UNP

ਮੱਲਕੀ ਕੀਮਾ...

ਮੱਲਕੀ ਕੀਮਾ... ਹੋ ਮੱਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ... ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ... ਲੰਮਾ ਪੈਡਾ ਰਾਹੀ ਮਰ ਗਏ ਨੀ ਪਿਆਸੇ... ਬਈ ਛੱਨਾ ਪਾਣੀ ਦਾ ਇੱਕ ਦੇ ਦੇ .....


Go Back   UNP > Contributions > Lyrics

UNP

Register

  Views: 970
Old 06-09-2009
Loveangel
 
ਮੱਲਕੀ ਕੀਮਾ...

ਮੱਲਕੀ ਕੀਮਾ...


ਹੋ ਮੱਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ...
ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ...
ਲੰਮਾ ਪੈਡਾ ਰਾਹੀ ਮਰ ਗਏ ਨੀ ਪਿਆਸੇ...
ਬਈ ਛੱਨਾ ਪਾਣੀ ਦਾ ਇੱਕ ਦੇ ਦੇ ਨੀ ਮੁਟਿਆਰੇ...
ਹੋਏ ਉੱਡਦੇ ਉੱਡਦੇ ਭੌਰ ਆ ਗਏ ਨੀ ਪਰਦੇਸੀ...
ਬਈ ਤੇਰੇ ਜੋਬਨਾਂ ਦੇ ਲੈਣ ਨੀ ਨਜ਼ਾਰੇ...
ਹੋ ਪੱਲਾ ਨਾ ਕਰ ਐਵੇਂ ਚੁੱਨੀ ਸਾੜ ਦਵੇਗੀਂ ਨੀ ਕੁੜੀਏ...
ਤੇਰੇ ਘੁੰਡ ਵਿੱਚ ਬਲਦੇ ਦਿਸਦੇ ਦੋ ਅੰਗਿਆਰੇ...

 
Old 03-01-2010
Und3rgr0und J4tt1
 
Re: ਮੱਲਕੀ ਕੀਮਾ...

gooodji

 
Old 15-08-2010
tipsy.sehra
 
Re: ਮੱਲਕੀ ਕੀਮਾ...

kaim aa ji

 
Old 15-08-2010
Ravivir
 
Re: ਮੱਲਕੀ ਕੀਮਾ...

wah g wah
tfs......

 
Old 17-08-2010
satindersingh
 
Re: ਮੱਲਕੀ ਕੀਮਾ...

thankyou


Reply
« Gazab Bhayo Rama - Aa Dekhen Zara | Sheran Di Kom Lyrics - Manjit Pappu Ft. Rupin Kahlon »

UNP