੂ ਆਦਾਤ ਪਈ ਗਈ,
ਵਰਜਿਸ਼ ਜਿਹਦੇ ਹੱਥੀ ਵਹੀ ਗਈ,
ਹੱਥਾ ਦੇ ਵਿਚ ਮੇਹਨਤ ਰਹੀ ਗਈ,
ਹੱਥਾ ਦੇ ਵਿਚ ਮੇਹਨਤ ਰਹੀ ਗਈ,
ਫਿਰ ਮਗਰ ਕੋਠੀਆ ਕਾਰਾ,


ਓਹਦੀਆ ਹਰ ਪਲ ਮੌਝ ਬਹਾਰਾ ,
ਓਹਦੀਆ ਹਰ ਪਲ ਜੀ ਪਲ ਮੌਝ ਬਹਾਰਾ ,:pop


ਸੋਹਣਾ ਓੱਹ ਜੋ ਸੋਹਣਾ ਸੋਚੇ,
ਹਰ ਬੰਦੇ ਦ ਭਲਾ ਹੀ ਲੋਚੇ,
ਗਾਉ ਗਰਿਬ ਦਾ ਮਾਸ ਨਾ ਨੋਚੇ,
ਫਿਰਰਰਰਰ ਰੱਬ ਵੀ ਲਈ ਦਾ ਸਾਰਾ,


ਓਹਦੀਆ ਹਰ ਪਲ ਮੌਝ ਬਹਾਰਾ ,
ਓਹਦੀਆ ਹਰ ਪਲ ਜੀ ਪਲ ਮੌਝ ਬਹਾਰਾ ,


ਕੋੜੀ ਮਿਠੀ ਸਭ ਦੀ ਸਾਹਿੰਦੇ,
ਸਭ ਨੂ ਪਾਲੀ ਜੀ ਜੀ ਕੇਹਿਦੇ,

ਕੋੜੀ ਮਿਠੀ ਸਭ ਦੀ ਸਾਹਿੰਦੇ,
ਸਭ ਨੂ ਰਾਜੇ ਜੀ ਜੀ ਕੇਹਿਦੇ,
ਪੈਰ ਜਿਹਦੇ ਧਰਤੀ ਤੇ ਰਹਿੰਦੇ ,
ਓੱਹ ਜਿਊਣ ਵਾਗ ਸਰਦਾਰਾ,

ਓਹਦੀਆ ਹਰ ਪਲ ਮੌਝ ਬਹਾਰਾ ,
ਓਹਦੀਆ ਹਰ ਪਲ ਜੀ ਪਲ ਮੌਝ ਬਹਾਰਾ ,


:wah:wah:wah:wah:wah
 
Top