UNP

ਮੇਰੇ ਹੱਥਾ ਦੀਆ ਲਕੀਰਾ ਚੋ ....

ਕੀਤਾ ਏ ਹਾਲਾਤਾ ਭਾਵੇ ਵੱਖ ਵੱਖ ਨੀ ਮੁੱਕ ਜਾਣੀਆ ਏ ਭਾਵੇ ਏ ਦੂਰੀਆ ਏ ਲੱਖ ਨੀ ਲਿਖਣ ਵਾਲਾ ਏ ਲੇਖ ਸਾਡੇ ਇੰਨੇ ਮਾੜੇ ਵੀ ਨੀ ਲਿਖ ਸਕਦਾ ਮੇਰੇ ਹੱਥਾ ਦੀਆ .....


Go Back   UNP > Contributions > Lyrics

UNP

Register

  Views: 1678
Old 15-09-2009
gurpreet_luton
 
Post ਮੇਰੇ ਹੱਥਾ ਦੀਆ ਲਕੀਰਾ ਚੋ ....

ਕੀਤਾ ਏ ਹਾਲਾਤਾ ਭਾਵੇ ਵੱਖ ਵੱਖ ਨੀ
ਮੁੱਕ ਜਾਣੀਆ ਏ ਭਾਵੇ ਏ ਦੂਰੀਆ ਏ ਲੱਖ ਨੀ
ਲਿਖਣ ਵਾਲਾ ਏ ਲੇਖ ਸਾਡੇ ਇੰਨੇ ਮਾੜੇ ਵੀ ਨੀ ਲਿਖ ਸਕਦਾ
ਮੇਰੇ ਹੱਥਾ ਦੀਆ ਲਕੀਰਾ ਚੋ ਤੇਰਾ ਨਾਮ ਨੀ ਮਿਟ ਸਕਦਾ
ਗਮਾ ਦੀ ਹਨੇਰੀ ਵਗੀ ਗਈ ਸਾਨੂੰ ਤੋੜ ਵੇ
ਸੋਚਿਆ ਨਹੀ ਸੀ ਕਦੇ ਇਹ ਆਣੇ ਮੋੜ ਵੇ
ਇਸ਼ਕੇ ਦੀ ਸਾਡੀ ਪੀਂਘ ਨੂੰ ਰੱਬਾ ਏਦਾ ਨੀ ਸੁੱਟ ਸਕਦਾ
ਮੰਜਿਲ ਤਾ ਇਕ ਰਾਹਾ ਹੋਈਆ ਕੀ ਅਲੱਗ ਨੇ
ਅੱਜ ਨਹੀ ਤਾ ਕੱਲ ਨੂੰ ਮਿਲਾਣਾ ਸਾਨੂੰ ਰੱਬ ਨੇ
ਤੇਰੇ ਮੇਰੇ ਪਿਆਰ ਹੁਣ ਏ ਵਿਛੋੜਾ ਨਹੀ ਟਿਕ ਸਕਦਾ
ਮੇਰੇ ਹੱਥਾ ਦੀਆ ਲਕੀਰਾ ਚੋ ਤੇਰਾ ਨਾਮ ਨੀ ਮਿਟ ਸਕਦਾ

 
Old 15-09-2009
gurpreet_luton
 
Re: ਮੇਰੇ ਹੱਥਾ ਦੀਆ ਲਕੀਰਾ ਚੋ ....

its mi fav song

 
Old 16-09-2009
bony710
 
Re: ਮੇਰੇ ਹੱਥਾ ਦੀਆ ਲਕੀਰਾ ਚੋ ....

Kaim aa veere.............keep it up

 
Old 17-09-2009
RUPIND3R
 
Re: ਮੇਰੇ ਹੱਥਾ ਦੀਆ ਲਕੀਰਾ ਚੋ ....

tfs 22........

 
Old 17-09-2009
Justpunjabi
 
Re: ਮੇਰੇ ਹੱਥਾ ਦੀਆ ਲਕੀਰਾ ਚੋ ....

gud Hai ji

 
Old 31-10-2009
gurpreet_luton
 
Re: ਮੇਰੇ ਹੱਥਾ ਦੀਆ ਲਕੀਰਾ ਚੋ ....

thnxx to all


Reply
« Boulevard of broken dreams | Nirmal Sidhu - Panjabi »

Similar Threads for : ਮੇਰੇ ਹੱਥਾ ਦੀਆ ਲਕੀਰਾ ਚੋ ....
ਆਪਾ ਦੋਵਾ ਨੇ ਆਖਿਰ ਮਿੱਟੀ ਨਾਲ ਮਿੱਟੀ ਹੀ ਤਾ ਹੋ ਜਾ&#
Lyrics ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕਿ ਗਈ ਗਮ ਮੈਨੂ
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|
ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,

Contact Us - DMCA - Privacy - Top
UNP