UNP

ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ ਤੈਨੂੰ ਕਿਵੇਂ ਭੁ

ਉਹ ਨਹੀਂ ਮਿਲਿਆ, ਜਿਸ ਨੂੰ ਚਾਹਿਆ ਮੈਂ ਪਿਆਰ ਦੇ ਵਿਚ ਬਸ, ਦੁੱਖ ਹੀ ਪਾਇਆ ਮੈਂ ਲੱਖ ਵਾਰੀ ਨਾ ਚਾਹੁਣ ਤੇ, ਤੈਨੂੰ ਫੇਰ ਵੀ ਚਾਹਵਾਂ ਮੈਂ ਮੈਨੂੰ ਏਨਾਂ ਦੱਸ ਜਾ ਹਾਣਦੀਏ .....


Go Back   UNP > Contributions > Lyrics

UNP

Register

  Views: 1315
Old 08-05-2011
Gurwinder singh.Gerry
 
ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ ਤੈਨੂੰ ਕਿਵੇਂ ਭੁ

ਉਹ ਨਹੀਂ ਮਿਲਿਆ, ਜਿਸ ਨੂੰ ਚਾਹਿਆ ਮੈਂ
ਪਿਆਰ ਦੇ ਵਿਚ ਬਸ, ਦੁੱਖ ਹੀ ਪਾਇਆ ਮੈਂ
ਲੱਖ ਵਾਰੀ ਨਾ ਚਾਹੁਣ ਤੇ, ਤੈਨੂੰ ਫੇਰ ਵੀ ਚਾਹਵਾਂ ਮੈਂ
ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ.........

ਨਹੀ ਮੁੜਨਾ ਇਕ ਵਾਰ, ਕਮਾਨੋਂ ਨਿਕਲਿਆ ਤੀਰ,
ਕਿੱਥੇ ਮਿਲਨਾ ਮੁੜ ਕੇ, ਨਦੀਓਂ ਵਿਛੜਿਆ ਨੀਰ.......
ਹੋ..ਕਿੱਥੇ ਮਿਲਨਾ ਮੁੜ ਕੇ, ਨਦੀਓਂ ਵਿਛੜਿਆ ਨੀਰ.......
ਨਾ ਮੁੱਕੀਆਂ ਇਹ ਆਸਾਂ ਮੈਥੋਂ, ਦੱਸ ਕਿਵੇਂ ਮੁਕਾਵਾਂ ਮੈਂ.....
ਨੀ ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ............

ਤੂੰ ਹੀ ਭੁੱਲ ਗਈ ਹਾਣਦੀਏ, ਪਰ ਮੈਂ ਨਾ ਭੁੱਲਿਆ,
ਤੇਰੇ ਬਾਝੋਂ ਹਾਣਦੀਏ ਗਲੀਆਂ ਵਿਚ ਮੈਂ ਰੁੱਲਿਆ........
ਰੌਂਦੇ ਦਿਲ ਨੂੰ ਤੇਰੀਆਂ ਯਾਦਾਂ ਨਾਲ ਵਰਾਵਾਂ ਮੈਂ....
ਨੀ ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ....
ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ........

ਚਾਰੇ ਪਾਸੇ ਸੋਚ ਤੇਰੀ ਦਾ ਤਾਣਾ ਬਾਣਾ ਏ
ਤੇਰੇ ਵਿਚ ਵਿਛੋੜਿਆਂ, **** assi ਮਰ ਮੁੱਕ ਜਾਣਾ ਏ,,
ਤੇਰੇ ਲਈ ਨਿੱਤ ਮੰਗਦਾ ਰਹਿਨਾਂ, ਨੇਕ ਦੁਆਵਾਂ ਮੈਂ....
ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ....
ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ........******

Singer - Peter
Attached Images
 

 
Old 10-05-2011
jaswindersinghbaidwan
 
Re: ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ ਤੈਨੂੰ ਕਿਵੇਂ ਭੁ

its a famous song , I guess singer si G.S. Peter..... please kise writer da haqq naa maaro,, ohde ch apna naam paa k,, its my humbles request.......

moving it to lyrics..

on user report,, singer name edited now..

 
Old 10-05-2011
Gurwinder singh.Gerry
 
Re: ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ ਤੈਨੂੰ ਕਿਵੇਂ ਭੁ

dhanwad 22 ji, thodi bahuti jan kari meinu v diyo ,unp de bare ,,meinu aje thoda time hi hoya hai ,,unp te

 
Old 10-05-2011
jaswindersinghbaidwan
 
Re: ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ ਤੈਨੂੰ ਕਿਵੇਂ ਭੁ

Originally Posted by Gurwinder singh.Gerry View Post
remove kive kra 22 ji meinu bahuti jan kari nai hai , unp bare
veer remove krn di lod nhi,, mein thread edit kr k lyrics section ch move kar ditta hai..

 
Old 10-05-2011
Gurwinder singh.Gerry
 
Re: ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ ਤੈਨੂੰ ਕਿਵੇਂ ਭੁ

dhanwad 22 ji ,,

 
Old 11-05-2011
.::singh chani::.
 
Re: ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ ਤੈਨੂੰ ਕਿਵੇਂ ਭੁ

nice tfs.....


Reply
« Naina - Kuch Love Jaisa | ♥♥ Dheere Dheere Se Meri Zindagi Mein Aana ♥♥ »

Similar Threads for : ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ ਤੈਨੂੰ ਕਿਵੇਂ ਭੁ
ਨੀ ਮੁੰਡਾ ਵੰਗ ਵਰਗਾ
Lyrics ਦੇਬੀ ਜਿਨੇ ਮੁੜ ਨੀ ਆਉਣਾ ਉਦੀ ਯਾਦ ਵੀ ਕਾਹਨੂੰ ਆਏ.
Lyrics ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ - Satwinder Bugga
Lyrics Preet Harpal's Lock Up all song's lyrics..........
Lyrics ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ

Contact Us - DMCA - Privacy - Top
UNP